Naseeba

काफिर दिल में इश्क जगाया
अनदेखा इक ख्वाब दिखाया

काफिर दिल में इश्क जगाया
अनदेखा इक ख्वाब दिखाया
प्यार का रुतबा क्या होता है
तूने ही मुझको समझाया

ਹੋ ਚੰਨਾ ਮੇਰਾ ਨਸੀਬਾ ਤੇਰੇ ਨਾਲ ਵੇ
ਓਹ ਚੰਨਾ ਮੇਰਾ ਨਸੀਬਾ ਤੇਰੇ ਨਾਲ ਵੇ
ਬਿਨ ਤੇਰੇ ਨਾ ਜੀਨਾ ਕਿਸੇ ਹਾਲ ਵੇ
ਓਹ ਚੰਨਾ ਮੇਰਾ ਨਸੀਬਾ ਤੇਰੇ ਨਾਲ ਵੇ

हो तेरे नाम लिख दूँ
ਜਿੰਦ ਮੇਰੀ ਜਾਨ ਵੇ
ਤੇਰੇ ਨਾਲ ਹੋਇਆ ਇਹਨਾਂ ਪਿਆਰ ਵੇ ਹੋ
मुझमें नहीं हूँ मैं
ਤੂ ਹੀ ਮੈਨੂੰ ਵਿੱਖਦਾ
ਜਦੋਂ ਦਾ ਤੂ ਕੀਤਾ ਇਜ਼ਹਾਰ ਵੇ
ਜਦੋਂ ਦਾ ਤੂ ਕੀਤਾ ਇਜ਼ਹਾਰ ਵੇ
ਚੰਨਾ ਮੇਰਾ ਨਸੀਬਾਂ ਤੇਰੇ ਨਾਲ ਵੇ
ਓਹ ਚੰਨਾ ਮੇਰਾ ਨਸੀਬਾ ਤੇਰੇ ਨਾਲ ਵੇ

ਰੱਬ ਕੋਲੋਂ ਮੰਗਦਾ
उतनी ही ज़िन्दगी
जितनी बितानी तेरे साथ वे
ਦਿਲ ਇਹੀ ਆਖਦਾ
ਜਦੋਂ ਜੱਗ ਛੱਡਾਂ ਮੈਂ
हाथों में होवे तेरा हाथ वे
हाथों में होवे तेरा हाथ वे
ਚੰਨਾ ਮੇਰਾ ਨਸੀਬਾ ਤੇਰੇ ਨਾਲ ਵੇ
ਓਹ ਚੰਨਾ ਮੇਰਾ ਨਸੀਬਾ ਤੇਰੇ ਨਾਲ ਵੇ

ओ काफिर दिल में इश्क जगाया
अनदेखा इक ख्वाब दिखाया
प्यार का रुतबा क्या होता है
तूने ही मुझको समझाया

ਹੋ ਚੰਨਾ ਮੇਰਾ ਨਸੀਬਾ ਤੇਰੇ ਨਾਲ ਵੇ
ਓਹ ਚੰਨਾ ਮੇਰਾ ਨਸੀਬਾ ਤੇਰੇ ਨਾਲ ਵੇ
ਬਿਨ ਤੇਰੇ ਨਾ ਜੀਨਾ ਕਿਸੇ ਹਾਲ ਵੇ
ਓਹ ਚੰਨਾ ਮੇਰਾ ਨਸੀਬਾ ਤੇਰੇ ਨਾਲ ਵੇ
ਚੰਨਾ ਮੇਰਾ ਨਸੀਬਾ ਤੇਰੇ ਨਾਲ ਵੇ



Credits
Writer(s): Shaan, Kuwar Juneja
Lyrics powered by www.musixmatch.com

Link