Toot Hi Gaya

ਦਿਲ ਕੱਲ੍ਹ ਰਾਤੀ ਬੜਾ ਹਾਏ ਰੋਇਆ
ਇੱਕ ਪਲ ਵੀ ਇਹ ਚੁੱਪ ਨਹੀਂ ਹੋਇਆ

ਤੇਰੇ ਤੋਂ ਰੁੱਠ ਹੀ ਗਿਆ
ਹਾਏ, ਦਿਲ ਟੁੱਟ ਹੀ ਗਿਆ
ਤੇਰੇ ਤੋਂ ਰੁੱਠ ਹੀ ਗਿਆ
ਹਾਏ, ਦਿਲ ਟੁੱਟ ਹੀ ਗਿਆ

ਇਹਨੂੰ ਬੜਾ ਸਮਝਾਇਆ ਸੀ ਬਿਠਾ ਕੇ
ਯਾਦਾਂ ਰੱਖੀਂ ਨਾ ਤੂੰ ਸੀਨੇ ਨਾਲ ਲਾ ਕੇ

ਦਮ ਘੁੱਟ ਹੀ ਗਿਆ
ਹਾਏ, ਦਿਲ ਟੁੱਟ ਹੀ ਗਿਆ
ਤੇਰੇ ਤੋਂ ਰੁੱਠ ਹੀ ਗਿਆ
ਦਿਲ ਟੁੱਟ ਹੀ ਗਿਆ

कितना पुकारा तेरे नाम को
शोर में जहाँ के तूने ना सुनी
कितनी कहानियाँ थी प्यार की
मेरी ही कहानी एक ना बनी

ਰੱਬਾ ਦੇਵੇ ਨਾ ਕਿਸੇ ਨੂੰ ਇਹ ਵਿਛੋੜਾ
तूने हाथों से जो मेरा हाथ छोड़ा

ਘਰ ਛੁੱਟ ਹੀ ਗਿਆ
ਹਾਏ, ਦਿਲ ਟੁੱਟ ਹੀ ਗਿਆ
ਤੇਰੇ ਤੋਂ ਰੁੱਠ ਹੀ ਗਿਆ
ਦਿਲ ਟੁੱਟ ਹੀ ਗਿਆ

ਤੈਨੂੰ ਕੀ ਪਤਾ
कितनी दफ़ा ऐसा भी हुआ
कि हम रुक गए बात बताते

पता जो लगा
मैंने ले लिया नाम तेरा, हाय
ਕਿਸੀ ਹੋਰ ਨੂੰ ਬੁਲਾਤੇ-ਬੁਲਾਤੇ

क्या दिल बेचारे की औक़ात थी?
ਜਿੰਦੜੀ ਤੂੰ ਲੈ ਗਿਆ ਸਾਥ ਹੀ

ਖ਼ਾਲੀ-ਖ਼ਾਲੀ ਜਿਹਾ ਲਗਦਾ ਜਹਾਂ ਭੀ
ਮੰਨ ਮੇਰਾ ਨਹੀਓਂ ਲਗਦਾ ਜ਼ਰਾ ਭੀ

सब कुछ ही गया
ਹਾਏ, ਦਿਲ ਟੁੱਟ ਹੀ ਗਿਆ
ਤੇਰੇ ਤੋਂ ਰੁੱਠ ਹੀ ਗਿਆ
ਦਿਲ ਟੁੱਟ ਹੀ ਗਿਆ



Credits
Writer(s): Saaveri Verma, Durgesh R Rajbhatt
Lyrics powered by www.musixmatch.com

Link