Phul Wangon Tar Jayengi

ਹੁਸਨ ਕਹਿਣ ਦਾ, ਚੜ੍ਹਿਆ ਤੈਨੂੰ
ਹੁਸਨ ਕਹਿਣ ਦਾ, ਚੜ੍ਹਿਆ ਤੈਨੂੰ
ਵੇਲੇ ਬਹਿ, ਲੱਭ ਘਰਿਆ ਤੈਨੂੰ
ਵੇਲੇ ਬਹਿ, ਲੱਭ ਘਰਿਆ ਤੈਨੂੰ
ਨਾਂ ਵੇ ਇਸ਼ਕ ਦਾ, ਹੋ ਲੜਿਆ ਤੈਨੂੰ
ਨਾਂ ਵੇ ਇਸ਼ਕ ਦਾ, ਲੜਿਆ ਤੈਨੂੰ
ਮੰਨ ਆਪਣੇ ਵਿੱਚ, ਮਰਿਆ ਤੈਨੂੰ
ਮੰਨ ਆਪਣੇ ਵਿੱਚ, ਮਰਿਆ ਤੈਨੂੰ

ਕੁੜੀਆਂ ਦੇਣ ਵਧਾਈਆਂ
ਤੂੰ ਫੁੱਲ ਵਾਂਗੂੰ ਤਰ ਜਾਏਗੀਂ
ਤਰ ਜਾਏਗੀਂ...!
ਹਾਣ ਦੇ ਮੁੰਡੇ ਨਾਲ ਲਾਈਆਂ
ਤੂੰ ਫੁੱਲ ਵਾਂਗੂੰ ਤਰ ਜਾਏਗੀਂ
ਤਰ ਜਾਏਗੀਂ...!

ਨਜ਼ਰ ਤੇਰੀ ਮੈਨੂੰ, ਪਾਗਲ ਕਰ ਗਈ
ਨਜ਼ਰ ਤੇਰੀ ਮੈਨੂੰ, ਪਾਗਲ ਕਰ ਗਈ
ਤੂੰ ਜਿੱਤ ਗਈ, ਮੈਂ ਸਭ ਕੁਝ ਹੜ ਗਈ
ਤੂੰ ਜਿੱਤ ਗਈ, ਮੈਂ ਸਭ ਕੁਝ ਹੜ ਗਈ
ਹੋ, ਤੈ ਜਿੰਦ ਲੁੱਟ ਲਈ, ਹਾਏ! ਮੈਂ ਮਰ ਗਈ
ਤੈ ਜਿੰਦ ਲੁੱਟ ਲਈ, ਹਾਏ! ਮੈਂ ਮਰ ਗਈ
ਲੋਕ ਕਹਿਣ, ਮੈਨੂੰ ਬੋਤਲ ਵਰਗੀ
ਲੋਕ ਕਹਿਣ, ਮੈਨੂੰ ਬੋਤਲ ਵਰਗੀ

ਸੱਜਣਾਂ ਦੇ ਪਿਆਸ ਵਜਾਵਾਂ
ਦੁੱਧ ਵਾਂਗੂੰ ਪੀ, ਮਿੱਤਰਾਂ
ਪੀ, ਮਿੱਤਰਾਂ...!
ਪੀ, ਮਿੱਤਰਾਂ, ਖੰਡ ਬਣਕੇ ਭੁੱਲ ਜਾਵਾਂ
ਦੁੱਧ ਵਾਂਗੂੰ ਪੀ, ਮਿੱਤਰਾਂ
ਪੀ, ਮਿੱਤਰਾਂ...!
ਪੀ, ਮਿੱਤਰਾਂ, ਖੰਡ ਬਣਕੇ ਭੁੱਲ ਜਾਵਾਂ
ਦੁੱਧ ਵਾਂਗੂ ਪੀ, ਮਿੱਤਰਾਂ...!

ਲੱਗਿਆ ਨੂੰ ਕੋਈ-ਕੋਈ, ਹੋਰ ਨਿਭਾਉਂਦਾ
ਲੱਗਿਆ ਨੂੰ ਕੋਈ-ਕੋਈ, ਹੋਰ ਨਿਭਾਉਂਦਾ
ਮੇਰੇ ਪਿੱਛੇ, ਨੀ ਮੈਂ ਜਾਣਾ ਕਰਾਉਂਦਾ
ਮੇਰੇ ਪਿੱਛੇ, ਨੀ ਮੈਂ ਜਾਣਾ ਕਰਾਉਂਦਾ
ਜਾਣ-ਜਾਣ ਤੋਂ, ਨਹੀਂ ਘਬਰਾਉਂਦਾ
ਜਾਣ-ਜਾਣ ਤੋਂ, ਨਹੀਂ ਘਬਰਾਉਂਦਾ
ਦੂਰ ਰਹੋ, ਮੇਰਾ ਦਿਲ ਨਹੀਂ ਚਾਹੁੰਦਾ
ਦੂਰ ਰਹੋ, ਮੇਰਾ ਦਿਲ ਨਹੀਂ ਚਾਹੁੰਦਾ

ਕਰਨਾ ਪਾਊਂ ਪਧਾਰਾ
ਅੱਧੀਆਂ ਮੈਂ ਅਮਲੀ ਦੀ
ਅਮਲੀ ਦੀ...!
ਤੇਰੀ ਆਂ, ਮੁਲਾਹਜੇਦਾਰਾ
ਅੱਧੀਆਂ ਮੈਂ ਅਮਲੀ ਦੀ
ਅਮਲੀ ਦੀ...!
ਤੇਰੀ ਆਂ, ਮੁਲਾਹਜੇਦਾਰਾ
ਅੱਧੀਆਂ ਮੈਂ ਅਮਲੀ ਦੀ...!

ਬਦਲਾਂ ਦੀ ਛਾਂਵਾਂ, ਵੜ ਜਾਊਂ ਜਵਾਨੀ
ਬਦਲਾਂ ਦੀ ਛਾਂਵਾਂ, ਵੜ ਜਾਊਂ ਜਵਾਨੀ
ਵੈਲੀਆਂ ਦੀ ਹੁੰਦੀ, ਤਾਏਂ ਦਿਨ ਜ਼ਿੰਦਗਾਨੀ
ਵੈਲੀਆਂ ਦੀ ਹੁੰਦੀ, ਤਾਏਂ ਦਿਨ ਜ਼ਿੰਦਗਾਨੀ
ਜੱਗ ਵਿੱਚ ਜਿਊਣਾ, ਬਣ ਗਈ ਜਾਣੀ
ਜੱਗ ਵਿੱਚ ਜਿਊਣਾ, ਬਣ ਗਈ ਜਾਣੀ
ਕੀ ਹੋ ਗਿਆ? ਤੈਨੂੰ ਨਾਰ ਬੇਗਾਨੀ
ਕੀ ਹੋ ਗਿਆ? ਤੈਨੂੰ ਨਾਰ ਬੇਗਾਨੀ

ਪਿੰਡ ਜੋ ਤੁਰੀ ਹਿੱਕ ਤਣਕੇ
ਘਰ ਵੱਸ ਮਾਲਿਕ ਦੇ
ਮਾਲਿਕ ਦੇ...!
ਪਰ ਰਹਿ ਮਿੱਤਰਾਂ ਦੀ ਬਣਕੇ
ਘਰ ਵੱਸ ਮਾਲਿਕ ਦੇ
ਮਾਲਿਕ ਦੇ...!
ਪਰ ਰਹਿ ਮਿੱਤਰਾਂ ਦੀ ਬਣਕੇ
ਘਰ ਵੱਸ ਮਾਲਿਕ ਦੇ...!



Credits
Writer(s): Charanjit Ahuja, Babbu Singh Maan
Lyrics powered by www.musixmatch.com

Link