Tere Ishq Ne Nachaaya

ਤੇਰੇ ਇਸ਼ਕ, ਤੇਰੇ ਇਸ਼ਕ, ਤੇਰੇ ਇਸ਼ਕ
ਹਾਂ, ਤੇਰੇ ਇਸ਼ਕ

ਤੇਰੇ ਇਸ਼ਕ ਨਚਾਇਆ, ਕਰਕੇ ਥਈਆਂ ਰੇ ਥਈਆਂ
ਤੇਰੇ ਇਸ਼ਕ ਨਚਾਇਆ, ਕਰਕੇ ਥਈਆਂ ਰੇ ਥਈਆਂ
ਤੇਰੇ ਇਸ਼ਕ ਨਚਾਇਆ, ਕਰਕੇ ਥਈਆਂ ਰੇ ਥਈਆਂ

ਤੇਰੇ ਇਸ਼ਕ ਨੇ ਡੇਰਾ ਮੇਰੇ ਅੰਦਰ ਕਿੱਤਾ
ਭਰਕੇ ਜ਼ਹਿਰ ਪਿਆਲਾ ਮੈਂ ਤਾਂ ਆਪੇ ਪੀਤਾ
ਜਬਦੇ ਵਾਹੁਦੀ ਤਬੀਬਾ ਨਹੀਂ ਤੇ ਮੈਂ ਮਰ ਗਈਆਂ

ਤੇਰੇ ਇਸ਼ਕ, ਤੇਰੇ ਇਸ਼ਕ
ਤੇਰੇ ਇਸ਼ਕ ਨਚਾਇਆ, ਕਰਕੇ ਥਈਆਂ ਰੇ ਥਈਆਂ

ਛੁੱਪ ਗਿਆ ਵੇ ਸੂਰਜ, ਬਹਾਰ ਰਹਿ ਗਈ ਲਾਲੀ (ਓਏ)
ਵੇ ਮੈ ਸਦਕੇ ਹੋਵਾਂ, ਦੇਵੇ ਮੁਝੇ ਵਖਾਲ਼ੀ
ਪੀੜਾ ਮੈਂ ਭੁੱਲ ਗਿਆ, ਤੇਰੇ ਨਾਲ ਨਾ ਗਈਆਂ

ਤੇਰੇ ਇਸ਼ਕ ਨਚਾਇਆ, ਕਰਕੇ ਥਈਆਂ ਨੇ ਥਈਆਂ
(ਕਰਕੇ ਥਈਆਂ ਰੇ ਥਈਆਂ)

ਐਸੇ ਇਸ਼ਕ ਦੇ ਕੋਲੋਂ ਮੈਨੂੰ ਹਟੱਕ ਨਾ ਮਾਏ
ਲਾਹੂ ਜਾਂਦੇ ਵਿਹੜੇ ਕਿਹੜਾ ਮੋੜ ਲਿਆਏ?
ਮੇਰੀ ਅਕਲ ਜੋ ਭੁੱਲੀ (ਹੋਏ, ਮੇਰੀ ਅਕਲ)
ਸਾਡੀ ਅਕਲ ਜੋ ਭੁੱਲੀ ਨਾਲ ਮਹਾਨੀਆਂ ਦੇ ਗਈਆਂ

ਤੇਰੇ ਇਸ਼ਕ ਨਚਾਇਆ, ਤੇਰੇ ਇਸ਼ਕ ਨਚਾਇਆ
ਕਰਕੇ ਥਈਆਂ ਰੇ ਥਈਆਂ, ਕਰਕੇ ਥਈਆਂ ਰੇ ਥਈਆਂ

ਇਸ ਇਸ਼ਕ ਦੀ ਝੰਗੀ ਵਿੱਚ ਮੋਰ ਬੁਲੇਂਦਾ
ਸਾਹਨੂੰ ਕਿਬਲਾ ਤੋਂ ਕਾਅਬਾ ਸੋਹਣਾ ਯਾਰ ਦਿਸੇਂਦਾ
ਸਾਹਨੂੰ ਘਾਇਲ ਕਰਕੇ ਫਿਰ ਖ਼ਬਰ ਨਾ ਲਈਆਂ

ਤੇਰੇ ਇਸ਼ਕ, ਤੇਰੇ ਇਸ਼ਕ
ਤੇਰੇ ਇਸ਼ਕ ਨਚਾਇਆ, ਕਰਕੇ ਥਈਆਂ ਰੇ ਥਈਆਂ

ਬੁੱਲੇ ਸ਼ਾਹ ਨਾ ਆਉਂਦਾ ਮੈਂਨੂੰ ਇਨਾਇਤ ਦੇ ਬੂਹੇ
ਜਿਸ ਨੇ ਮੈਨੂੰ ਪਵਾਏ ਚੋਲੇ ਸਾਵੇ 'ਤੇ ਸੋਹੇ
ਜਾਂ ਮੈ ਮਾਰੀ ਅੱਡੀ ਮਿਲ ਪਾਇਆ ਵਹੱਈਆ
ਤੇਰੇ ਇਸ਼ਕ ਨਚਾਇਆ



Credits
Writer(s): Bulle Shah, Pervez Quadir
Lyrics powered by www.musixmatch.com

Link