Just A Dream

ਕਿੰਨੀਆਂ ਹੀ ਛਿੜੀਆਂ ਨੇ ਰੂਹਾਂ ਦੀਆਂ ਗੱਲਾਂ ਨੀ
ਇਸ਼ਕਾਂ ਦੇ ਪਾਣੀ ਵਿੱਚ ਉੱਠੀਆਂ ਨੇ ਛੱਲਾ ਨੀ
ਉੱਠੀਆਂ ਨੇ ਛੱਲਾ ਨੀ

ਖੌਰੇ ਕਿੱਥੇ ਖੁੰਝ ਗਈਆਂ? ਖੌਰੇ ਕਿੱਥੇ ਖੁੰਝ ਗਈਆਂ?
ਜੋ ਸੰਗ ਤੇਰੇ ਰੀਝਾਂ ਸੀ, ਜੋ ਸੰਗ ਤੇਰੇ ਰੀਝਾਂ ਸੀ

ਦੱਸ ਖਾਂ ਤੂੰ ਆਵੇਗੀ, ਅੱਖੀਆਂ ਜੇ ਮੀਚਾਂ ਨੀ
ਅੱਖੀਆਂ ਜੇ ਮੀਚਾਂ ਨੀ
ਦੱਸ ਖਾਂ ਤੂੰ ਆਵੇਗੀ, ਅੱਖੀਆਂ ਜੇ ਮੀਚਾਂ ਨੀ
ਅੱਖੀਆਂ ਜੇ ਮੀਚਾਂ ਨੀ

ਟਿੱਕਦਾ ਕਣੀਆਂ ਦਾ ਪਾਣੀ ਪਿਪਲ਼ਾਂ ਦੇ ਪੱਤਿਆਂ 'ਤੇ
ਵੇਲ਼ੇ ਉਹ ਕਰ ਲਾਂ ਕੈਦ, ਰਲ਼ ਕੇ ਨੀ ਹੱਸਿਆ ਦੇ
ਰਲ਼ ਕੇ ਨੀ ਹੱਸਿਆ ਦੇ

ਤੇਰੀ ਨੀ ਪੈੜ ਵੇਖਣ ਨੂੰ, ਤੇਰੀ ਨੀ ਪੈੜ ਵੇਖਣ ਨੂੰ
ਕੋਈ ਕਰੇ ਉਡੀਕਾਂ ਨੀ, ਕੋਈ ਕਰੇ ਉਡੀਕਾਂ ਨੀ

ਦੱਸ ਖਾਂ ਤੂੰ ਆਵੇਗੀ, ਅੱਖੀਆਂ ਜੇ ਮੀਚਾਂ ਨੀ
ਅੱਖੀਆਂ ਜੇ ਮੀਚਾਂ ਨੀ
ਦੱਸ ਖਾਂ ਤੂੰ ਆਵੇਗੀ, ਅੱਖੀਆਂ ਜੇ ਮੀਚਾਂ ਨੀ
ਅੱਖੀਆਂ ਜੇ ਮੀਚਾਂ ਨੀ

(Baby, baby)

ਪੈ ਗਏ ਸੱਜਰੇ-ਸੱਜਰੇ ਨੀ ਨਰਮੇ ਨੂੰ ਫ਼ੁੱਲ, ਕੁੜੇ
ਤੂੰ ਹੀ ਹੋ ਗਈ ਯਾਦਾਂ, ਜਾਵਾਂ ਕਿੰਜ ਭੁੱਲ, ਕੁੜੇ?
ਜਾਵਾਂ ਕਿੰਜ ਭੁੱਲ, ਕੁੜੇ?

ਤੇਰੇ ਵਾਂਗੂ ਮਿੱਠਾ ਹੋ ਗਿਆ, ਤੇਰੇ ਵਾਂਗੂ ਮਿੱਠਾ ਹੋ ਗਿਆ
Jeet ਕਰੇ ਆਂ ਰੀਸਾਂ ਨੀ, Jeet ਕਰੇ ਆਂ ਰੀਸਾਂ ਨੀ

ਦੱਸ ਖਾਂ ਤੂੰ ਆਵੇਗੀ, ਅੱਖੀਆਂ ਜੇ ਮੀਚਾਂ ਨੀ
ਅੱਖੀਆਂ ਜੇ ਮੀਚਾਂ ਨੀ
ਦੱਸ ਖਾਂ ਤੂੰ ਆਵੇਗੀ, ਅੱਖੀਆਂ ਜੇ ਮੀਚਾਂ ਨੀ
ਅੱਖੀਆਂ ਜੇ ਮੀਚਾਂ ਨੀ



Credits
Writer(s): Premdhillon Premdhillon
Lyrics powered by www.musixmatch.com

Link