Dholna

ਵੱਸ ਜਾ ਵੇ ਤੂੰ, ਮੇਰੀ ਅੱਖੀਆਂ ਦੇ ਵਿੱਚ ਡੋਲਣਾ
ਵਿਹੜੇ ਦਿਲ ਦੇ ਆ, ਵੇ ਮੈਂ ਦੁੱਖ-ਸੁੱਖ ਤੇਰੇ ਨਾਲ ਫੋਲਣਾ
ਵੱਸ ਜਾ ਵੇ ਤੂੰ, ਮੇਰੀ ਅੱਖੀਆਂ ਦੇ ਵਿੱਚ ਡੋਲਣਾ
ਵਿਹੜੇ ਦਿਲ ਦੇ ਆ, ਵੇ ਮੈਂ ਦੁੱਖ-ਸੁੱਖ ਤੇਰੇ ਨਾਲ ਫੋਲਣਾ

ਕਿਉਂ ਹੋਇਆ ਬੇਪਰਵਾਹ? ਨਾ ਸਜਣਾ ਇਉਂ ਤੜਪਾ
ਤੇਰੇ ਬਾਝੋਂ ਮਿਲੇ ਨਾ ਕੋਈ ਰਾਹ
ਵੱਸ ਜਾ ਵੇ ਤੂੰ, ਮੇਰੀ ਅੱਖੀਆਂ ਦੇ ਵਿੱਚ ਡੋਲਣਾ
ਵਿਹੜੇ ਦਿਲ ਦੇ ਆ, ਵੇ ਮੈਂ ਦੁੱਖ-ਸੁੱਖ ਤੇਰੇ ਨਾਲ ਫੋਲਣਾ (ਦੁੱਖ-ਸੁੱਖ ਤੇਰੇ ਨਾਲ ਫੋਲਣਾ)

ਜਦੋਂ ਦੀ ਤੇਰੇ ਨਾਲ ਲਾ ਲਈਆਂ ਮੈਂ ਯਾਰੀਆਂ
ਕਾਹਤੇ ਨਹੀਓਂ ਹੁੰਦੀਆਂ ਏ ਰਾਤਾਂ ਮੈਤੋਂ ਕਾਲੀਆਂ
ਰੱਬ ਹੀ ਜਾਣੇ ਤੇਰੇ ਬਾਝੋਂ ਮੇਰਾ ਕੀ ਏ ਹਾਲ
ਇਸ਼ਕ ਸਮੁੰਦਰ ਡੁੱਬੀ ਜਾਂਦਾ ਕਰ ਕੋਈ ਹਯਾਤ
ਮੇਰੀ ਜਿੰਦ ਮੇਰੀ ਜਾਨ, ਤੇਰੇ ਉੱਤੋਂ ਕੁਰਬਾਨ
ਨੈਣਾਂ ਤੇਰੇ ਹੋਣ ਨਾ ਦੇਵੇ ਮੈਂ ਕਦੇ ਵੀ ਨਮ
ਹੱਸ-ਹੱਸ ਪੀ ਜਾਵਾਂਗਾ ਤੇਰੇ ਸਾਰੇ ਗ਼ਮ
ਤੇਰੇ ਸਾਰੇ ਗ਼ਮ (ਤੇਰੇ ਸਾਰੇ ਗ਼ਮ...)

ਸੋਚਾਂ ਤੇਰੀਆਂ ਸੋਚਾਂ, ਮੈਨੂੰ ਰਹਿੰਦੀਆਂ ਨੇ ਯਾਦ
ਆਜਾ ਮੁੜ ਵਤਨਾਂ ਨੂੰ ਕਰਾਂ ਮਿੰਨਤਾਂ ਸੌ-ਸੌ ਵਾਰ
ਸੋਚਾਂ ਤੇਰੀਆਂ ਸੋਚਾਂ, ਮੈਨੂੰ ਰਹਿੰਦੀਆਂ ਨੇ ਯਾਦ
ਆਜਾ ਮੁੜ ਵਤਨਾਂ ਨੂੰ ਕਰਾਂ ਮਿੰਨਤਾਂ ਸੌ-ਸੌ ਵਾਰ

ਤੂੰ ਮੇਰੇ ਦਿਲ ਦੀ ਰਾਣੀ, ਮੈਂ ਤੇਰੇ ਦਿਲ ਦਾ ਰਾਜਾ
ਤੈਨੂੰ ਬੁਲਾਵੇ ਦਿਲ, ਸੋਹਣੀਏ, ਤੂੰ ਨੇੜੇ ਆਜਾ

ਵੱਸ ਜਾ ਵੇ ਤੂੰ, ਮੇਰੀ ਅੱਖੀਆਂ ਦੇ ਵਿੱਚ ਡੋਲਣਾ
ਵਿਹੜੇ ਦਿਲ ਦੇ ਆ, ਵੇ ਮੈਂ ਦੁੱਖ-ਸੁੱਖ ਤੇਰੇ ਨਾਲ ਫੋਲਣਾ
ਵੱਸ ਜਾ ਵੇ ਤੂੰ, ਮੇਰੀ ਅੱਖੀਆਂ ਦੇ ਵਿੱਚ ਡੋਲਣਾ
ਵਿਹੜੇ ਦਿਲ ਦੇ ਆ, ਵੇ ਮੈਂ ਦੁੱਖ-ਸੁੱਖ ਤੇਰੇ ਨਾਲ ਫੋਲਣਾ, ਹੋ

Credits
Writer(s): Hassi Janjua, Bilawal Qurashi
Lyrics powered by www.musixmatch.com

Link