Ishqa Ishqa (From "Fateh")
ਤੇਰੇ ਰਾਹਵਾਂ ਦੇ ਵੱਲ ਵੇਖਦਾ
ਸੁੱਖ ਮੰਗਦਾ, ਮੱਥਾ ਟੇਕਦਾ
ਤੇਰੇ ਰਾਹਵਾਂ ਦੇ ਵੱਲ ਵੇਖਦਾ
ਸੁੱਖ ਮੰਗਦਾ, ਮੱਥਾ ਟੇਕਦਾ
ਮਿਲਿਆ ਐ ਹੀਰ ਨੂੰ ਰਾਂਝਣਾ
ਤੂੰ ਮਾਹੀ ਉਹਦੇ ਮੇਚ ਦਾ
ਜਿੰਦ ਡੋਲ੍ਹਦੀ, ਮੰਨ ਡੋਲ੍ਹਦਾ
ਤੈਨੂੰ ਸੁਪਨਿਆਂ ਦੇ ਵਿੱਚ ਟੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਸੱਭ ਸ਼ਿਕਵੇ-ਗਿਲੇ ਫ਼ਿਜ਼ੂਲ ਨੇ
ਮੈਨੂੰ ਸਾਰੇ ਹੁਕੁਮ ਕੁਬੂਲ ਨੇ
ਸੱਭ ਸ਼ਿਕਵੇ-ਗਿਲੇ ਫ਼ਿਜ਼ੂਲ ਨੇ
ਮੈਨੂੰ ਸਾਰੇ ਹੁਕੁਮ ਕੁਬੂਲ ਨੇ
ਤੇਰੀ ਇੱਕ ਗਲਵੱਕੜੀ, ਸੋਹਣਿਆ
ਮੇਰੇ ਸਾਰੇ ਜਨਮ ਵਸੂਲ ਨੇ
ਸੁਣ ਯਾਰ ਵੇ, ਤੇਰਾ ਪਿਆਰ ਵੇ
ਤਨ-ਮੰਨ ਵਿੱਚ ਮਹਿਕਾਂ ਘੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਕਮਲੀ ਦੇ ਕਮਲ਼ੇ ਨੈਣ ਵੇ
ਤੇਰੇ ਸੁਪਨੇ ਲੈਂਦੇ ਰਹਿਣ ਵੇ
ਕਮਲੀ ਦੇ ਕਮਲ਼ੇ ਨੈਣ ਵੇ
ਤੇਰੇ ਸੁਪਨੇ ਲੈਂਦੇ ਰਹਿਣ ਵੇ
ਤੂੰ ਹੋਵੇ ਨਜ਼ਰੋਂ ਦੂਰ ਜੇ
ਮੇਰੇ ਦਿਲ ਨੂੰ ਡੋਬੇ ਪੈਣ ਵੇ
ਮੇਰੇ ਦਿਲਬਰਾ, ਦੱਸ ਕੀ ਕਰਾਂ
ਮੇਰੀ ਇੱਕ-ਇੱਕ ਰਮਜ਼ ਫ਼ਰੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਤੂੰ ਮਿਲ ਗਿਓ, ਰੱਬ ਨੂੰ ਪਾ ਲਿਆ
ਮੈਂ ਇਸ਼ਕ 'ਚੋਂ ਸੱਭ ਕੁੱਝ ਪਾ ਲਿਆ
ਤੂੰ ਮਿਲ ਗਿਓ, ਰੱਬ ਨੂੰ ਪਾ ਲਿਆ
ਮੈਂ ਇਸ਼ਕ 'ਚੋਂ ਸੱਭ ਕੁੱਝ ਪਾ ਲਿਆ
ਦਿਲ ਚਾਨਣ-ਚਾਨਣ ਹੋ ਗਿਆ
ਤੇਰੇ ਪਿਆਰ ਦਾ ਦੀਵਾ ਬਾਲਿਆ
ਜਦ ਟੋਕਦਾ, ਰਾਹ ਰੋਕਦਾ
ਇਹ ਕੱਖਾਂ ਵਾਂਗੂ ਰੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਸੁੱਖ ਮੰਗਦਾ, ਮੱਥਾ ਟੇਕਦਾ
ਤੇਰੇ ਰਾਹਵਾਂ ਦੇ ਵੱਲ ਵੇਖਦਾ
ਸੁੱਖ ਮੰਗਦਾ, ਮੱਥਾ ਟੇਕਦਾ
ਮਿਲਿਆ ਐ ਹੀਰ ਨੂੰ ਰਾਂਝਣਾ
ਤੂੰ ਮਾਹੀ ਉਹਦੇ ਮੇਚ ਦਾ
ਜਿੰਦ ਡੋਲ੍ਹਦੀ, ਮੰਨ ਡੋਲ੍ਹਦਾ
ਤੈਨੂੰ ਸੁਪਨਿਆਂ ਦੇ ਵਿੱਚ ਟੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਸੱਭ ਸ਼ਿਕਵੇ-ਗਿਲੇ ਫ਼ਿਜ਼ੂਲ ਨੇ
ਮੈਨੂੰ ਸਾਰੇ ਹੁਕੁਮ ਕੁਬੂਲ ਨੇ
ਸੱਭ ਸ਼ਿਕਵੇ-ਗਿਲੇ ਫ਼ਿਜ਼ੂਲ ਨੇ
ਮੈਨੂੰ ਸਾਰੇ ਹੁਕੁਮ ਕੁਬੂਲ ਨੇ
ਤੇਰੀ ਇੱਕ ਗਲਵੱਕੜੀ, ਸੋਹਣਿਆ
ਮੇਰੇ ਸਾਰੇ ਜਨਮ ਵਸੂਲ ਨੇ
ਸੁਣ ਯਾਰ ਵੇ, ਤੇਰਾ ਪਿਆਰ ਵੇ
ਤਨ-ਮੰਨ ਵਿੱਚ ਮਹਿਕਾਂ ਘੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਕਮਲੀ ਦੇ ਕਮਲ਼ੇ ਨੈਣ ਵੇ
ਤੇਰੇ ਸੁਪਨੇ ਲੈਂਦੇ ਰਹਿਣ ਵੇ
ਕਮਲੀ ਦੇ ਕਮਲ਼ੇ ਨੈਣ ਵੇ
ਤੇਰੇ ਸੁਪਨੇ ਲੈਂਦੇ ਰਹਿਣ ਵੇ
ਤੂੰ ਹੋਵੇ ਨਜ਼ਰੋਂ ਦੂਰ ਜੇ
ਮੇਰੇ ਦਿਲ ਨੂੰ ਡੋਬੇ ਪੈਣ ਵੇ
ਮੇਰੇ ਦਿਲਬਰਾ, ਦੱਸ ਕੀ ਕਰਾਂ
ਮੇਰੀ ਇੱਕ-ਇੱਕ ਰਮਜ਼ ਫ਼ਰੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਤੂੰ ਮਿਲ ਗਿਓ, ਰੱਬ ਨੂੰ ਪਾ ਲਿਆ
ਮੈਂ ਇਸ਼ਕ 'ਚੋਂ ਸੱਭ ਕੁੱਝ ਪਾ ਲਿਆ
ਤੂੰ ਮਿਲ ਗਿਓ, ਰੱਬ ਨੂੰ ਪਾ ਲਿਆ
ਮੈਂ ਇਸ਼ਕ 'ਚੋਂ ਸੱਭ ਕੁੱਝ ਪਾ ਲਿਆ
ਦਿਲ ਚਾਨਣ-ਚਾਨਣ ਹੋ ਗਿਆ
ਤੇਰੇ ਪਿਆਰ ਦਾ ਦੀਵਾ ਬਾਲਿਆ
ਜਦ ਟੋਕਦਾ, ਰਾਹ ਰੋਕਦਾ
ਇਹ ਕੱਖਾਂ ਵਾਂਗੂ ਰੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
ਦਿਲ ਇਸ਼ਕਾ-ਇਸ਼ਕਾ ਬੋਲਦਾ
Credits
Writer(s): Kuljit, Raj Kakra
Lyrics powered by www.musixmatch.com
Link
Other Album Tracks
- I Love U Ji (From "Sardaarji")
- Pyaar Tere Da Assar (From "Goreyan Nu Daffa Karo")
- Naina Ne Rehna Mere (From "Hero Naam Yaad Rakhi")
- Channo (From "Punjab 1984")
- Tera Mera Sath Ho (From "Jatt James Bond")
- Naina Diyan Bataan (From "Proper Patola")
- Aisi Mulaqaat (From "Double Di Trouble")
- Laazmi Dil Da Kho Jaana (From "Goreyan Nu Daffa Karo")
- Chandri Raat (From "Romeo Ranjha")
- Ishqfehmia (From "Proper Patola")
© 2024 All rights reserved. Rockol.com S.r.l. Website image policy
Rockol
- Rockol only uses images and photos made available for promotional purposes (“for press use”) by record companies, artist managements and p.r. agencies.
- Said images are used to exert a right to report and a finality of the criticism, in a degraded mode compliant to copyright laws, and exclusively inclosed in our own informative content.
- Only non-exclusive images addressed to newspaper use and, in general, copyright-free are accepted.
- Live photos are published when licensed by photographers whose copyright is quoted.
- Rockol is available to pay the right holder a fair fee should a published image’s author be unknown at the time of publishing.
Feedback
Please immediately report the presence of images possibly not compliant with the above cases so as to quickly verify an improper use: where confirmed, we would immediately proceed to their removal.