Hoor

ਕਿਉਂ ਛੱਡ ਗਿਓ ਵੇ ਯਾਰਾ ਸਾਡੇ ਨਾ' ਬੋਲਣਾ?
ਹੁਣ ਆਜਾ ਵੇ ਮਾਹਿਆ, ਆਜਾ ਵੇ ਢੋਲਣਾ
ਕਿਉਂ ਛੱਡ ਗਿਓ ਵੇ ਯਾਰਾ ਸਾਡੇ ਨਾ' ਬੋਲਣਾ?
ਹੁਣ ਆਜਾ ਵੇ ਮਾਹਿਆ, ਆਜਾ ਵੇ ਢੋਲਣਾ

ਰੋ-ਰੋ ਕੇ ਸੁੱਕੀਆਂ ਅੱਖਾਂ
ਇਹਨਾਂ ਦੁੱਖ ਮੈਂ ਕੀਹਨੂੰ ਦੱਸਾਂ?
ਮੈਨੂੰ ਲੈ ਜਾ ਆਕੇ ਘਰ ਤੋਂ ਕਿਤੇ ਦੂਰ

ਮੈਂ ਤੇਰੀ ਹੂ-ਹੂਰ, ਮੈਂ ਤੇਰੀ ਹੂ-ਹੂਰ
ਲੈ ਜਾ ਦੂਰ, ਲੈ ਜਾ ਦੂਰ
ਮੈਂ ਤੇਰੀ ਹੂ-ਹੂਰ, ਮੈਂ ਤੇਰੀ ਹੂ-ਹੂਰ
ਲੈ ਜਾ ਦੂਰ, ਲੈ ਜਾ ਦੂਰ

ਇਕ ਪਾਸੇ ਮੇਰੇ ਤੂੰ ਏ, ਇਕ ਪਾਸੇ ਜੱਗ ਸਾਰਾ
ਮੇਰੀ ਜਿੰਦ ਵੀ ਤੇਰੇ ਨਾਂ ਵੇ, ਇਹ ਤੋਂ ਵੱਧ ਕੀ ਮੈਂ ਹਾਰਾਂ?
ਦਿਨ ਚੜ੍ਹਿਆ ਨਹੀਂ, ਤੂੰ ਹੀ ਛੁੱਪ ਜਾਂਦਾ
ਪਰ ਤੂੰ ਨਾ ਫ਼ੇਰਾ ਪਾਉਂਦਾ (ਪਾਉਂਦਾ)

ਮੈਨੂੰ ਚੜ੍ਹਿਆ ਤੇਰੇ ਪਿਆਰ ਦਾ ਏ ਸਰੂਰ
ਮੈਂ ਤੇਰੀ ਹੂ-ਹੂਰ, ਮੈਂ ਤੇਰੀ ਹੂ-ਹੂਰ
ਲੈ ਜਾ ਦੂਰ, ਲੈ ਜਾ ਦੂਰ
ਮੈਂ ਤੇਰੀ ਹੂ-ਹੂਰ, ਮੈਂ ਤੇਰੀ ਹੂ-ਹੂਰ
ਲੈ ਜਾ ਦੂਰ, ਲੈ ਜਾ ਦੂਰ

ਤੇਰੇ ਬਿਨਾਂ ਔਖੇ ਨੇ ਸਾਹ
ਵੱਖ ਹੋ ਸਕਦੇ ਨਹੀਂ ਸਾਡੇ ਰਾਹ
ਲੈ ਜਾਊਂ ਇਕ ਤੈਨੂੰ ਦੁਨੀਆ ਤੋਂ ਦੂਰ
ਸੋਚੀ ਨਾ ਕਦੇ ਕਿ ਮੈਂ ਬੇਪਰਵਾਹ

ਇਕ ਦਿਨ ਤੋਂ ਤਿੰਨ ਦਿਨ ਮੈਂ ਉਂਗਲਾਂ 'ਤੇ ਗਿਨ-ਗਿਨ
ਕੱਲਿਆ ਹੀ ਕੱਟੀਆਂ ਨੇ ਰਾਤਾਂ ਤੇਰੇ ਬਿਨ
Call ਕਰਾਂ, text ਕਰਾਂ, friends ਨੂੰ request ਕਰਾਂ
ਤੂੰ ਹੀ ਦੱਸ ਤੇਰੇ ਬਿਨਾਂ ਕਿੱਦਾਂ ਮੈਂ relax ਕਰਾਂ?

ਦੂਰੀਆਂ ਤੇਰੀਆਂ ਨਾ ਮੈਥੋਂ ਜਰੀਆਂ ਜਾਣੀਆਂ
ਨਿਤ ਰੱਬ ਤੋਂ ਮੰਗਦੀਆਂ ਦੀਦ ਤੇਰੀ ਹਾਣੀਆ
ਮੈਂ ਸਾਥ ਮੰਗਾਂ ਬਸ ਤੇਰਾ (ਤੇਰਾ)
ਉਮਰਾਂ ਲਈ ਹੋ ਜਾ ਮੇਰਾ (ਮੇਰਾ)
ਤੇਰੇ ਬਿਨਾਂ ਨਹੀਂ ਰਹਿ ਸਕਦੀ, ਹਾਂ ਮਜਬੂਰ

ਮੈਂ ਤੇਰੀ ਹੂ-ਹੂਰ, ਮੈਂ ਤੇਰੀ ਹੂ-ਹੂਰ
ਲੈ ਜਾ ਦੂਰ, ਲੈ ਜਾ ਦੂਰ
ਮੈਂ ਤੇਰੀ ਹੂ-ਹੂਰ, ਮੈਂ ਤੇਰੀ ਹੂ-ਹੂਰ
ਲੈ ਜਾ ਦੂਰ, ਲੈ ਜਾ ਦੂਰ

(Miss Pooja)

(ਮੈਂ ਤੇਰੀ ਹੂ-ਹੂਰ, ਮੈਂ ਤੇਰੀ ਹੂ-ਹੂਰ)
(ਲੈ ਜਾ ਦੂਰ, ਲੈ ਜਾ ਦੂਰ)

(Lovees on the beat, oh)



Credits
Writer(s): Lal Kamal, Daljit Singh, Pargan Singh, Amrit Singh
Lyrics powered by www.musixmatch.com

Link