Tenu Yaad Ni Kuj Vi

ਤੈਨੂੰ ਯਾਦ ਨਈਂ ਕੁਝ ਵੀ?
ਤੈਨੂੰ ਯਾਦ ਨਈਂ ਕੁਝ ਵੀ?
ਢੋਲਾ ਵੇ, ਤੈਨੂੰ ਯਾਦ ਨਈਂ ਕੁਝ ਵੀ

ਕਿੱਕਰ 'ਤੇ ਜਾਕੇ, ਕਸਮਾਂ ਖਾਕੇ
ਟੱਲੀਆਂ ਸੀ ਬੰਨੀਆਂ
ਮੱਘਰ ਦੇ ਮੇਲੇ ਸ਼ਾਮ ਦੇ ਵੇਲੇ
ਮੰਨਤਾਂ ਸੀ ਮੰਨੀਆਂ
ਅਸੀਂ ਮੰਨਤਾਂ ਸੀ ਮੰਨੀਆਂ

ਸੌਂਹ ਖਾਕੇ ਦੱਸ
ਤੈਨੂੰ ਯਾਦ ਨਈਂ ਕੁਝ ਵੀ?
ਢੋਲਾ ਵੇ, ਤੈਨੂੰ ਯਾਦ ਨਈਂ ਕੁਝ ਵੀ?
ਤੈਨੂੰ ਯਾਦ ਨਈਂ ਕੁਝ ਵੀ?

ਮੇਰੀ ਅੱਖੀਆਂ 'ਚ ਅੱਖੀਆਂ ਪਾਕੇ ਦੱਸ
ਤੈਨੂੰ ਯਾਦ ਨਈਂ ਕੁਝ ਵੀ?
ਵੇ ਢੋਲਾ, ਤੈਨੂੰ ਯਾਦ ਨਈਂ ਕੁਝ ਵੀ?
ਤੈਨੂੰ ਯਾਦ ਨਈਂ ਕੁਝ ਵੀ?
ਢੋਲਾ ਵੇ, ਤੈਨੂੰ ਯਾਦ ਨਈਂ ਕੁਝ ਵੀ?

ਉਹ ਦਿਨ, ਉਹ ਰਾਤਾਂ, ਉਹ ਗੱਲਾਂ-ਬਾਤਾਂ
ਉਹ ਕੱਠਿਆਂ ਬਹਿਣਾ, ਹੱਸਣਾ
ਪਿੱਪਲੀ ਦੇ ਥੱਲੇ ਕਦੀ ਨਹਿਰ ਦੇ ਵੱਲੇ
ਮਿਲਨੇ ਦਾ ਵੇਲਾ ਦੱਸਣਾ

ਕਲੀਆਂ ਦਾ ਖਿਲਣਾ
ਸ਼ਾਖਾਂ ਦਾ ਹਿਲਣਾ
ਉਹ ਬੱਦਲਾਂ ਦਾ ਵਰਸਣਾ

ਮੇਰੀ ਅੱਖੀਆਂ 'ਚ ਅੱਖੀਆਂ ਪਾਕੇ ਦੱਸ
ਤੈਨੂੰ ਯਾਦ ਨਈਂ ਕੁਝ ਵੀ?
ਢੋਲਾ ਵੇ, ਤੈਨੂੰ ਯਾਦ ਨਈਂ ਕੁਝ ਵੀ?

ਕਿੱਕਰ 'ਤੇ ਜਾਕੇ, ਕਸਮਾਂ ਖਾਕੇ
ਟੱਲੀਆਂ ਸੀ ਬੰਨੀਆਂ
ਮੱਘਰ ਦੇ ਮੇਲੇ ਸ਼ਾਮ ਦੇ ਵੇਲੇ
ਮੰਨਤਾਂ ਸੀ ਮੰਨੀਆਂ
ਅਸੀਂ ਮੰਨਤਾਂ ਸੀ ਮੰਨੀਆਂ

ਸੌਂਹ ਖਾਕੇ ਦੱਸ
ਤੈਨੂੰ ਯਾਦ ਨਈਂ ਕੁਝ ਵੀ?
ਢੋਲਾ ਵੇ, ਤੈਨੂੰ ਯਾਦ ਨਈਂ ਕੁਝ ਵੀ?

ਮੇਰੀ ਅੱਖੀਆਂ 'ਚ ਅੱਖੀਆਂ ਪਾਕੇ ਦੱਸ
ਤੈਨੂੰ ਯਾਦ ਨਈਂ ਕੁਝ ਵੀ?
ਤੈਨੂੰ ਯਾਦ ਨਈਂ ਕੁਝ ਵੀ?
ਢੋਲਾ ਵੇ, ਤੈਨੂੰ ਯਾਦ ਨਈਂ ਕੁਝ ਵੀ
ਮਾਈਆ ਵੇ, ਤੈਨੂੰ ਯਾਦ ਨਈਂ ਕੁਝ ਵੀ

ਉਹ ਦਿਨ, ਉਹ ਰਾਤਾਂ, ਉਹ ਗੱਲਾਂ-ਬਾਤਾਂ
ਉਹ ਕੱਠਿਆਂ ਬਹਿਣਾ, ਹੱਸਣਾ
ਪਿੱਪਲੀ ਦੇ ਥੱਲੇ ਕਦੀ ਨਹਿਰ ਦੇ ਵੱਲੇ
ਮਿਲਨੇ ਦਾ ਵੇਲਾ ਦੱਸਣਾ

ਕਲੀਆਂ ਦਾ ਖਿਲਣਾ
ਸ਼ਾਖਾਂ ਦਾ ਹਿਲਣਾ
ਉਹ ਬੱਦਲਾਂ ਦਾ ਵਰਸਣਾ

ਮੇਰੀ ਅੱਖੀਆਂ 'ਚ ਅੱਖੀਆਂ ਪਾਕੇ ਦੱਸ
ਤੈਨੂੰ ਯਾਦ ਨਈਂ ਕੁਝ ਵੀ?
ਢੋਲਾ ਵੇ, ਤੈਨੂੰ ਯਾਦ ਨਈਂ ਕੁਝ ਵੀ?

ਤੈਨੂੰ ਯਾਦ ਨਈਂ ਕੁਝ ਵੀ?
ਢੋਲਾ ਵੇ, ਤੈਨੂੰ ਯਾਦ ਨਈਂ ਕੁਝ ਵੀ?

ਮੇਰੀ ਅੱਖੀਆਂ 'ਚ ਅੱਖੀਆਂ ਪਾਕੇ ਦੱਸ
ਤੈਨੂੰ ਯਾਦ ਨਈਂ ਕੁਝ ਵੀ?
ਢੋਲਾ ਵੇ, ਤੈਨੂੰ ਯਾਦ ਨਈਂ ਕੁਝ ਵੀ?



Credits
Lyrics powered by www.musixmatch.com

Link