Naah (Freestyle Hop Mix)

ਉਹ ਕੁੜੀ ਮੈਨੂੰ ਕਹਿੰਦੀ

ਉਹ ਕੁੜੀ ਮੈਨੂੰ ਕਹਿੰਦੀ
ਮੈਨੂੰ ਜੁੱਤੀ ਲੈ ਦੇ ਸੋਹਣਿਆਂ
ਮੈਂ ਕਿਹਾ ਨਾਂਹ ਗੋਰੀਏ
ਨਾ ਨਾ ਨਾ ਨਾ ਨਾ ਨਾਂਹ ਗੋਰੀਏ
ਹੋ ਕੰਨ ਝੁਮਕੇ ਨੂੰ
ਤਰਸਦੇ ਰਹਿ ਗਏ ਸੋਹਣਿਆਂ
ਮੈਂ ਕਿਹਾ ਨਾਂਹ ਗੋਰੀਏ

ਨਾ ਨਾ ਨਾ ਨਾ ਨਾ ਨਾਂਹ ਗੋਰੀਏ

ਇੱਕੋ ਚੀਜ਼ ਮੇਰੇ ਕੋਲੇ ਪਿਆਰ ਬੱਲੀਏ
ਐਵੇਂ ਨਾ ਗਰੀਬਾਂ ਨੂੰ ਤੂੰ ਮਾਰ ਬੱਲੀਏ
ਇੱਕੋ ਚੀਜ਼ ਮੇਰੇ ਕੋਲੇ ਪਿਆਰ ਬੱਲੀਏ
ਐਵੇਂ ਨਾ ਗਰੀਬਾਂ ਨੂੰ ਤੂੰ ...
ਸਾਰੀ ਦੁਨੀਆਂ ਦੇ ਕਹਿੰਦੀ ਬੰਗਲੇ ਪੈ ਗਏ ਸੋਹਣਿਆਂ
ਮੈਂ ਕਿਹਾ ਨਾਂਹ ਗੋਰੀਏ
ਨਾ ਨਾ ਨਾ ਨਾ ਨਾ ਨਾਂਹ ਗੋਰੀਏ
ਉਹ ਕੁੜੀ ਮੈਨੂੰ ਕਹਿੰਦੀ
ਮੈਨੂੰ ਜੁੱਤੀ ਲੈ ਦੇ ਸੋਹਣਿਆਂ
ਮੈਂ ਕਿਹਾ ਨਾਂਹ ਗੋਰੀਏ

ਨਾ ਨਾ ਨਾ ਨਾ ਨਾ ਨਾਂਹ ਗੋਰੀਏ
ਉਹ ਕੁੜੀ ਮੈਨੂੰ ਕਹਿੰਦੀ

ਮੇਰਾ ਕਦੇ ਕਦੇ ਜੀ ਕਰਦਾ
ਕੇ ਛੱਡ ਦਵਾਂ ਤੈਨੂੰ
ਤੂੰ ਕਦੇ ਵੀ ਖੁਸ਼ ਨਹੀਂ ਹੋਣਾ
ਮੇਰੇ ਤੋਂ ਪਤਾ ਮੈਨੂੰ
ਉਹ ਕਹਿੰਦੀ ਤੇਰੇ ਵਰਗੇ
ਜਾਨੀ 36 ਹੈਗੇ ਸੋਹਣਿਆਂ
ਮੈਂ ਕਿਹਾ ਨਾਂਹ ਗੋਰੀਏ
ਨਾ ਨਾ ਨਾ ਨਾ ਨਾ ਨਾਂਹ ਗੋਰੀਏ
ਉਹ ਕੁੜੀ ਮੈਨੂੰ ਕਹਿੰਦੀ
ਮੈਨੂੰ ਜੁੱਤੀ ਲੈ ਦੇ ਸੋਹਣਿਆਂ
ਮੈਂ ਕਿਹਾ ਨਾਂਹ ਗੋਰੀਏ
ਨਾ ਨਾ ਨਾ ਨਾ ਨਾ ਨਾਂਹ ਗੋਰੀਏ
ਉਹ ਕੁੜੀ ਮੈਨੂੰ ਕਹਿੰਦੀ



Credits
Writer(s): B Praak, Jaani
Lyrics powered by www.musixmatch.com

Link