Peg

ਗਲ ਸੁਨਦਾ ਨਾ ਯਾਰਾ ਮੁਟਿਆਰ ਦੀ
ਜੇ ਮੈ ਕਰਾ ਨਾ ਫ਼ਿਕਰ ਤੇਰੇ ਪਯਾਰ ਦੀ

ਗਲ ਸੁਨਦਾ ਨਾ ਯਾਰਾ ਮੁਟਿਆਰ ਦੀ
ਜੇ ਮੈ ਕਰਾ ਨਾ ਫ਼ਿਕਰ ਤੇਰੇ ਪਯਾਰ ਦੀ
ਤੂੰ ਰਾਤਾਂ ਨੂੰ ਭੀ ਹੋਕੇ ਭਰੇਗਾ

ਜੇ ਮੈ ਛੱਡ ਗਈ ਸੋਨੀਆ ਯਾਰਾ
ਵੇ ' peg ' ਲਾਕੇ ਰੋਯਾ ਕਰੇਂਗਾ ਵੇਂ

ਜੇ ਮੈ ਛੱਡ ਗਈ ਸੋਨੀਆ ਯਾਰਾ
ਵੇ ' peg ' ਲਾਕੇ ਰੋਯਾ ਕਰੇਂਗਾ ਵੇਂ

ਜੇ ਮੈ ਛੱਡ ਗਈ ਸੋਨੀਆ ਯਾਰਾ
ਵੇ ' peg ' ਲਾਕੇ ਰੋਯਾ ਕਰੇਂਗਾ

ਹੋ ਪਾਨੀ ਅੰਖ ਵਾਲਾ ਕੰਮ ਤੇਰੇ ਅਉਗਾ
ਲੋਡ ਸੋਡੇ ਦੀ ਨਾ ਲੋਡ ਪੈਨੀ ਖਾਰੇ ਦੀ
' Sad song ' ਲਾਕੇ ਸੁਨੇਹਾ ਤੂੰ ' deck' ਤੇ
ਬੈਠ ਨੁੱਕੜ ਤੇ ਸੋਨੀਆ ਚੌਬਾਰੇ ਦੀ
ਜ਼ੋਰ ਚਲਨਾ ਨੀ ਤੇਰਾ ਮੇਰੇ ਸਾਹ ਤੇ
ਮੇਰੇ ਪੈਨੇ ਨੇ ਪਲੇਖੇ ਹਰ ਥਾਂ ਤੇ

ਵੇ ਜਿੱਥੇ ਵੀ ਖਲੋਇਆ ਕਰੇਗਾ
ਜੇ ਮੈ ਛੱਡ ਗਈ ਸੋਨੀਆ ਯਾਰਾ
ਵੇ ' peg ' ਲਾਕੇ ਰੋਯਾ ਕਰੇਂਗਾ ਵੇਂ

ਜੇ ਮੈ ਛੱਡ ਗਈ ਸੋਨੀਆ ਯਾਰਾ
ਵੇ ' peg ' ਲਾਕੇ ਰੋਯਾ ਕਰੇਂਗਾ ਵੇਂ

ਹੋ ਤਾਰੇ,ਤਾਰੇ,ਤਾਰੇ
ਤਾਰੇ,ਤਾਰੇ,ਤਾਰੇ
ਵੇ ਬੋਤਲਾਂ ਮੰਗਾ ਕੇ ਸਾਰੀਆ
ਵੇ ਬੋਤਲਾਂ ਮੰਗਾ ਕੇ ਸਰੀਆ
ਕਾਮ ਮੁਕਦੇ ਨਾ ਤਾਵਿ ਤੇਰੇ ਸਾਰੇ

ਵੇ ਬੋਤਲਾਂ ਮੰਗਾ ਕੇ ਸਰੀਆ
ਕਾਮ ਮੁਕਦੇ ਨਾ ਤਾਂਵੀ ਤੇਰੇ ਸਾਰੇ

Gulshaan Sandhu ਬੈਕੇ ਨਾਲ ਯਾਰਾ ਦੇ
ਵੇ ਤੂੰ ਸੋਚਿਆ ਕਰੇਂਗੀ ਦਿਲੋ ਕਦ ਗਈ
ਯਾਰ ਬੇਲੀ ਦੇਕੇ ਹੌਸਲਾ ਜਾ ਕਹਿਣਗੇ
ਚੰਗਾ ਹੋਯਾ ਚੰਗੇ ਵੇਲੇ ਛੱਡ ਗਈ
ਦਿਲ ਕਰੇਂਗਾ ਤੂੰ ਹੋਲਾ ਮਾਲਾ ਬੋਲ ਕੇ
ਅੱਖ ਨਾ ਹੈ ਤੁਰ ਗਈ ਊ ਰੋਲ ਕੇ
ਤੂੰ ਜਿੰਦ ਨੂੰ ਵੀ ਢੋਯਾ ਕਰੇਂਗਾ

ਜੇ ਮੈ ਛੱਡ ਗਈ ਸੋਨੀਆ ਯਾਰਾ
ਵੇ ' peg ' ਲਾਕੇ ਰੋਯਾ ਕਰੇਂਗਾ ਵੇਂ

ਜੇ ਮੈ ਛੱਡ ਗਈ ਸੋਨੀਆ ਯਾਰਾ
ਵੇ ' peg ' ਲਾਕੇ ਰੋਯਾ ਕਰੇਂਗਾ

' Peg ' ਲਾਕੇ ਰੋਯਾ ਕਰੇਂਗਾ
' Peg ' ਲਾਕੇ
' Peg ' ਲਾਕੇ ਰੋਯਾ ਕਰੇਂਗਾ

ਜੇ ਮੈ ਛੱਡ ਗਈ ਸੋਨੀਆ ਯਾਰਾ
ਵੇ ' peg ' ਲਾਕੇ ਰੋਯਾ ਕਰੇਂਗਾ ਵੇਂ



Credits
Writer(s): Kulshan Sandhu, Gurpreet Singh
Lyrics powered by www.musixmatch.com

Link