Le Chakk Main Aa Geya

ਹੋ ਜਾਣ ਲੱਗੀ ਨੇ ਟਿੱਕਾ ਕੇ
ਗੱਲ ਚਕਮੀ ਜੀ ਕਹੀ
ਹੋ ਜਾਣ ਲੱਗੀ ਨੇ ਟਿੱਕਾ ਕੇ ਗੱਲ ਚਕਮੀ ਜੀ ਕਹੀ
ਵਹਿਲੜਾਂ ਨੂੰ ਆਸ਼ਕੀਆਂ ਪੁਗਦੀਆਂ ਨਹੀਂ
ਆ ਲੈ ਵੇਖ ਕੰਮ-ਕਾਰ ਮੁੰਡਾ ਹੋ ਗਿਆ star
ਵੇਖ ਕੰਮ-ਕਾਰ ਕਹਿੰਦੇ ਹੋ ਗਿਆ star
ਤੇਰਾ ਵਹਿਲੜ ਹੀ ਸੀਰੇ ਬਿੱਲੋ ਲਾ ਗਿਆ
ਆ ਲੈ ਚੱਕ ਮੈਂ ਆ ਗਿਆ
ਆ ਲੈ ਚੱਕ ਮੈਂ ਆ ਗਿਆ

ਹੋ ਇੱਕ ਕਿਰਪਾ ਮੇਰੀ ਮਾਂ ਦੀ
ਹੋ ਇੱਕ ਕਿਰਪਾ ਤੇਰੀ ਨ੍ਹਾਂ ਦੀ
ਆ ਲੈ ਚੱਕ ਮੈਂ ਆ ਗਿਆ
ਆ ਲੈ ਚੱਕ ਮੈਂ ਆ ਗਿਆ
ਹੋ ਇੱਕ ਕਿਰਪਾ ਮੇਰੀ ਮਾਂ ਦੀ
ਹੋ ਇੱਕ ਕਿਰਪਾ ਤੇਰੀ ਨ੍ਹਾਂ ਦੀ
ਆ ਲੈ ਚੱਕ ਮੈਂ ਆ ਗਿਆ
ਆ ਲੈ ਚੱਕ ਮੈਂ ਆ ਗਿਆ

ਹੋ ਇੱਕ ਦੂਜੇ ਨਾਲੋਂ ਜ਼ਿਆਦਾ ਮੇਰੀ ਮੱਤ ਪਈ ਸੀ ਮਾਰੀ
ਇੱਕ ਅੱਖ ਤੇਰੀ ਜਾਨੇ, ਦੂਜੀ ਬੇਰੁਜ਼ਗਾਰੀ
ਹੋ Sydney 'ਚ ਭਾਂਡੇ ਵੀ ਮੰਜਾਗੀ ਤੇਰੀ ਯਾਰੀ
ਤਾਅਨੇ ਲੰਡੂਆਂ ਦੇ ਸਹਿੰਦੇ-ਸਹਿੰਦੇ ਆ ਗਈ ਮੇਰੀ ਵਾਰੀ
ਹੋ ਨਾ ਹੀ ਮਰੇ ਨਾ ਹੀ ਡਰੇ
ਨਾ ਹੀ ਨਸ਼ਿਆਂ 'ਚ ਵੜੇ
ਮਰੇ ਨਾ ਹੀ ਡਰੇ
ਨਾ ਹੀ ਨਸ਼ਿਆਂ 'ਚ ਵੜੇ
ਦੇਖ ਮਿਹਨਤਾਂ ਦਾ ਮੁੱਲ ਬਾਬਾ ਪਾ ਗਿਆ
(ਮਿਹਨਤਾਂ ਦਾ ਮੁੱਲ ਬਾਬਾ ਪਾ ਗਿਆ)
(ਮਿਹਨਤਾਂ ਦਾ ਮੁੱਲ ਬਾਬਾ ਪਾ ਗਿਆ)
ਆ ਲੈ ਚੱਕ ਮੈਂ ਆ ਗਿਆ
ਆ ਲੈ ਚੱਕ ਮੈਂ ਆ ਗਿਆ

ਹੋ ਇੱਕ ਕਿਰਪਾ ਮੇਰੀ ਮਾਂ ਦੀ
ਹੋ ਇੱਕ ਕਿਰਪਾ ਤੇਰੀ ਨ੍ਹਾਂ ਦੀ
ਆ ਲੈ ਚੱਕ ਮੈਂ ਆ ਗਿਆ
ਆ ਲੈ ਚੱਕ ਮੈਂ ਆ ਗਿਆ

(ਆ ਲੈ ਚੱਕ ਮੈਂ ਆ ਗਿਆ)
(ਆ ਲੈ ਚੱਕ ਮੈਂ ਆ ਗਿਆ)

ਹੋ ਕੱਲ ਤੱਕ ਸੀਗੇ ਜਿਹੜੇ ਮੈਨੂੰ ਤਾਅਨੇ ਕੱਸਦੇ
ਅੱਜ ਯਾਰ ਦੀ ਚੜ੍ਹਾਈ ਨੂੰ ਨੇ ਹਵਾ ਦੱਸਦੇ
ਹੋ Jimmy Kotakpura ਗਾਣੇ ਤੁੰਨਦਾ ਰਹੁਗਾ
ਮੱਚਦੇ ਨੇ ਜੇੜੇ ਹੁਣ ਰਹਿਣ ਮੱਚਦੇ

(Desi Crew)
(Desi Crew)
ਹੋ Desi Crew ਮੇਰੇ ਸੰਗ, Crew ਮੇਰੇ ਸੰਗ
ਰੌਲਾ ਪਾਉਂਦੇ ਰਹਿੰਦੇ ਨੰਗ
Goldy, Satta ਮੇਰੇ ਸੰਗ
ਰੌਲਾ ਪਾਉਂਦੇ ਰਹਿੰਦੇ ਨੰਗ
ਚੱਕ ਗਾਣਾ ਵੀ ਐ ਯਾਰ ਤੇਰੇ ਗਾ ਗਿਆ
ਮੇਰੇ 'ਤੇ ਨਿਸ਼ਾਨੇ ਪਰੁ ਲਾ ਗਿਆ
ਆ ਲੈ ਚੱਕ ਮੈਂ ਆ ਗਿਆ
ਆ ਲੈ ਚੱਕ ਮੈਂ ਆ ਗਿਆ

ਹੋ ਇੱਕ ਕਿਰਪਾ ਮੇਰੀ ਮਾਂ ਦੀ
ਹੋ ਇੱਕ ਕਿਰਪਾ ਤੇਰੀ ਨ੍ਹਾਂ ਦੀ
ਆ ਲੈ ਚੱਕ ਮੈਂ ਆ ਗਿਆ
ਆ ਲੈ ਚੱਕ ਮੈਂ ਆ ਗਿਆ

(ਆ ਲੈ ਚੱਕ ਮੈਂ ਆ ਗਿਆ)
(ਆ ਲੈ ਚੱਕ ਮੈਂ ਆ ਗਿਆ)
ਆ ਲੈ ਚੱਕ ਮੈਂ ਆ ਗਿਆ
ਆ ਲੈ ਚੱਕ ਮੈਂ ਆ...

Fan ਵਾਰਦੇ ਨੇ ਜਾਨ ਧੱਕ ਪਾ ਗਿਆ
ਆ ਲੈ ਚੱਕ ਧੱਕ ਪਾ ਗਿਆ
ਆ ਲੈ ਚੱਕ ਧੱਕ ਪਾ ਗਿਆ
ਆ ਲੈ ਚੱਕ ਧੱਕ ਪਾ ਗਿਆ
ਆ ਲੈ ਚੱਕ ਧੱਕ ਪਾ...

ਆ ਲੈ ਚੱਕ ਮੈਂ ਆ ਗਿਆ
ਆ ਲੈ ਚੱਕ ਮੈਂ ਆ ਗਿਆ
ਆ ਲੈ ਚੱਕ ਮੈਂ ਆ ਗਿਆ
ਆ ਲੈ ਚੱਕ ਮੈਂ ਆ ਗਿਆ



Credits
Writer(s): Desi Crew, Jimmy Kotkapura
Lyrics powered by www.musixmatch.com

Link