Deh Shiva

ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ॥

ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ॥

ਬੋਲੇ ਸੋ ਨਿਹਾਲ!
ਸਤਿ ਸ੍ਰੀ ਅਕਾਲ!
ਬੋਲੇ ਸੋ ਨਿਹਾਲ!
ਸਤਿ ਸ੍ਰੀ ਅਕਾਲ!

ਅਰੁ ਸਿਖ ਹੋਂ ਆਪਨੇ ਹੀ ਮਨ ਕੌ
ਅਰੁ ਸਿਖ ਹੋਂ ਆਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋਂ॥
ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ॥
ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ॥
ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ॥

ਬੋਲੇ (ਬੋਲੇ) ਸੋ ਨਿਹਾਲ (ਸੋ ਨਿਹਾਲ)!
ਸਤਿ ਸ੍ਰੀ ਅਕਾਲ!
ਬੋਲੇ (ਬੋਲੇ) ਸੋ ਨਿਹਾਲ (ਸੋ ਨਿਹਾਲ)!
ਸਤਿ ਸ੍ਰੀ ਅਕਾਲ!

ਹੋ, ਹੋ, ਹੋ, ਹੋ
ਹੋ, ਹੋ, ਹੋ, ਹੋ

ਜਬ ਆਵ ਕੀ ਅਉਧ ਨਿਦਾਨ ਬਨੈ
ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ॥
ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ॥
ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ॥
ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ॥

ਬੋਲੇ (ਬੋਲੇ) ਸੋ ਨਿਹਾਲ (ਸੋ ਨਿਹਾਲ)!
ਸਤਿ ਸ੍ਰੀ ਅਕਾਲ!
ਬੋਲੇ (ਬੋਲੇ) ਸੋ ਨਿਹਾਲ (ਸੋ ਨਿਹਾਲ)!
ਸਤਿ ਸ੍ਰੀ ਅਕਾਲ!

Credits
Writer(s): Dp, Harry Baweja
Lyrics powered by www.musixmatch.com

Link