Nachde Ne Saare

ਮੁੰਡਾ ਥੋੜ੍ਹਾ offbeat ਹੈ
ਪਰ ਕੁੜੀਆਂ ਦੇ ਨਾਲ ਬਹੁਤ sweet ਹੈ

ਮੁੰਡਾ ਥੋੜ੍ਹਾ offbeat ਹੈ
ਪਰ ਕੁੜੀਆਂ ਦੇ ਨਾਲ ਬਹੁਤ sweet ਹੈ

ढोंगी सा ये बड़ा ढीठ है
Viral हो गया ये tweet

पर fool-wool करने में cool
तू बड़ी तेज़ कटारी है
शगन तेरी की, लगन तेरी की
हमने कर दी तैयारी है

ਨੱਚਦੇ ਨੇ ਸਾਰੇ ਰਲ-ਮਿਲ ਕੇ, ਅੱਜ ਹਿੱਲ-ਡੁੱਲ੍ਹ ਕੇ
लें सारे के सारे नज़ारे
ਨੱਚਦੇ ਨੇ ਸਾਰੇ ਰਲ-ਮਿਲ ਕੇ, ਅੱਜ ਹਿੱਲ-ਡੁੱਲ੍ਹ ਕੇ
लें सारे के सारे नज़ारे (ਖ਼ਸਮਾਂ ਨੂੰ ਖਾਨੇ)

(ਹੜਿੱਪਾ, ਹੜਿੱਪਾ)
(ਹੜਿੱਪਾ, ਹੜਿੱਪਾ)

ਆਲੂ ਬੜੇ ਕਰਾਰੇ, ਗਰਮ ਨਾਲ ਆਲੂ ਬੜੇ ਕਰਾਰੇ (ਆਹਾ!)
ਚੜ੍ਹ-ਚੜ੍ਹ ਕੇ ਚੌਬਾਰੇ, ਧਰਮ ਨਾਲ Sweetoo ਵਾਜਾਂ ਮਾਰੇ (ਆਹਾ!)
ਆਲੂ ਬੜੇ ਕਰਾਰੇ, ਗਰਮ ਨਾਲ ਆਲੂ ਬੜੇ ਕਰਾਰੇ (ਆਹਾ!)
ਚੜ੍ਹ-ਚੜ੍ਹ ਕੇ ਚੌਬਾਰੇ, ਧਰਮ ਨਾਲ Sweetoo ਵਾਜਾਂ ਮਾਰੇ (ਚੱਕ ਦੇ)

ਮੁੰਡੇ plenty ਮੇਰੇ ਲਈ ਹੋ ਗਏ senti
(ਓ, ਤੇਰੇ ਲਈ ਹੋ ਗਏ senti, ਤੇਰੇ ਲਈ ਹੋ ਗਏ senti)
तेरे लिए मैं set हूँ, इस बात की guarantee (हाय)

पर fool-wool करने में cool
तू बड़ी तेज़ कटारी है
सेहरा बाँध के, कूद-फ़ाँद
तुझे ले जाना इस बारी है

ਨੱਚਦੇ ਨੇ ਸਾਰੇ ਰਲ-ਮਿਲ ਕੇ, ਅੱਜ ਹਿੱਲ-ਡੁੱਲ੍ਹ ਕੇ
लें सारे के सारे नज़ारे
ਨੱਚਦੇ ਨੇ ਸਾਰੇ ਰਲ-ਮਿਲ ਕੇ, ਅੱਜ ਹਿੱਲ-ਡੁੱਲ੍ਹ ਕੇ
लें सारे के सारे नज़ारे (ਖ਼ਸਮਾਂ ਨੂੰ ਖਾਨੇ)

ज़ोर-ज़ोर से शोर-वोर कर, DJ, गाने बजाने आ
ਰੁਠੜੇ-ਰੁਠੜੇ ਜੀਜਾ-ਫ਼ੁੱਫੜ ਹਮਨੇ ਸਾਰੇ ਮਨਾਨੇ ਆਂ
ज़ोर-ज़ोर से शोर-वोर कर, DJ, गाने बजाने आ
ਰੁਠੜੇ-ਰੁਠੜੇ ਜੀਜਾ-ਫ਼ੁੱਫੜ ਹਮਨੇ ਸਾਰੇ ਮਨਾਨੇ ਹਾਂ

पर fool-wool करने में cool
तू बड़ी तेज़ कटारी है
शगन तेरी की, लगन तेरी की
हमने कर दी तैयारी है

ਨੱਚਦੇ ਨੇ ਸਾਰੇ (ਨੱਚਦੇ ਨੇ ਸਾਰੇ)
ਨੱਚਦੇ ਨੇ ਸਾਰੇ ਰਲ-ਮਿਲ ਕੇ, ਅੱਜ ਹਿੱਲ-ਡੁੱਲ੍ਹ ਕੇ
लें सारे के सारे नज़ारे
ਨੱਚਦੇ ਨੇ ਸਾਰੇ ਰਲ-ਮਿਲ ਕੇ, ਅੱਜ ਹਿੱਲ-ਡੁੱਲ੍ਹ ਕੇ
लें सारे के सारे नज़ारे

ਨੱਚਦੇ ਨੇ ਸਾਰੇ
ਨੱਚਦੇ ਨੇ ਸਾਰੇ
ਖ਼ਸਮਾਂ ਨੂੰ ਖਾਨੇ

Credits
Writer(s): Jasleen Royal, Aditya Sharma
Lyrics powered by www.musixmatch.com

Link