Darta Hoon (Adhoora)

डरता हूँ मैं खुद को चाहने से
डरता हूँ मैं तुझको पाने से

ਨਾ ਦਿਲ ਦੇਂਦੀ ਬੇਦਰਦੀ ਨੂੰ
ਨਾ ਰੋ-ਰੋ ਅੱਖੀਆਂ ਲਾਂਦੀ
ਵੇ ਕਦੇ ਨਾ ਪਛਤਾਂਦੀ ਮੈਂ
ਜੇ ਪਤਾ ਹੁੰਦਾ ਤੇਰੇ ਵੱਲ-ਚੱਲ ਦਾ

डरता हूँगा ए इंसान से
डरता हूँ तेरी दलेरी से
ਤੈਨੂੰ ਮਹਿਰਮ ਨਾਜ਼ਿਰ ਬਣਾ ਬੈਠੀ
ਤੇਰੇ ਨਾਲ ਮੈਂ ਜਿੰਦੜੀ ਲਾ ਬੈਠੀ
ਨਾ ਲਾਂਦੀ ਤੇ ਨਾ ਪਛਤਾਂਦੀ
ਜੇ ਛੱਡ ਜਾਣਾ ਸੀ ਹਰਜਾਈਆ

दिखता है फरेब तेरी शिकन में
है बशर तू बना तमामी पे
नहीं हो सकता मैं तुम में से
नहीं चाहता हूँ मैं कुछ तुम से
ਤੈਨੂੰ ਮਹਿਰਮ ਨਾਜ਼ਿਰ ਬਣਾ ਬੈਠੀ
ਤੇਰੇ ਨਾਲ ਮੈਂ ਜਿੰਦੜੀ ਲਾ ਬੈਠੀ
ਨਾ ਲਾਂਦੀ ਤੇ ਨਾ ਪਛਤਾਂਦੀ
ਵੇ ਕਦੇ ਨਾ ਪਛਤਾਂਦੀ
ਵੇ ਕਦੇ ਨਾ ਪਛਤਾਂਦੀ
ਵੇ ਕਦੇ ਨਾ ਪਛਤਾਂਦੀ
ਵੇ ਕਦੇ ਨਾ ਪਛਤਾਂਦੀ
ਵੇ ਕਦੇ ਨਾ ਪਛਤਾਂਦੀ



Credits
Writer(s): Rushk
Lyrics powered by www.musixmatch.com

Link