Rangrut

ਰੱਖ ਮੋਢੇ ਉੱਤੇ ਖੇਸੀ, ਯਾਰ ਹੋਏ ਪਰਦੇਸੀ

ਰੱਖ ਮੋਢੇ ਉੱਤੇ ਖੇਸੀ, ਯਾਰ ਹੋਏ ਪਰਦੇਸੀ
ਮੋਢਾ ਕਹੀ ਦਾ ਸੀ ਅੱਜ ਜੋ ਬੰਦੂਕ ਹੋਗਿਐ

ਤੇਰਾ ਰਾਂਝਾ ਤਾਂ ਹੀਰੇ...
ਤੇਰਾ ਰਾਂਝਾ ਤਾਂ ਹੀਰੇ ਰੰਗਰੂਟ ਹੋਗਿਐ
ਤੇਰਾ ਰਾਂਝਾ ਤਾਂ ਹੀਰੇ...

ਤੇਰਾ ਰਾਂਝਾ ਤਾਂ ਹੀਰੇ ਰੰਗਰੂਟ ਹੋਗਿਐ
ਤੇਰਾ ਰਾਂਝਾ ਤਾਂ ਹੀਰੇ...
(ਰਾਂਝਾ ਤਾਂ ਹੀਰੇ...)

ਉੱਗਾ ਬਣਕੇ ਬਾਰੂਦ, ਖੂਨ ਡੁੱਲਿਆ ਜੋ ਸਾਡਾ
ਲੱਗੇ ਮੌਤ ਕਿਉਂ ਪਿਆਰੀ? ਹੁਣ ਜ਼ਿੰਦਗੀ ਤੋਂ ਜ਼ਿਆਦਾ
ਰਾਹਾਂ ਟੇਢਿਆਂ ਨੂੰ ਸਾਡਾ ਤਾਂ salute ਹੋਗਿਐ

ਤੇਰਾ ਰਾਂਝਾ ਤਾਂ ਹੀਰੇ...
ਤੇਰਾ ਰਾਂਝਾ ਤਾਂ ਹੀਰੇ ਰੰਗਰੂਟ ਹੋਗਿਐ
ਤੇਰਾ ਰਾਂਝਾ ਤਾਂ ਹੀਰੇ...

ਤੇਰਾ ਰਾਂਝਾ ਤਾਂ ਹੀਰੇ ਰੰਗਰੂਟ ਹੋਗਿਐ
ਤੇਰਾ ਰਾਂਝਾ ਤਾਂ ਹੀਰੇ...

ਸੋਧਾ ਜ਼ਾਲਮਾਂ ਨੂੰ ਲਾਉਣਾ AK੪੭'ਆਂ ਨੇ
Fit ਹੋਣ ਨੂੰ ਸੀਨੇ 'ਚ ਗੋਲ਼ੀਆਂ ਵੀ ਕਾਹਲੀਆਂ ਨੇ
ਜਿਹੜੇ ਰਾਹੀਂ ਕੰਡੇ, ਹਾਏ
ਜਿਹੜੇ ਰਾਹੀਂ ਕੰਡੇ ਓਹੀਓ ਸਾਡਾ route ਹੋਗਿਐ

ਤੇਰਾ ਰਾਂਝਾ ਤਾਂ ਹੀਰੇ...
ਤੇਰਾ ਰਾਂਝਾ ਤਾਂ ਹੀਰੇ...
ਤੇਰਾ ਰਾਂਝਾ ਤਾਂ ਹੀਰੇ ਰੰਗਰੂਟ ਹੋਗਿਐ
ਤੇਰਾ ਰਾਂਝਾ ਤਾਂ ਹੀਰੇ...

ਤੇਰਾ ਰਾਂਝਾ ਤਾਂ ਹੀਰੇ ਰੰਗਰੂਟ ਹੋਗਿਐ
ਤੇਰਾ ਰਾਂਝਾ ਤਾਂ ਹੀਰੇ...



Credits
Writer(s): Jagvir Sohi, Gurmeet Singh
Lyrics powered by www.musixmatch.com

Link