Akhian

ਨੀ ਅੱਖੀਆਂ 'ਚ ਪਾ ਲੈ ਅੱਖੀਆਂ
ਨੀ ਅੱਖੀਆਂ 'ਚ ਪਾ ਲੈ ਅੱਖੀਆਂ
ਨੀ ਅੱਖੀਆਂ 'ਚ ਪਾ ਲੈ ਅੱਖੀਆਂ
ਨੀ ਅੱਖੀਆਂ 'ਚ ਪਾ ਲੈ ਅੱਖੀਆਂ

ਸਾਨੂੰ ਇਸ਼ਕੇ ਦਾ ਨਸ਼ਾ ਚੜ੍ਹਾ ਦੇ
ਨੀ ਹਵਾ ਵਿੱਚ ਉੱਡਦੀ ਫ਼ਿਰੇ
ਨੀ ਹਵਾ ਵਿੱਚ ਉੱਡਦੀ ਫ਼ਿਰੇ
ਨੀ ਹਵਾ ਵਿੱਚ ਉੱਡਦੀ ਫ਼ਿਰੇ
ਨੀ ਹਵਾ ਵਿੱਚ ਉੱਡਦੀ ਫ਼ਿਰੇ

ਮੁੱਲ ਸੋਹਣੀਏ, ਮੁਹੱਬਤਾਂ ਦਾ ਪਾ ਦੇ
ਨੀ ਅੱਖੀਆਂ 'ਚ ਪਾ ਲੈ ਅੱਖੀਆਂ
ਨੀ ਅੱਖੀਆਂ 'ਚ ਪਾ ਲੈ ਅੱਖੀਆਂ
ਨੀ ਅੱਖੀਆਂ 'ਚ ਪਾ ਲੈ ਅੱਖੀਆਂ
ਨੀ ਅੱਖੀਆਂ 'ਚ ਪਾ ਲੈ ਅੱਖੀਆਂ

ਗੋਰਾ ਰੰਗ ਤੇਰਾ ਖੰਡ ਦਾ ਮਖਾਣਾ ਨੀ
ਜਿੰਦ ਕੱਢਦਾ ਠੋਡੀ ਦਾ ਪੰਜ ਦਾਣਾ ਨੀ
ਠੋਡੀ ਦਾ ਪੰਜ ਦਾਣਾ ਨੀ
ਸਾਡਾ ਤੇਰੇ ਨਾਲ ਪਿਆਰ ਪੁਰਾਣਾ ਨੀ
ਤੇਰੇ ਬਾਝੋਂ ਹੁਣ ਕੋਈ ਨਾ ਟਿਕਾਣਾ ਨੀ
ਹਾਂ, ਕੋਈ ਨਾ ਟਿਕਾਣਾ ਨੀ

ਪੱਬ ਮਿੱਤਰਾਂ ਦੇ ਵਿਹੜੇ ਲਾ ਦੇ
ਨੀ ਅੱਖੀਆਂ 'ਚ ਪਾ ਲੈ ਅੱਖੀਆਂ
ਨੀ ਅੱਖੀਆਂ 'ਚ ਪਾ ਲੈ ਅੱਖੀਆਂ
ਨੀ ਅੱਖੀਆਂ 'ਚ ਪਾ ਲੈ ਅੱਖੀਆਂ
ਨੀ ਅੱਖੀਆਂ 'ਚ ਪਾ ਲੈ ਅੱਖੀਆਂ

ਨੀ ਤੇ ਨਜ਼ਰ ਮਿਲਾਈ ਕੁਝ ਹੋ ਗਿਆ
ਰਹਿ ਗਏ ਫ਼ਰਦੇ, ਹੱਥਾਂ 'ਚ ਦਿਲ ਖੋ ਗਿਆ
ਹੱਥਾਂ 'ਚ ਦਿਲ ਖੋ ਗਿਆ
ਤੇਰਾ ਪਿਆਰ ਸਾਡੀ ਜਿੰਦ 'ਚ ਸਮੋ ਗਿਆ
ਸਾਨੂੰ ਇਸ਼ਕੇ ਦੀ ਸੂਈ ਨਾਲ ਪਰੋ ਗਿਆ
ਹਾਏ, ਸੂਈ ਨਾਲ ਪਰੋ ਗਿਆ

ਹੁਣ ਤੂਹੀਓਂ ਕੋਈ ਹੱਲ ਸੁਣਾ ਦੇ
ਨੀ ਅੱਖੀਆਂ 'ਚ ਪਾ ਲੈ ਅੱਖੀਆਂ
ਨੀ ਅੱਖੀਆਂ 'ਚ ਪਾ ਲੈ ਅੱਖੀਆਂ
ਨੀ ਅੱਖੀਆਂ 'ਚ ਪਾ ਲੈ ਅੱਖੀਆਂ
ਨੀ ਅੱਖੀਆਂ 'ਚ ਪਾ ਲੈ ਅੱਖੀਆਂ

ਸੋਹਣਾ ਮੁਖ ਚੱਕਰਾਂ 'ਚ ਸਾਨੂੰ ਪਾ ਗਿਆ
ਸਾਡੀ ਰਾਤਾਂ ਵਾਲ਼ੀ ਨੀਂਦ ਨੂੰ ਉਡਾ ਗਿਆ
ਹਾਏ, ਨੀਂਦ ਨੂੰ ਉਡਾ ਗਿਆ
ਮਿੱਠਾ ਬੋਲਨਾ ਵੀ ਦਿਲਾਂ ਤਾਂਹੀ ਭਾ ਗਿਆ
ਸਾਨੂੰ ਮੱਲੋ-ਮੱਲੀ ਆਪਣਾ ਬਣਾ ਗਿਆ
ਹਾਏ, ਆਪਣਾ ਬਣਾ ਗਿਆ

ਕੀ ਕਰੀਏ? ਨੀ ਸਾਨੂੰ ਸਮਝਾ ਦੇ
ਨੀ ਅੱਖੀਆਂ 'ਚ ਪਾ ਲੈ ਅੱਖੀਆਂ
ਨੀ ਅੱਖੀਆਂ 'ਚ ਪਾ ਲੈ ਅੱਖੀਆਂ
ਨੀ ਅੱਖੀਆਂ 'ਚ ਪਾ ਲੈ ਅੱਖੀਆਂ
ਨੀ ਅੱਖੀਆਂ 'ਚ ਪਾ ਲੈ ਅੱਖੀਆਂ

ਮੁੰਡਾ ਡੰਗਿਆ ਪਿਆ ਜੋ ਤੇਰੇ ਡੰਗ ਦਾ
ਮੂਸਾਪੁਰੀਆ ਅਮਰ ਤੈਨੂੰ ਮੰਗਦਾ
ਅਮਰ ਤੈਨੂੰ ਮੰਗਦਾ
ਰਹਿੰਦਾ ਤੇਰੀਆਂ ਰਾਹਵਾਂ ਦੇ ਵੱਲ ਲੰਘਦਾ
ਜਦ-ਜਦ ਛਣਕਾਟਾ ਸੁਣੇ ਵੰਗ ਦਾ
ਹਾਏ, ਨੀ ਸੁਣੇ ਵੰਗ ਦਾ

ਗੱਲਾਂ ਕਰਕੇ ਦੋ ਗੱਲ ਮੁਕਾ ਦੇ
ਨੀ ਅੱਖੀਆਂ 'ਚ ਪਾ ਲੈ ਅੱਖੀਆਂ
ਨੀ ਅੱਖੀਆਂ 'ਚ ਪਾ ਲੈ ਅੱਖੀਆਂ
ਨੀ ਅੱਖੀਆਂ 'ਚ ਪਾ ਲੈ ਅੱਖੀਆਂ
ਨੀ ਅੱਖੀਆਂ 'ਚ ਪਾ ਲੈ ਅੱਖੀਆਂ

ਸਾਨੂੰ ਇਸ਼ਕੇ ਦਾ ਨਸ਼ਾ ਚੜ੍ਹਾ ਦੇ
ਨੀ ਹਵਾ ਵਿੱਚ ਉੱਡਦੀ ਫ਼ਿਰੇ
ਨੀ ਹਵਾ ਵਿੱਚ ਉੱਡਦੀ ਫ਼ਿਰੇ
ਨੀ ਹਵਾ ਵਿੱਚ ਉੱਡਦੀ ਫ਼ਿਰੇ
ਨੀ ਹਵਾ ਵਿੱਚ ਉੱਡਦੀ ਫ਼ਿਰੇ

ਮੁੱਲ ਸੋਹਣੀਏ, ਮੁਹੱਬਤਾਂ ਦਾ ਪਾ ਦੇ
ਨੀ ਅੱਖੀਆਂ 'ਚ ਪਾ ਲੈ ਅੱਖੀਆਂ
ਨੀ ਅੱਖੀਆਂ 'ਚ ਪਾ ਲੈ ਅੱਖੀਆਂ
ਨੀ ਅੱਖੀਆਂ 'ਚ ਪਾ ਲੈ ਅੱਖੀਆਂ
ਨੀ ਅੱਖੀਆਂ 'ਚ ਪਾ ਲੈ ਅੱਖੀਆਂ



Credits
Writer(s): Sukhshinder Shinda, Darshan Khella
Lyrics powered by www.musixmatch.com

Link