Tere Bina

Desi Guru, Desi Guru
ਜੀਣਾ ਤਾਂ ਮੈਂ ਤੇਰੇ ਬਿਨਾ ਸਿੱਖ-ਲਵਾਂ
ਇੱਕ ਤੇਰਾ ਪਿਆਰ ਮਾਰਦੈ
ਜਿੱਤ-ਲਵਾਂ ਭਾਵੇਂ ਸਾਰੀ ਦੁਨੀਆਂ ਨੂੰ
ਇੱਕ ਤੇਰੇ ਅੱਗੇ ਹਾਰਦੈ

ਸੋਹਣੀਏ, ਨੀ ਤੇਰੀ ਹਰ ਇੱਕ ਗੱਲ ਉੱਤੇ
ਮੁੰਡਾ, ਜਾਨ ਵਾਰਦੈ
ਹੀਰੀਏ, ਨੀ ਤੇਰੀ ਹਰ ਇੱਕ ਗੱਲ ਉੱਤੇ
ਮੁੰਡਾ, ਜਾਨ ਵਾਰਦੈ

ਜੀਣਾ ਤਾਂ ਮੈਂ ਤੇਰੇ ਬਿਨਾ ਸਿੱਖ-ਲਵਾਂ
ਇੱਕ ਤੇਰਾ ਪਿਆਰ ਮਾਰਦੈ
ਜਿੱਤ-ਲਵਾਂ ਭਾਵੇਂ ਸਾਰੀ ਦੁਨੀਆਂ ਨੂੰ
ਇੱਕ ਤੇਰੇ ਅੱਗੇ ਹਾਰਦੈ

ਇੱਕ-ਇੱਕ ਪਲ ਜਿਹੜੇ ਤੇਰੇ ਨਾ' ਬਿਤਾਏ
ਮੈਨੂੰ ਅੱਜ ਵੀ ਯਾਦ ਨੇ
ਜਦੋਂ ਦੀ ਮਿਲੀ ਆ ਮੈਨੂੰ ਤੂੰ, ਸੋਹਣੀਏ
ਨੀ ਮੇਰੇ ਦਿਨ ਆਬਾਦ ਨੇ
ਜਦੋਂ ਦੀ ਮਿਲੀ ਆ ਮੈਨੂੰ ਤੂੰ, ਸੋਹਣੀਏ
ਨੀ ਮੇਰੇ ਦਿਨ ਆਬਾਦ ਨੇ

ਕਰਦੀ ਰਹੀ ਤੂੰ ਜਿਹੜਾ ਹਰ ਵੇਲੇ
ਓਹ ਸਤਿਕਾਰ ਮਾਰਦੈ
ਜੀਣਾ ਤਾਂ ਮੈਂ ਤੇਰੇ ਬਿਨਾ ਸਿੱਖ-ਲਵਾਂ
ਇੱਕ ਤੇਰਾ ਪਿਆਰ ਮਾਰਦੈ
ਜਿੱਤ-ਲਵਾਂ ਭਾਵੇਂ ਸਾਰੀ ਦੁਨੀਆਂ ਨੂੰ
ਇੱਕ ਤੇਰੇ ਅੱਗੇ ਹਾਰਦੈ

ਸੋਹਣੇ ਤੇ ਸੁਨੱਖੇ ਚਿਹਰੇ ਦੁਨੀਆ ਤੇ ਲੱਖਾਂ
ਪਰ ਦਿਲਾਂ 'ਚ ਚੋਰ ਐ
ਮੰਗਿਆ ਐ ਰੱਬ ਕੋਲੋਂ ਇੱਕ ਬੱਸ ਤੈਨੂੰ
ਤੇਰੀ ਗੱਲ ਹੀ ਹੋਰ ਐ
ਮੰਗਿਆ ਐ ਰੱਬ ਕੋਲੋਂ ਬੱਸ ਇੱਕ ਤੈਨੂੰ
ਤੇਰੀ ਗੱਲ ਹੀ ਹੋਰ ਐ

ਦੁਨੀਆਂ ਦੇ ਨਾਲੋਂ ਤੇਰਾ ਵੱਖਰਾ ਐ
ਜਿਹੜਾ ਕਿਰਦਾਰ ਮਾਰਦੈ
ਜੀਣਾ ਤਾਂ ਮੈਂ ਤੇਰੇ ਬਿਨਾ ਸਿੱਖ-ਲਵਾਂ
ਇੱਕ ਤੇਰਾ ਪਿਆਰ ਮਾਰਦੈ
ਜਿੱਤ-ਲਵਾਂ ਭਾਵੇਂ ਸਾਰੀ ਦੁਨੀਆਂ ਨੂੰ
ਇੱਕ ਤੇਰੇ ਅੱਗੇ ਹਾਰਦੈ

ਕੱਢ ਨਹੀਂਓ ਹੋਣਾ ਤੈਨੂੰ ਦਿਲ ਵਿੱਚੋਂ
ਗੱਲ ਮੇਰੀ ਵੱਸ ਤੋਂ ਬਾਹਰ ਐ
ਜਿੱਥੋਂ ਤੱਕ ਮੈਥੋਂ ਹੋ ਸਕਿਆ
ਮੈਂ ਸੱਭ ਕੁੱਝ ਤੇਰੇ 'ਤੋਂ ਵਾਰ ਐ

ਜਿੱਥੋਂ ਤੱਕ ਮੈਥੋਂ ਹੋ ਸਕਿਆ
ਮੈਂ ਸੱਭ ਕੁੱਝ ਤੇਰੇ 'ਤੋਂ ਵਾਰ ਐ
ਰੱਬ ਦਾ ਵੀ ਕੀਤਾ ਹੋਇਆ
Amrit ਉੱਤੇ ਉਪਕਾਰ ਮਾਰਦੈ

ਜੀਣਾ ਤਾਂ ਮੈਂ ਤੇਰੇ ਬਿਨਾ ਸਿੱਖ-ਲਵਾਂ
ਇੱਕ ਤੇਰਾ ਪਿਆਰ ਮਾਰਦੈ
ਜਿੱਤ-ਲਵਾਂ ਭਾਵੇਂ ਸਾਰੀ ਦੁਨੀਆਂ ਨੂੰ
ਇੱਕ ਤੇਰੇ ਅੱਗੇ ਹਾਰਦੈ
ਜੀਣਾ ਤਾਂ ਮੈਂ ਤੇਰੇ ਬਿਨਾ ਸਿੱਖ-ਲਵਾਂ
ਇੱਕ ਤੇਰਾ ਪਿਆਰ ਮਾਰਦੈ
ਜਿੱਤ-ਲਵਾਂ ਭਾਵੇਂ ਸਾਰੀ ਦੁਨੀਆਂ ਨੂੰ
ਇੱਕ ਤੇਰੇ ਅੱਗੇ ਹਾਰਦੈ



Credits
Writer(s): Sunny Vik, Dhanveer Singh
Lyrics powered by www.musixmatch.com

Link