Chandigarh Rehn Waaliye

Desi Crew, Desi Crew
Desi Crew, Desi Crew

ਹੋ, ਬਿੰਦਰਖੀਏ ਦੀ CD
ਇਹਨਾਂ ਦੀਆਂ ਗੱਡੀਆਂ 'ਚ ਰਹੇ ਵੱਜਦੀ
ਸੁਣੇ ਤੂੰ Snoop, Bon Jovi ਨੂੰ
ਜੋ ਗੱਲ ਕਰਦੇ ਨਾ ਚੱਜਦੀ

ਰੀਸ ਕਰੂ ਕੀ brand ਮੁੱਛਾਂ ਕੁੰਡੀਆਂ ਦੀ
"ਦੇਸੀ-ਦੇਸੀ," ਕਹਿਣ ਵਾਲੀਏ

ਹੋ, ਸਾਡੇ ਪਿੰਡਾਂ ਦੇ...
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ
ਨੀ ਚੰਡੀਗੜ੍ਹ ਰਹਿਣ ਵਾਲੀਏ
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ
ਨੀ ਚੰਡੀਗੜ੍ਹ ਰਹਿਣ ਵਾਲੀਏ

(ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ)
(ਨੀ ਚੰਡੀਗੜ੍ਹ ਰਹਿਣ ਵਾਲੀਏ)
(ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ)
(ਨੀ ਚੰਡੀਗੜ੍ਹ ਰਹਿਣ ਵਾਲੀਏ)

ਇੱਟਾਂ ਦੀ ਬਣੀ ਆਂ ਉਚੀ-ਨੀਵੀਂ ਫ਼ਿਰਨੀ
ਓ, ਕਿਵੇਂ ਤੁਰੇਂਗੀ ਤੂੰ ਪਾ ਕੇ ਉਚੀ heel ਨੀ?
Transform ਦਾ ਰਹਿੰਦਾ ਉਡਿਆ fuse
Light ਆਉਂਦੀ ਨਾ, ਕਰੇਂਗੀ bad feel ਨੀ
Transform ਦਾ ਰਹਿੰਦਾ ਉਡਿਆ fuse
Light ਆਉਂਦੀ ਨਾ, ਕਰੇਂਗੀ bad feel ਨੀ

ਸਾਡੇ ਡੋਲ ਹੋਣੀ ਧੁੱਪਾਂ ਵਿੱਚ ਪਲਿਆ
ਨੀ ਗਰਮੀ ਨਾ ਸਹਿਣ ਵਾਲੀਏ

ਹੋ, ਸਾਡੇ ਪਿੰਡਾਂ ਦੇ...
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ
ਨੀ ਚੰਡੀਗੜ੍ਹ ਰਹਿਣ ਵਾਲੀਏ
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ
ਨੀ ਚੰਡੀਗੜ੍ਹ ਰਹਿਣ ਵਾਲੀਏ

ਹੋ, born China ਦੇ ਤੂੰ cup'an ਵਿੱਚ ਪੀਣ ਵਾਲੀ coffee
ਐਥੇ ਮਿਲਣੇ steel ਦੇ glass ਨੀ
ਹੋ, ਕੁੰਡੀਆਂ 'ਤੇ ਪਤਾ ਨਹੀਓਂ ਪੈ ਜਏ ਕਦੋਂ raid
ਪੈਂਦਾ ਗੀਝੇ ਵਿੱਚ ਰੱਖਣਾ plass ਨੀ
ਹੋ, ਕੁੰਡੀਆਂ 'ਤੇ ਪਤਾ ਨਹੀਓਂ ਪੈ ਜਏ ਕਦੋਂ raid
ਪੈਂਦਾ ਗੀਝੇ ਵਿੱਚ ਰੱਖਣਾ plass ਨੀ

ਰਹਿਣ ਨਜ਼ਰਾਂ ਤੋਂ ਲੱਕ 'ਤੇ ਤੜਾਕੀਆਂ
ਨੀ ਗਲੇ ਵਿੱਚ chain ਵਾਲੀਏ

ਹੋ, ਸਾਡੇ ਪਿੰਡਾਂ ਦੇ...
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ
ਨੀ ਚੰਡੀਗੜ੍ਹ ਰਹਿਣ ਵਾਲੀਏ
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ
ਨੀ ਚੰਡੀਗੜ੍ਹ...

Raftaar
ਗੱਡੀ ਵੱਡੀ, ਛੋਟਾ number ਉਹ ਰੱਖਦਾ ਐ car ਦਾ
ਪੈਸਾ ਯਾਰਾ ਬਹੁਤ ਆ, ਭੁੱਖਾ ਬਸ ਪਿਆਰ ਦਾ
ਕਾਕੇ, ਕਿੱਥੇ ਭੂਤ ਨਾ ਬਣਾਦੇ ਤੇਰੇ ਯਾਰ ਦਾ
ਗੱਲਾਂ ਘੱਟ ਕਰਦਾ, ਚਪੇੜ ਪਹਿਲਾਂ ਮਾਰਦਾ, Ra
ਨਾਲੇ ਕਹਿੰਦਾ ਵੀ ਨਹੀਂ "Sorry"
ਕਚਿਹਰੀਆਂ ਦੀ ਗੇੜੀ ਹਰ ਦਿਨ ਦੀ story
ਤੇਰੀ ਹਰ ਇੱਕ ਫ਼ਰਮਾਇਸ਼ 'ਤੇ ਕਰਾਉਂਦਾ ਜਿਹੜਾ ਐਸ਼
ਉਹਦੇ ਬਿਨ ਫ਼ਿਰ ਮੌਜਾਂ ਵੀ ਨਹੀਂ ਹੋਣੀ
ਹੋਜੂ ਤੇਰਾ ਸਤਾਰਾ ਬੰਦ, ਗੇੜੀ route ਬੰਦ
ਕੌਣ ਵੇ ਟਪਾਊ ਤੈਨੂੰ P.G. ਦੀ ਕੰਧ?
ਦੱਸ, ਦੱਸ ਕਿਹੜਾ ਫ਼ਿਰ ਖਰਚੇ ਕਰੂਗਾ?
ਜੱਟ ਮੁੜ ਗਏ ਤੇ ਸੂਨਾ ਚੰਡੀਗੜ੍ਹ ਬਣ ਜਾਉਗਾ, baby

ਹੋ, ਚੱਲੂ ਕਿਵੇਂ 2G 'ਤੇ SnapChat ਤੇਰਾ
ਜਦੋਂ ਕਰੇਂਗੀ search "Bains, Bains" ਨੀ
ਖੇਤ ਗੱਡੇ ਦੀ ਜਗ੍ਹਾ 'ਤੇ ਮਾਰੇ Audi ਉਤੇ ਗੇੜਾ
ਖੁਲ੍ਹਾ ਕਰਦੈ ਖਰਚ Bains, Bains ਨੀ
ਖੇਤ ਗੱਡੇ ਦੀ ਜਗ੍ਹਾ 'ਤੇ ਮਾਰੇ Audi ਉਤੇ ਗੇੜਾ
ਖੁਲ੍ਹਾ ਕਰਦੈ ਖਰਚ Bains, Bains ਨੀ

ਹੋ, ੧੪-੧੫ ਨੇ ਫ਼ੌਜੀ ਪਿੰਡੋਂ ਭਰਤੀ
ਨੀ bouncer'an ਨਾਲ ਬਹਿਣ ਵਾਲੀਏ

ਹੋ, ਸਾਡੇ ਪਿੰਡਾਂ ਦੇ...
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ
ਨੀ ਚੰਡੀਗੜ੍ਹ ਰਹਿਣ ਵਾਲੀਏ
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ
ਨੀ ਚੰਡੀਗੜ੍ਹ ਰਹਿਣ ਵਾਲੀਏ

(ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ)
(ਨੀ ਚੰਡੀਗੜ੍ਹ ਰਹਿਣ ਵਾਲੀਏ)
(ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ)
(ਨੀ ਚੰਡੀਗੜ੍ਹ ਰਹਿਣ ਵਾਲੀਏ)



Credits
Writer(s): Desi Crew, Bunty Bains
Lyrics powered by www.musixmatch.com

Link