Des Ae Tera (From "Des Ae Tera")

ਮੈਂ ਸੁਣਿਆ ਐ, ਨੈਣ ਸੱਜਣ ਜੀ ਥੋਡੇ ਜਾਦੂ ਕਰ ਲੈਂਦੇ ਨੇ
ਜਾਦੂ ਕਰ ਲੈਂਦੇ ਨੇ
ਦੁੱਖ ਸੱਭ ਟੁੱਟ ਜਾਂਦੇ ਨੇ ਚਿਹਰਾ ਥੋਡਾ ਤੱਕ ਕੇ ਜੀ
ਲੋਕ ਸੱਚ ਕਹਿੰਦੇ ਨੇ, ਲੋਕ ਸੱਚ ਕਹਿੰਦੇ ਨੇ

ਤੇਰੀ ਸੀਰਤ ਮੇਰੀ ਜਾਂ, ਕੁਦਰਤ ਵੀ ਕੁਰਬਾਂ
ਪੂਰੀ ਰੀਝਾਂ ਨਾਲ ਰੱਬ ਨੇ ਬਣਾਈ ਤੂੰ
ਕਿਹੜਾ ਦੇਸ਼ ਐ ਤੇਰਾ? ਕਿਹੜਾ ਸ਼ਹਿਰ, ਹੀਰੀਏ?
ਯਾਂ ਤਾਂ ਲੱਗਦਾ ਐ ਅੰਬਰਾਂ 'ਤੋਂ ਆਈ ਤੂੰ
ਕਿਹੜਾ ਦੇਸ਼ ਐ ਤੇਰਾ? ਕਿਹੜਾ ਸ਼ਹਿਰ, ਹੀਰੀਏ?
ਯਾਂ ਤਾਂ ਲੱਗਦਾ ਐ ਅੰਬਰਾਂ 'ਤੋਂ ਆਈ ਤੂੰ

ਕਿਆ ਖੂਬ ਤਰਾਸ਼ੀ ਮੂਰਤ ਤੇਰੀ ਰੱਬ ਨੇ, ਕੁੜੀਏ ਨੀ
वक्त लगा तो होगा उसको तुझे बनाने में
ਗੁਲਾਬ ਜਹੀ ਮੁਸਕਾਨ ਤੇਰੀ, ਅੱਖਾਂ ਬਦਾਮ ਵਰਗੀ
रहूँ ज़िक्र तेरा करता मैं लिख अपने गाने में
तुझे देखूँ सुबहो-शाम, मिले दिल को आराम
ਬਹਿਜਾ ਕੋਲ ਮੇਰੇ, ਉੱਠ ਕੇ ਨਾ ਜਾਈਂ ਤੂੰ

ਕਿਹੜਾ ਦੇਸ਼ ਐ ਤੇਰਾ? ਕਿਹੜਾ ਸ਼ਹਿਰ, ਹੀਰੀਏ?
ਯਾਂ ਤਾਂ ਲੱਗਦਾ ਐ ਅੰਬਰਾਂ 'ਤੋਂ ਆਈ ਤੂੰ
ਕਿਹੜਾ ਦੇਸ਼ ਐ ਤੇਰਾ? ਕਿਹੜਾ ਸ਼ਹਿਰ, ਹੀਰੀਏ?
ਯਾਂ ਤਾਂ ਲੱਗਦਾ ਐ ਅੰਬਰਾਂ 'ਤੋਂ ਆਈ ਤੂੰ

ਭੌਰਾ, ਤਿੱਤਲੀਆਂ ਅੱਗੇ-ਪਿੱਛੇ ਰਹਿਣ ਤੇਰੇ ਘੁੰਮਦੀ
ਲੱਟ ਜ਼ੁਲਫ਼ਾਂ ਦੇ ਮੱਥੇ ਉੱਤੇ ਰਹਿਣ ਖੇਡਦੇ ਨੀ
ਸੰਗ ਗੱਲ੍ਹਾਂ 'ਤੇ, ਨੀਵੀਆਂ ਅੱਖਾਂ, ਸਾਦਗੀ ਮੁੱਖੜੇ 'ਤੇ
ਮਿਲਕੇ ਤੈਨੂੰ ਖ਼ੁਦਾ ਵੀ ਲੱਗਦਾ ਮੱਥਾ ਟੇਕਦੇ ਨੇ

ਮਿੱਠੀ ਕੋਇਲ ਤੋਂ ਆਵਾਜ਼, ਫ਼ਿੱਕੇ ਪੈ ਜਾਂਦੇ ਸਾਜ਼
ਗੀਤ ਲਿਖਿਆ, ਹਾਏ, Jass ਦਾ ਵੀ ਗਾਈਂ ਤੂੰ
(ਕਿਹੜਾ ਦੇਸ਼ ਐ ਤੇਰਾ? ਕਿਹੜਾ ਸ਼ਹਿਰ, ਹੀਰੀਏ?)
(ਯਾਂ ਤਾਂ ਲੱਗਦਾ ਐ ਅੰਬਰਾਂ 'ਤੋਂ ਆਈ ਤੂੰ)
ਕਿਹੜਾ ਦੇਸ਼ ਐ ਤੇਰਾ? ਕਿਹੜਾ ਸ਼ਹਿਰ, ਹੀਰੀਏ?
ਯਾਂ ਤਾਂ ਲੱਗਦਾ ਐ ਅੰਬਰਾਂ 'ਤੋਂ ਆਈ ਤੂੰ (ਆਈ ਤੂੰ)



Credits
Writer(s): Arun Sharma, Jass Inder
Lyrics powered by www.musixmatch.com

Link