Galliyan

ਇੱਥੇ ਡੁੱਬਣ ਦਿਨ ਮੇਰੇ, ਇੱਥੇ ਹੁੰਦੇ ਨੇ ਸਵੇਰੇ
ਇੱਥੇ ਮਰਣਾ ਔਰ ਜੀਣਾਂ, ਇੱਥੇ ਮੰਦਿਰ ਤੇ ਮਦੀਨਾ

ਇੱਥੇ ਡੁੱਬਣ ਦਿਨ ਮੇਰੇ, ਇੱਥੇ ਹੁੰਦੇ ਨੇ ਸਵੇਰੇ
ਇੱਥੇ ਮਰਣਾ ਔਰ ਜੀਣਾਂ, ਇੱਥੇ ਮੰਦਿਰ ਤੇ ਮਦੀਨਾ

ਤੇਰੀ ਗਲ਼ੀਆਂ, ਗਲ਼ੀਆਂ, ਤੇਰੀ ਗਲ਼ੀਆਂ
ਚੰਗੀ ਲੱਗੇ ਗਲ਼ੀਆਂ, ਤੇਰੀ ਗਲ਼ੀਆਂ
ਤੇਰੀ ਗਲ਼ੀਆਂ, ਗਲ਼ੀਆਂ, ਤੇਰੀ ਗਲ਼ੀਆਂ
ਮੈਨੂੰ ਤੜਪਾਵੇਂ ਗਲ਼ੀਆਂ, ਤੇਰੀ ਗਲ਼ੀਆਂ

ਤੂੰ ਮੇਰੀ ਨੀਂਦਰਾਂ 'ਚ ਸੌਂਦਾ ਐ
ਤੂੰ ਮੇਰੇ ਹੰਝੂਆਂ 'ਚ ਰੋਂਦਾ ਐ
ਆਂਦਾ ਏ ਮੇਰੇ ਖਿਆਲਾਂ 'ਚ
ਤੂੰ ਨਾ ਹੋਵੇ, ਫੇਰ ਵੀ ਹੁੰਦਾ ਐ

ਹੈ ਸਿਲਾ ਤੂੰ ਮੇਰੇ ਦਰਦ ਦਾ
ਮੇਰੇ ਦਿਲ ਦੀ ਦੁਆਵਾਂ ਨੇ

ਤੇਰੀ ਗਲ਼ੀਆਂ, ਗਲ਼ੀਆਂ, ਤੇਰੀ ਗਲ਼ੀਆਂ
ਚੰਗੀ ਲੱਗੇ ਗਲ਼ੀਆਂ, ਤੇਰੀ ਗਲ਼ੀਆਂ
ਤੇਰੀ ਗਲ਼ੀਆਂ, ਗਲ਼ੀਆਂ, ਤੇਰੀ ਗਲ਼ੀਆਂ
ਮੈਨੂੰ ਤੜਪਾਵੇਂ ਗਲ਼ੀਆਂ, ਤੇਰੀ ਗਲ਼ੀਆਂ

ਕਿਹੋ ਜੋ ਰਿਸ਼ਤਾ ਤੇਰਾ-ਮੇਰਾ
ਬੇ-ਸ਼ਕਲਾਂ ਫੇਰ ਵੀ ਏ ਗਹਿਰਾ
ਇਹ ਵੇਲ਼ੇ, ਵੇਲ਼ੇ ਰੇਸ਼ਮ ਵਰਗੇ
ਖੋ ਨਾ ਜਾਣ ਪਾਵੇ ਰਹੀਏ ਮਰਕੇ

ਕਾਫ਼ਲਾ ਵਕਤ ਦਾ ਰੋਕ ਲੈ
ਹੁਣ ਦਿਲ ਤੋਂ ਜੁਦਾ ਨਾ ਹੋਣ

ਤੇਰੀ ਗਲ਼ੀਆਂ, ਗਲ਼ੀਆਂ, ਤੇਰੀ ਗਲ਼ੀਆਂ
ਚੰਗੀ ਲੱਗੇ ਗਲ਼ੀਆਂ, ਤੇਰੀ ਗਲ਼ੀਆਂ
ਤੇਰੀ ਗਲ਼ੀਆਂ, ਗਲ਼ੀਆਂ, ਤੇਰੀ ਗਲ਼ੀਆਂ
ਮੈਨੂੰ ਤੜਪਾਵੇਂ ਗਲ਼ੀਆਂ, ਤੇਰੀ ਗਲ਼ੀਆਂ



Credits
Writer(s): Manoj Muntashir, Ankit Tiwari
Lyrics powered by www.musixmatch.com

Link