Tedi Gutt

ਪੂਰੇ ਅੱਠ ਮੰਥ ਦੇ ਪਿੱਛੋਂ
ਕੱਲ ਟੱਕਰੀ ਸੀ ਕੱਲੀ ਉਹ
ਹਿੱਕ ਨਾਲ ਲਾ ਕਿਤਾਬਾ
ਸੀ ਕਾਲਜ ਨੂੰ ਚੱਲੀ ਉਹ.2
ਨੀਵੀ ਪਾ ਕੇ ਸ਼ਰਮਾਈ
ਅੱਖੀਆਂ ਮੁੰਦੀ ਜਾਂਦੀ ਸੀ
ਟੇਡੀ ਗੁੱਤ ਵਿੱਚ ਦਿੱਲ ਮਿੱਤਰਾ ਦਾ ਗੁੰਦੀ ਜਾਂਦੀ,
ਟੇਡੀ ਗੁੱਤ ਵਿੱਚ ਦਿਲ ਮਿੱਤਰਾ ਦਾ ਗੁੰਦੀ ਜਾਂਦੀ ਸੀ।,,2

ਉਹ ਵੀ ਬੈਕ ਸੀਟ ਤੇ ਬੈਠੀ
ਮੈਂ ਭੱਜ ਬੱਸ ਨੂੰ ਫੜਿਆ ਸੀ
ਓਹਦੇ ਮੇਰੇ ਦਿੱਲ ਤੇ
ਨਾਗ ਇਸ਼ਕ ਦਾ ਲੜਿਆ ਸੀ.2
ਓਹਦੇ ਨੈਣ ਮਾਰਦੇ ਡਾਕੇ
ਸਬ ਕੁੱਝ ਹੁੰਜੀ ਜਾਂਦੀ ਸੀ
ਟੇਡੀ ਗੁੱਤ ਵਿਚ ਦਿੱਲ ਮਿੱਤਰਾ ਦਾ ਗੁੰਦੀ ਜਾਂਦੀ.
ਟੇਡੀ ਗੁੱਤ ਵਿਚ ਦਿੱਲ ਮਿੱਤਰਾ ਦਾ ਗੁੰਦੀ ਜਾਂਦੀ ਸੀ.2

ਕਿਸੇ ਕੁੜੀ ਨੂੰ ਪਹਿਲੀ ਵਾਰ ਰੋਕਣਾ
ਦਿੱਲ ਜਿਹਾ ਡਰਦਾ ਸੀ
ਮੈਂ ਵੀ ਯਾਰਾ ਕੋਲੋਂ ਚਹੁੰਦਾ
ਰੱਖਣਾ ਪਰਦਾ ਸੀ. 2
(1ਸੋਹਣੀਏ... ਹੀਰੀਏ...)
ਟੇਡੀ ਗੁੱਤ ਵਿੱਚ ਦਿੱਲ ਮਿੱਤਰਾ ਦਾ ਗੁੰਦੀ ਜਾਂਦੀ.
ਟੇਡੀ ਗੁੱਤ ਵਿਚ ਦਿੱਲ ਮਿੱਤਰਾ ਦਾ ਗੁੰਦੀ ਜਾਂਦੀ ਸੀ.2

ਸੁਪਨੇ ਜਗਦੀਪ ਸੰਗਾਂਲਿਆਂ ਹੁਣ
ਓਹਦੇ ਈ ਓੰਦੇ ਨੇ
ਅੱਧੀਆਂ ਅੱਧੀਆਂ ਰਾਤਾਂ ਨੂੰ
ਮੇਨੂ ਆਨ ਜੱਗੋਂਦੇ ਨੇ.2
ਦਿੱਲ ਕਮਲਾ ਹੋਇਆ ਸੈਂ
ਸਹਿ ਓਹਦੀ ਸੱਟ ਪਰਾਂਦੀ ਦੀ
ਟੇਡੀ ਗੁੱਤ ਵਿੱਚ ਦਿਲ ਮਿੱਤਰਾ ਦਾ ਗੁੰਦੀ ਜਾਂਦੀ.
ਟੇਡੀ ਗੁੱਤ ਵਿਚ ਦਿਲ ਮਿੱਤਰਾ ਦਾ ਗੁੰਦੀ ਜਾਂਦੀ ਸੀ.2
(End song)



Credits
Writer(s): Jagdeep Sangala, Jaskaran Gill
Lyrics powered by www.musixmatch.com

Link