Noormahal

ਇਕਤਾਰਾ ਵੱਜਦਾ, ਵੇ ਰਾਂਝਣਾ
ਨੂਰਮਹਿਲ ਦੀ ਮੋਰੀ
ਚੱਲ ਵਿਆਹ ਕਰਵਾ ਲਈਏ
ਵੇ ਆਪਾਂ ਦੁਨੀਆ ਕੋਲ਼ੋਂ ਚੋਰੀ
ਇਕਤਾਰਾ ਵੱਜਦਾ, ਵੇ ਰਾਂਝਣਾ
ਨੂਰਮਹਿਲ ਦੀ ਮੋਰੀ
ਚੱਲ ਵਿਆਹ ਕਰਵਾ ਲਈਏ
ਵੇ ਆਪਾਂ ਦੁਨੀਆ ਕੋਲ਼ੋਂ ਚੋਰੀ
(ਦੁਨੀਆ ਕੋਲ਼ੋਂ ਚੋਰੀ)

ਹੋ, ਤੇਰੇ ਰਾਹਾਂ ਵਿੱਚ ਅੱਖੀਆਂ ਵਿਛਾਈ ਫ਼ਿਰਦੀ
ਤੈਨੂੰ ਦਿਲ ਆਪ ਦੇ 'ਚ ਮੈਂ ਵਸਾਈ ਫ਼ਿਰਦੀ
ਹਾਂ ਕਰਦੇ ਹਾਣ ਦਿਆ
ਵੇਖੀਂ, ਐਵੇਂ ਦਿਲ ਨਾ ਤੋੜੀਂ
ਹਾਂ ਕਰਦੇ ਹਾਣ ਦਿਆ
ਵੇ ਵੇਖੀਂ, ਐਵੇਂ ਦਿਲ ਨਾ ਤੋੜੀਂ

ਇਕਤਾਰਾ ਵੱਜਦਾ, ਵੇ ਰਾਂਝਣਾ
ਨੂਰਮਹਿਲ ਦੀ ਮੋਰੀ
ਚੱਲ ਵਿਆਹ ਕਰਵਾ ਲਈਏ
ਵੇ ਆਪਾਂ ਦੁਨੀਆ ਕੋਲ਼ੋਂ ਚੋਰੀ
(ਵੇ ਆਪਾਂ ਦੁਨੀਆ ਕੋਲ਼ੋਂ ਚੋਰੀ)
(ਦੁਨੀਆ ਕੋਲ਼ੋਂ ਚੋਰੀ)

ਜੇ ਮੇਰਾ ਵੱਸ ਚੱਲ ਤਾਂ ਮੈਂ ਤੈਨੂੰ ਦਿਲ ਵਿੱਚ ਰੱਖਾਂ ਲੁਕਾ ਕੇ
ਇਹ ਚੰਦਰੇ ਜਗਦੀਆਂ ਨਜ਼ਰਾਂ ਕੋਲ਼ੋਂ ਪਿਆਰ ਨੂੰ ਰੱਖਾਂ ਛੁਪਾ ਕੇ
ਲੁੱਕ-ਲੁੱਕ ਰੋਵੇਂਗਾ, ਸੱਜਣਾ, ਜੇ ਮੈਂ ਹੋਰ ਕਿਸੇ ਦੀ ਹੋ ਗਈ
ਤੂੰ ਰੋਵੇਂਗਾ, ਸੱਜਣਾ, ਜੇ ਮੈਂ ਹੋਰ ਕਿਸੇ ਦੀ ਹੋ ਗਈ

ਇਕਤਾਰਾ ਵੱਜਦਾ, ਵੇ ਰਾਂਝਣਾ
ਨੂਰਮਹਿਲ ਦੀ ਮੋਰੀ
ਚੱਲ ਵਿਆਹ ਕਰਵਾ ਲਈਏ
ਵੇ ਆਪਾਂ ਦੁਨੀਆ ਕੋਲ਼ੋਂ ਚੋਰੀ
(ਦੁਨੀਆ ਕੋਲ਼ੋਂ ਚੋਰੀ)

ਸਾਂਭ-ਸਾਂਭ ਰੱਖਦੀ ਆਂ
ਜਿਹੜੀ ਗਾਲ਼ ਵਿੱਚ ਪਾ ਗਿਆ ਤੂੰ ਗਾਨੀ ਵੇ
(ਪਾ ਗਿਆ ਤੂੰ ਗਾਨੀ ਵੇ)
ਆਪ ਦੇ ਬਾਰੇ 'ਚ ਦੱਸ, ਮੁੰਡਿਆ
ਵੇ ਕੁੜੀ ਹੋਈ ਆ ਦੀਵਾਨੀ ਵੇ
(ਹੋਈ ਆ ਦੀਵਾਨੀ ਵੇ)
ਜਾ ਮੋਗੇ ਵਾਲਿਆ ਵੇ
ਨੱਤਾਂ ਵਿੱਚ ਜਾ ਕੇ ਗੱਲ ਤਾਂ ਤੋਰੀਂ
ਜਾ ਮੋਗੇ ਵਾਲਿਆ ਵੇ
ਨੱਤਾਂ ਵਿੱਚ ਜਾ ਕੇ ਗੱਲ ਤਾਂ ਤੋਰੀਂ

ਇਕਤਾਰਾ ਵੱਜਦਾ, ਵੇ ਰਾਂਝਣਾ
ਨੂਰਮਹਿਲ ਦੀ ਮੋਰੀ
ਚੱਲ ਵਿਆਹ ਕਰਵਾ ਲਈਏ
ਵੇ ਆਪਾਂ ਦੁਨੀਆ ਕੋਲ਼ੋਂ ਚੋਰੀ

ਚੱਲ ਵਿਆਹ ਕਰਵਾ ਲਈਏ
ਵੇ ਆਪਾਂ ਦੁਨੀਆ ਕੋਲ਼ੋਂ ਚੋਰੀ
ਚੱਲ ਵਿਆਹ ਕਰਵਾ ਲਈਏ
ਵੇ ਆਪਾਂ ਦੁਨੀਆ ਕੋਲ਼ੋਂ ਚੋਰੀ



Credits
Writer(s): Inderpal Moga, Chani Nattan
Lyrics powered by www.musixmatch.com

Link