Bande Da (From "Chaar Sahibzaade 2")

ਬੰਦਾ ਗੁਰਕਿਰਪਾ ਲੈ ਤੁਰਿਆ
ਤੇਰਾ ਬੰਦਾ ਹੋਕੇ ਤੁਰਿਆ ਹੋ

ਬੰਦਾ ਗੁਰਕਿਰਪਾ ਲੈ ਤੁਰਿਆ
ਤੇਰਾ ਬੰਦਾ ਹੋਕੇ ਤੁਰਿਆ
ਬੰਦਾ ਗੁਰਕਿਰਪਾ ਲੈ ਤੁਰਿਆ
ਤੇਰਾ ਬੰਦਾ ਹੋਕੇ ਤੁਰਿਆ
ਬਰਸੀਗਾ ਮੇਹਰ ਦਾ ਮੀਂਹ ਬਣਕੇ
ਬਿਜਲੀ ਬਣ ਜ਼ੁਲਮ ਤੇ ਗ੍ਰੰਜੇਗਾ

ਬੰਦੇ ਦਾ, ਬੰਦੇ ਦਾ
ਹੋ ਬੰਦੇ ਦਾ ਖੰਡਾ ਖੜਕੇਗਾ
ਬੰਦੇ ਦਾ
ਬੰਦੇ ਦਾ ਖੰਡਾ ਖੜਕੇਗਾ

ਘੱਲਿਆ ਗੁਰਾਂ ਨੇ ਬੰਦਾ
ਟੱਪੀ ਤੇ ਤਿਆਗੀ ਐ
ਲੋਕਾਂ ਦਿਆਂ ਚੇਹਰਿਆਂ ਤੇ
ਆਸ ਜਿਹੀ ਜਾਗੀ ਐ
ਆਇਆ ਐ ਮਸੀਹਾ ਆਇਆ ਐ
ਲੋਕਾਂ ਦਾ ਦਰਦ ਵੰਡਿਆਂ ਐ
ਆਇਆ ਐ ਮਸੀਹਾ ਆਇਆ ਐ
ਲੋਕਾਂ ਦਾ ਦਰਦ ਵੰਡਿਆਂ ਐ
ਆਇਆ ਐ ਮਸੀਹਾ ਆਇਆ ਐ
ਲੋਕਾਂ ਦਾ ਦਰਦ ਵੰਡਿਆਂ ਐ
ਇਹ ਪਿਆਰ ਨਾਲ ਜਿੱਤ ਲਏਗਾ
ਬਣ ਧਰਮ ਦਿਲਾਂ ਵਿਚ ਧੜਕੇ ਗਾ

ਬੰਦੇ ਦਾ, ਬੰਦੇ ਦਾ
ਬੰਦੇ ਦਾ ਹਾਂ ਬੰਦੇ ਦਾ
ਬੰਦੇ ਦਾ ਖੰਡਾ ਖੜਕੇ ਗਾ
ਹੋ ਬੰਦੇ ਦਾ, ਹਾਂ ਬੰਦੇ ਦਾ
ਬੰਦੇ ਦਾ ਖੰਡਾ ਖੜਕੇ ਗਾ
ਬੰਦੇ ਦਾ ਖੰਡਾ ਖੜਕੇ
ਹੋ ਜੰਗ ਦੇ ਮੈਦਾਨ ਵਿਚ
ਸਿੰਘ ਐ ਜੋ ਆਏ ਨੇ
ਗੁਰੂ ਲਈ ਸੀਸ ਇਹਨਾਂ ਤਲੀ ਤੇ ਟਿਕਾਏ ਨੇ
ਆਏ ਮਾਰਾਂ ਮਾਰਨ ਲਈ
ਸੌਖੇ ਦਾ ਸਫਾਇਆ ਕਰਨ ਲਈ
ਇਹਨਾਂ ਦੇ ਇੱਕ ਜੈਕਾਰੇ ਚੋ
ਰਣਜੀਤ ਨਗਦਾ ਖੜਕੇ ਗਾ

ਬੰਦੇ ਦਾ, ਬੰਦੇ ਦਾ
ਬੰਦੇ ਦਾ ਖੰਡਾ ਖੜਕੇ ਗਾ
ਬੰਦੇ ਦਾ ਖੰਡਾ ਖੜਕੇ ਗਾ
ਬੰਦੇ ਦਾ ਖੰਡਾ ਖੜਕੇ ਗਾ



Credits
Writer(s): Dr Rabinder S Masroor, Nirmal Singh
Lyrics powered by www.musixmatch.com

Link