Time

ਓ, ਖੜ੍ਹੇ ਤੇਰੇ ਮਾਰੇ ਚੋਟੀ ਦੇ ਸ਼ੁਕੀਨ ਨੀ
ਆਪੇ ਦੱਸ ਦੇ ਤੂੰ ਤੇਰਾ ਕੀ ਐ scene ਨੀ

ਨੀ ਕਿਹੜਾ ਤੈਥੋਂ ਯਾਰ ਰੁੱਸਿਆ?

ਓ, ਕਦੋਂ ਨੱਚਣਾ ਮਜਾਜਣੇ ਤੂੰ
ਨੀ ਮੁੰਡਿਆਂ ਨੇ time ਪੁੱਛਿਆ
ਓ, ਕਦੋਂ ਨੱਚਣਾ ਮਜਾਜਣੇ ਤੂੰ
ਨੀ ਮੁੰਡਿਆਂ ਨੇ time ਪੁੱਛਿਆ
(ਓ, ਕਦੋਂ-, ਓ, ਕਦੋਂ-, ਓ, ਕਦੋਂ...)

ਓ, ਘੜੀ ਗੁੱਟ 'ਤੇ, ਤੂੰ ਸਮੇਂ ਦੀ ਪਾਬੰਦ ਨੀ
ਭਰੀ ਦੀਵਿਆਂ ਦੇ ਵਾਂਗੂ ਪਈ ਆ ਕੰਧ ਨੀ
ਓ, ਘੜੀ ਗੁੱਟ 'ਤੇ, ਤੂੰ ਸਮੇਂ ਦੀ ਪਾਬੰਦ ਨੀ
ਭਰੀ ਦੀਵਿਆਂ ਦੇ ਵਾਂਗੂ ਪਈ ਆ ਕੰਧ ਨੀ

ਨੀ ਕਾਹਤੇ ਮੇਰੀ ਜਾਨ ਗੁੱਸੇ ਆ?

ਓ, ਕਦੋਂ ਨੱਚਣਾ ਮਜਾਜਣੇ ਤੂੰ
ਨੀ ਮੁੰਡਿਆਂ ਨੇ time ਪੁੱਛਿਆ
ਓ, ਕਦੋਂ ਨੱਚਣਾ ਮਜਾਜਣੇ ਤੂੰ
ਨੀ ਮੁੰਡਿਆਂ ਨੇ time ਪੁੱਛਿਆ

ਟੌਰ ਲਾਉਂਦੀਆਂ ਜਵਾਨੀ 'ਚ ਦੀਵਾਨੀਆਂ
ਨੀ ਯਾਰ ਉਮਰਾਂ ਲਈ ਬਣਦੇ ਨਿਸ਼ਾਨੀਆਂ
ਟੌਰ ਲਾਉਂਦੀਆਂ ਜਵਾਨੀ 'ਚ ਦੀਵਾਨੀਆਂ
ਨੀ ਯਾਰ ਉਮਰਾਂ ਲਈ ਬਣਦੇ ਨਿਸ਼ਾਨੀਆਂ

ਨੀ ਪਿਆ ਸਾਡਾ ਦਿਲ ਠੁਸਿਆ

ਓ, ਕਦੋਂ ਨੱਚਣਾ ਮਜਾਜਣੇ ਤੂੰ
ਨੀ ਮੁੰਡਿਆਂ ਨੇ time ਪੁੱਛਿਆ
ਓ, ਕਦੋਂ ਨੱਚਣਾ ਮਜਾਜਣੇ ਤੂੰ
ਨੀ ਮੁੰਡਿਆਂ ਨੇ time ਪੁੱਛਿਆ

(ਓ, ਕਦੋਂ ਨੱਚਣਾ ਮਜਾਜਣੇ ਤੂੰ)



Credits
Writer(s): Sidhu Balj, Shah Jatin
Lyrics powered by www.musixmatch.com

Link