Teeji seat kaka (buss vich baithe saji teeji seat te)

Mohit Dhaliwal
Bus ਵਿੱਚ ਬੈਠੀ ਸੱਜੀ ਤੀਜੀ seat 'ਤੇ
ਗੀਤ ਮੇਰਾ ਚੱਲੇ ਤੇਰੀ heartbeat 'ਤੇ
ਮੇਰੇ ਗੀਤ ਉਤੇ ਨੇ ਸ਼ਰਾਬੀ ਨੱਚਦੇ
ਖੜ੍ਹਕੀ ਜਾਂਦੇ ਨੇ ਨੀ glass ਕੱਚ ਦੇ

ਹੋ, ਖੜ੍ਹਕੇ ਦੇ ਵਿੱਚੋਂ ਮੈਨੂੰ ਸਾਜ ਸੁਣਦੇ
ਸਾਜਾਂ ਵਿੱਚੋਂ ਕੰਨ ਤੇਰੀ ਵਾਜ ਸੁਣਦੇ
ਤੇਰੀ ਵਾਜ ਵਿੱਚੋਂ ਤੇਰਾ ਮੂੰਹ ਦਿਖਦੈ
ਨੀ ਤੇਰੇ ਮੂੰਹ ਨੂੰ ਦੇਖ-ਦੇਖ Kaka ਗੀਤ ਲਿਖਦੈ

ਹੋ, ਲਿਖਤ ਮੇਰੀ ਦੇ ਵਿੱਚ ਸਿਫ਼ਤ ਤੇਰੀ
ਸਿਫ਼ਤ ਤੇਰੀ 'ਤੇ ਐ ਗ੍ਰਿਫ਼ਤ ਮੇਰੀ
ਤੇਰੀਆਂ ਗ੍ਰਿਫ਼ਤਾਂ 'ਚ ਦਿਲ ਹੈ ਮੇਰਾ
ਮੇਰੇ ਦਿਲ ਵਿੱਚ ਇੱਕ ਘਰ ਹੈ ਤੇਰਾ

ਤੇਰੇ ਘਰ ਕੋਲ਼ ਆ ਕੇ bus ਰੁੱਕ ਗਈ
ਸਮਝੀਂ ਨਾ ਇੱਥੇ ਮੇਰੀ ਗੱਲ ਮੁੱਕ ਗਈ
ਜਿੱਥੇ ਮੁੱਕੀ ਉਥੋਂ ਚੱਲੂਗੀ repeat 'ਤੇ
ਨੀ ਤੇਰੀ ਹਾਂ-ਨਾ ਦਾ ਫ਼ਰਕ ਨਹੀਂ ਪੈਂਦਾ ਢੀਠ 'ਤੇ

Bus ਵਿੱਚ ਬੈਠੀ ਸੱਜੀ ਤੀਜੀ seat 'ਤੇ
ਗੀਤ ਮੇਰਾ ਚੱਲੇ ਤੇਰੀ heartbeat 'ਤੇ
Bus ਵਿੱਚ ਬੈਠੀ ਸੱਜੀ ਤੀਜੀ seat 'ਤੇ
ਗੀਤ ਮੇਰਾ ਚੱਲੇ ਤੇਰੀ heartbeat 'ਤੇ

ਲੜ ਜਿੰਨਾ ਮਰਜ਼ੀ ਤੂੰ ਚੀਖ਼ ਮੇਰੇ ਤੇ
ਪਰ ਸੋਚ ਕਰ ਲੈ ਬਾਰੀਕ ਮੇਰੇ ਤੇ
ਨਿਯਤ ਮੇਰੀ ਤਾ ਹੋਗੀ leak ਤੇਰੇ ਤੇ
ਤੇਰੇ ਨਿਗ੍ਹਾ ਕਿਉਂ ਆਂ ਠੀਕ-ਠੀਕ ਮੇਰੇ ਤੇ!

ਜਿੰਨੀ ਮਰਜ਼ੀ ਦਫ਼ਾ ਹੋਜਾ ਮੇਰੇ ਤੋਂ ਖ਼ਫ਼ਾ
ਜਿੰਨੀ ਮਰਜ਼ੀ ਦਫ਼ਾ ਹੋਜਾ ਮੇਰੇ ਤੋਂ ਖ਼ਫ਼ਾ
ਮੈਂ ਲਯੁੰਗਾ ਮਨਾ ਇਕਰਾਰ ਹੋ ਗਿਆ

ਰੋਵੇਂਗੀ ਮੁਕੱਦਰਾਂ ਨੂੰ ਹੀਰੇ ਮੇਰੀਏ
ਹੈ ਹੀਰਿਆਂ ਦੇ ਹਾਰ ਜੇਹਾ ਯਾਰ ਖੋ ਗਿਆ
ਹੁਣੇ ਦੱਸ ਮੈਨੂੰ ਕਿੰਨਾ ਪਿਆਰ ਕਰਦੀ
ਲੱਭਦੀ ਫਿਰੇਂਗੀ ਕੇ ਫ਼ਰਾਰ ਹੋ ਗਿਆ

ਬਿੱਲੋ ਬੱਗੇ ਬਿੱਲਿਆਂ ਦਾ ਕੀ ਕਰੇਂਗੀ?
ਬੱਗੇ-ਬੱਗੇ ਬਿੱਲਿਆਂ ਦਾ ਕਿ ਕਰੇਂਗੀ?
ਬਿੱਲੋ ਬੱਗੇ ਬਿੱਲਿਆਂ ਦਾ ਕੀ ਕਰੇਂਗੀ?
ਨੀ ਮੇਰਾ ਮਾਰਦਾ ਉਬਾਲੇ ਖੂਨ ਅੰਗ-ਅੰਗ ਤੋਂ

ਹੋ, ਕਾਲ਼ੇ ਜਹੇ ਲਿਬਾਸ ਦੀ ਸ਼ੁਕੀਨਣ ਕੁੜੀ
ਦੂਰ-ਦੂਰ ਜਾਵੇ ਮੇਰੇ ਕਾਲ਼ੇ ਰੰਗ ਤੋਂ
ਕਾਲ਼ੇ ਜਹੇ ਲਿਬਾਸ ਦੀ ਸ਼ੁਕੀਨਣ ਕੁੜੀ
ਦੂਰ-ਦੂਰ ਜਾਵੇ ਮੇਰੇ ਕਾਲ਼ੇ ਰੰਗ ਤੋਂ



Credits
Writer(s): Kaka
Lyrics powered by www.musixmatch.com

Link