Nafarmani Revisited

ਦਿਲ ਜੇ ਗਵਾਇਆ ਐ, ਰੱਬ ਨੇ ਫ਼ਸਾਇਆ ਐ
ਬਾਕੀ ਫ਼ਿਤੂਰੀ ਮੇਰੀ
ਇਸ਼ਕ ਕਮਾਇਆ ਐ, ਖ਼ੁਦ ਨੂੰ ਲੁਟਾਇਆ ਐ
ਬਾਕੀ ਮਜਬੂਰੀ ਮੇਰੀ
ਮਰਨੇ ਦਾ ਸ਼ੌਕ ਰੱਖਦਾ ਐ, ਐਦਾਂ ਜ਼ਿੱਦੀ ਨਹੀਂ

ਨਾਫ਼ਰਮਾਨੀ ਕਰਦਾ ਐ, ਬੇਈਮਾਨੀ ਕਰਦਾ ਐ
ਇਸ ਦੇ ਅੱਗੇ ਮੇਰੀ ਚੱਲਦੀ ਨਹੀਂ
ਨਾਫ਼ਰਮਾਨੀ ਕਰਦਾ ਐ, ਬੇਈਮਾਨੀ ਕਰਦਾ ਐ
ਦਿਲ ਦੇ ਅੱਗੇ ਮੇਰੀ ਚੱਲਦੀ ਨਹੀਂ

ਬਾਤ-ਬਾਤ ਪੇ ਮੈਨੂੰ ਡਾਂਟਦਾ
ਮੇਰੇ ਤੋਂ ਜ਼ਬਾਨ ਲੜਾਉਂਦਾ ਐ
ਰਾਂਝਾ ਵਰਗੇ ਰੋਗ ਲਾ ਲਿਆ
ਹੀਰ ਦੀ ਗ਼ੁਲਾਮੀ ਕਰਦਾ ਐ

ਮੁਝ ਸੇ ਕਹਿੰਦਾ, ਮੇਰਾ ਮਹਿਰਮ ਐ
ਕਹਿੰਦਾ ਰੋਗ ਦਾ ਰੁਸਤਮ ਹੈ, ਬੇਵਜ੍ਹਾ ਜਜ਼ਬਾਤੀ ਇੰਨਾ
ਹਾਂ, ਮਰਨੇ ਦਾ ਸ਼ੌਕ ਰੱਖਦਾ ਐ, ਐਦਾਂ ਜ਼ਿੱਦੀ ਨਹੀਂ

ਨਾਫ਼ਰਮਾਨੀ ਕਰਦਾ ਐ, ਬੇਈਮਾਨੀ ਕਰਦਾ ਐ
ਇਸ ਦੇ ਅੱਗੇ ਮੇਰੀ ਚੱਲਦੀ ਨਹੀਂ
ਨਾਫ਼ਰਮਾਨੀ ਕਰਦਾ ਐ, ਬੇਈਮਾਨੀ ਕਰਦਾ ਐ
ਦਿਲ ਦੇ ਅੱਗੇ ਮੇਰੀ ਚੱਲਦੀ ਨਹੀਂ



Credits
Writer(s): Goldie Sohel, Manoj Yadav
Lyrics powered by www.musixmatch.com

Link