Billo Tere Nakre

ਬਸਰੇ ਦੀ ਹੂਰ ਜਾਂ ਮੈ ਕਹਾ ਕੋਹਿਨੂਰ
ਬਸਰੇ ਦੀ ਹੂਰ ਜਾਂ ਮੈ ਕਹਾ ਕੋਹਿਨੂਰ
ਬਸਰੇ ਦੀ ਹੂਰ ਜਾਂ ਮੈ ਕਹਾ ਕੋਹਨੂਰ
ਦੁਨੀਆ ਤੇ ਹੋਰ ਤੇਰੇ ਤੂਲ ਕੋਈ ਨਾ
ਦੁਨੀਆ ਤੇ ਹੋਰ ਤੇਰੇ ਤੁੱਲ ਕੋਈ ਨਾ
ਬਿੱਲੋ ਤੇਰੇ ਨਖਰੇ ਦਾ ਮੂਲ ਕੋਈ ਨਾ
ਬਿੱਲੋ ਤੇਰੇ ਨਖਰੇ ਦਾ ਮੂਲ ਕੋਈ ਨਾ
ਬਿੱਲੋ ਤੇਰੇ ਨਖਰੇ ਦਾ ਮੂਲ ਕੋਈ ਨਾ

ਦੰਦਾਂ ਵਿੱਚ ਲੈਕੇ ਜਦੋਂ ਪਤਾ ਚੱਬਦੀ
ਦੰਦਾਂ ਵਿੱਚ ਲੈਕੇ ਜਦੋਂ ਪਤਾ ਚੱਬਦੀ
ਵਦੋਂ ਵਦੀ ਦਿਲ ਵਿੱਚ ਆਕੇ ਲੱਗਦੀ
ਰੱਬ ਦੀ ਸੌ ਮਸਾਂ ਰੋਕ ਰੋਕ ਰੱਖਾ
ਕੀਤੇ ਹੋ ਨਾ ਜਾਵੇ ਮੇਤੋ ਕੋਈ ਪੁਲ ਕੋਈ ਨਾ
ਬਿੱਲੋ ਤੇਰੇ ਨਖਰੇ ਦਾ ਮੂਲ ਕੋਈ ਨਾ
ਬਿੱਲੋ ਤੇਰੇ ਨਖਰੇ ਦਾ ਮੂਲ ਕੋਈ ਨਾ
ਬਿੱਲੋ ਤੇਰੇ ਨਖਰੇ ਦਾ ਮੂਲ ਕੋਈ ਨਾ

ਇੱਕ ਪਲ ਤੇਰਾ ਨਾ ਖਯਾਲ ਹਟਦਾ
ਹਰ ਵੇਲੇ ਰੇਂਦਾ ਤੇਰਾ ਨਾਮ ਰਟ ਦਾ
ਇੱਕ ਪਲ ਤੇਰਾ ਨਾ ਖਯਾਲ ਹਟਦਾ
ਜਰ ਵੇਲੇ ਰੇਂਡ ਤੇਰ ਨਾਮ ਜਾਪਦਾ
ਬਾਗਾਂ ਦੀ ਏ ਕਲਿ
ਤੇਰੇ ਜਹ ਹੋਰ ਕੋਈ ਫੁੱਲ ਕੋਈ ਨਾ
ਬਿੱਲੋ ਤੇਰੇ ਨਖਰੇ ਦਾ ਮੂਲ ਕੋਈ ਨਾ
ਬਿੱਲੋ ਤੇਰੇ ਨਖਰੇ ਦਾ ਮੂਲ ਕੋਈ ਨਾ
ਬਿੱਲੋ ਤੇਰੇ ਨਖਰੇ ਦਾ ਮੂਲ ਕੋਈ ਨਾ

ਹੱਸ ਕੇ ਬੁਲਕੇ ਜਦੋਂ ਨੀਵੀ ਪਾ ਜਾਵੇ
ਪਿੰਡ ਦੀ ਮੰਡੀਰ ਨੀ ਤੂ ਪਿੱਛੇ ਲਾ ਲਵੇ
ਹੱਸ ਕੇ ਬੁਲਾਕੇ ਜਦੋਂ ਨੀਵੀ ਪਾ ਜਾਵੇ
ਪਿੰਡ ਦੀ ਮੰਡੀਰ ਨੀ ਤੂ ਪਿੱਛੇ ਲਾ ਲਵੇ
ਇਸ਼ਕ ਦਾ ਪਾਟੇਂਆ ਜੋਗੀ ਹੋਕੇ ਬਾਇਜੁ
ਗਬਰੂ ਨਿਮਾਣਾ ਕੀਤੇ ਰੁਲ ਜਾਵੇ ਨਾ
ਬਿੱਲੋ ਤੇਰੇ ਨਖਰੇ ਦਾ ਮੂਲ ਕੋਈ ਨਾ
ਬਿੱਲੋ ਤੇਰੇ ਨਖਰੇ ਦਾ ਮੂਲ ਕੋਈ ਨਾ
ਬਿੱਲੋ ਤੇਰੇ ਨਖਰੇ ਦਾ ਮੂਲ ਕੋਈ ਨਾ

ਕੱਪੜੇ ਸਰੀਰ ਉਤੋਂ ਤੰਗ ਹੋ ਗਏ
ਗਬਰੂ ਵੀ ਦੇਖ ਕੇ ਮਲੰਗ ਹੋ ਗਏ
ਕੱਪੜੇ ਸਰੀਰ ਉਤੋਂ ਤੰਗ ਹੋ ਗਏ
ਗਬਰੂ ਵੀ ਦੇਖ ਕੇ ਮਲੰਗ ਹੋ ਗਏ
ਗੇੜੇ ਉੱਤੇ ਗੇੜੇ ਮਾਰੇ ਮਾਊਰੀ ਆਲਾ ਬਿਲਾ
ਮਲੋ ਮਲਿ ਉਣੋ ਖੁੱਲ ਕੋਈ ਨਾ
ਬਿੱਲੋ ਤੇਰੇ ਨਖਰੇ ਦਾ ਮੂਲ ਕੋਈ ਨਾ
ਬਿੱਲੋ ਤੇਰੇ ਨਖਰੇ ਦਾ ਮੂਲ ਕੋਈ ਨਾ
ਬਿੱਲੋ ਤੇਰੇ ਨਖਰੇ ਦਾ ਮੁੱਲ ਕੋਈ ਨਾ



Credits
Writer(s): Bila Mauliwala, T Nijjar
Lyrics powered by www.musixmatch.com

Link