Billo Tera Jatt

ਸ਼ੇਰਾਂ ਜਿਹੀ ਚਾਲ ਤੇ ਤਰੀਕੇ ਬੋਲਚਾਲ ਦੇ
ਸਾਡੇ ਵਾਂਗੂ ਜੀਣ ਦੇ ਨੇ ਸ਼ੌਕ ਲੋਕੀ ਭਾਲ਼ਦੇ (ਭਾਲ਼ਦੇ)
ਸ਼ੇਰਾਂ ਜਿਹੀ ਚਾਲ ਤੇ (ਤਰੀਕੇ ਬੋਲਚਾਲ ਦੇ)
ਸਾਡੇ ਵਾਂਗੂ ਜੀਣ ਦੇ ਨੇ (ਸ਼ੌਕ ਲੋਕੀ ਭਾਲ਼ਦੇ)

ਪਰੇ ਤਖ਼ਤ ਹਲਾਉਂਦੀਆਂ ਨੇ ਘੂਰਾਂ ਸਾਡੀ ਅੱਖ ਦੀਆਂ
ਹੋਏ, ਨਵੇਂ ਮੁੰਡੇ ਰੀਸਾਂ ਕਰਦੇ...

ਹੋ, ਨਵੇਂ ਮੁੰਡੇ ਰੀਸਾਂ ਕਰਦੇ, ਬਿੱਲੋ, ਤੇਰੇ ਜੱਟ ਦੀਆਂ
ਹੋ, ਨਵੇਂ ਮੁੰਡੇ ਰੀਸਾਂ ਕਰਦੇ, ਬਿੱਲੋ, ਤੇਰੇ ਜੱਟ ਦੀਆਂ

ਮਾਲਕ ਦੀ ਮਿਹਰ ਦਾ ਸਰੂਰ ਜਿਹਾ ਰੱਖੀਦਾ
ਬਸ ਇਸੇ ਗੱਲ ਦਾ ਗ਼ਰੂਰ ਜਿਹਾ ਰੱਖੀਦਾ
ਮਾਲਕ ਦੀ ਮਿਹਰ ਦਾ (ਸਰੂਰ ਜਿਹਾ ਰੱਖੀਦਾ)
ਬਸ ਇਸੇ ਗੱਲ ਦਾ (ਗ਼ਰੂਰ ਜਿਹਾ ਰੱਖੀਦਾ)

ਦੁਆਵਾਂ ਨਾਲ਼-ਨਾਲ਼ ਰਹਿੰਦੀਆਂ ਮੇਰੀ ਮਾਂ ਦੇ ਹੱਥ ਦੀਆਂ
ਹੋ, ਨਵੇਂ ਮੁੰਡੇ ਰੀਸਾਂ ਕਰਦੇ...

ਹੋ, ਨਵੇਂ ਮੁੰਡੇ ਰੀਸਾਂ ਕਰਦੇ, ਬਿੱਲੋ, ਤੇਰੇ ਜੱਟ ਦੀਆਂ
ਹੋ, ਨਵੇਂ ਮੁੰਡੇ ਰੀਸਾਂ ਕਰਦੇ, ਬਿੱਲੋ, ਤੇਰੇ ਜੱਟ ਦੀਆਂ
ਹੋ, ਨਵੇਂ ਮੁੰਡੇ ਰੀਸਾਂ ਕਰਦੇ, ਹੋ ਬਿੱਲੋ, ਤੇਰੇ ਜੱਟ ਦੀਆਂ

ਸਾਂਭਿਆ ਸਰੀਰ ਪੂਰਾ ਨਿੱਤ ਜਾ ਕੇ gym ਮੈਂ
ਕੀਤੇ ਆਂ ਸ਼ੁਕੀਨਣਾਂ ਦੇ ਨਖ਼ਰੇ ਵੀ dim ਮੈਂ
ਸਾਂਭਿਆ ਸਰੀਰ ਪੂਰਾ (ਨਿੱਤ ਜਾ ਕੇ gym ਮੈਂ)
ਕੀਤੇ ਆਂ ਸ਼ੁਕੀਨਣਾਂ ਦੇ (ਨਖ਼ਰੇ ਵੀ dim ਮੈਂ)

ਡੌਲ਼ੇ ਉੱਤੇ ਸ਼ੇਰ ਦਿਸਦਾ, ਬਈ ਕਿਤੇ ਮੋਰਨੀਆਂ ਪਟ ਦੀਆਂ
ਹੋ, ਨਵੇਂ ਮੁੰਡੇ ਰੀਸਾਂ ਕਰਦੇ...

ਹੋ, ਨਵੇਂ ਮੁੰਡੇ ਰੀਸਾਂ ਕਰਦੇ, ਬਿੱਲੋ, ਤੇਰੇ ਜੱਟ ਦੀਆਂ
ਹੋ, ਨਵੇਂ ਮੁੰਡੇ ਰੀਸਾਂ ਕਰਦੇ, ਬਿੱਲੋ, ਤੇਰੇ ਜੱਟ ਦੀਆਂ

ਨਾਲ਼ ਚਾਰ-ਪੰਜ ਰਹਿੰਦੇ ਜੋ ਹੈਂ ਯਾਰਾਂ ਵਰਗੇ
ਲੋਕੀ ਲੱਭਦੇ ਆਂ ਯਾਰ ਸਾਡੇ ਯਾਰਾਂ ਵਰਗੇ
ਨਾਲ਼ ਚਾਰ-ਪੰਜ ਰਹਿੰਦੇ ਜੋ (ਹੈਂ ਯਾਰਾਂ ਵਰਗੇ)
ਲੋਕੀ ਲੱਭਦੇ ਆਂ ਯਾਰ (Channi, Sabbi ਵਰਗੇ)

ਵੇਖ ਜੱਗ ਦੀਆਂ Garhi ਵਾਲ਼ੇ Nav ਤੋਂ ਅੱਜ ਨਜ਼ਰਾਂ ਨਹੀਂ ਹਟਦੀਆਂ
ਹੋ, ਨਵੇਂ ਮੁੰਡੇ ਰੀਸਾਂ ਕਰਦੇ... (ਆਹਾ, ਆਹਾ, ਓਏ ਸੱਚੀ!)

ਹੋ, ਨਵੇਂ ਮੁੰਡੇ ਰੀਸਾਂ ਕਰਦੇ, ਬਿੱਲੋ, ਤੇਰੇ ਜੱਟ ਦੀਆਂ
ਹੋਏ, ਨਵੇਂ ਮੁੰਡੇ ਰੀਸਾਂ ਕਰਦੇ, ਬਿੱਲੋ, ਤੇਰੇ ਜੱਟ ਦੀਆਂ
ਹੋ, ਨਵੇਂ ਮੁੰਡੇ ਰੀਸਾਂ ਕਰਦੇ, ਬਿੱਲੋ, ਤੇਰੇ ਜੱਟ ਦੀਆਂ

Credits
Writer(s): Sukshinder Shinda, Nav Garhi Wala
Lyrics powered by www.musixmatch.com

Link