Mundiya Ne Gal Chakli

(ਹੋਏ)

ਨੀ ਤੂੰ ਹੱਸ ਕੇ, ਹੱਸ ਕੇ
ਹੱਸ ਕੇ ਕੋਲ਼ ਦੀ ਲੰਘਗੀ
ਨੀ, ਮੁੰਡਿਆਂ ਨੇ ਗੱਲ ਚੱਕਲੀ

(ਆਹੋ ਨੀ, ਮੁੰਡਿਆਂ ਨੇ ਗੱਲ ਚੱਕਲੀ)
(ਹਾਂ ਨੀ, ਮੁੰਡਿਆਂ ਨੇ ਗੱਲ ਚੱਕਲੀ)
ਨੀ ਤੂੰ ਹੱਸ ਕੇ, ਕੋਲ਼ ਦੀ ਲੰਘਗੀ
ਨੀ, ਮੁੰਡਿਆਂ ਨੇ ਗੱਲ ਚੱਕਲੀ

ਮੈਨੂੰ ਕਹਿੰਦੇ ਕਿੱਥੇ ਕੁੰਡੀ ਪਾਈ ਫ਼ਿਰਦੈਂ?
ਟੀਸੀ ਵਾਲਾ ਬੇਰ ਯਾਰਾ ਲਾਹੀ ਫ਼ਿਰਦੈਂ
ਬਿਨਾਂ ਖੰਘ ਤੋਂ ਹਾਣਨੇ ਖੰਘਗੀ
ਨੀ, ਮੁੰਡਿਆਂ ਨੇ ਗੱਲ ਚੱਕਲੀ

(ਆਹੋ ਨੀ, ਮੁੰਡਿਆਂ ਨੇ ਗੱਲ ਚੱਕਲੀ)
(ਹਾਂ ਨੀ, ਮੁੰਡਿਆਂ ਨੇ ਗੱਲ ਚੱਕਲੀ)
ਨੀ ਤੂੰ ਹੱਸ ਕੇ, ਕੋਲ਼ ਦੀ ਲੰਘਗੀ
ਨੀ, ਮੁੰਡਿਆਂ ਨੇ ਗੱਲ ਚੱਕਲੀ
(ਹੋਏ)

ਚੁੰਨੀ ਦੀ ਕਿਨਾਰੀ ਦੰਦਾਂ ਵਿੱਚ ਚੱਬਕੇ
ਹੱਸਦੀ ਤੂੰ ਥੋੜ੍ਹੀ ਜਿਹੀ ਅੱਖ ਦੱਬਕੇ
(ਹੱਸਦੀ ਤੂੰ ਥੋੜ੍ਹੀ ਜਿਹੀ ਅੱਖ ਦੱਬਕੇ)

ਨੀ, ਚੁੰਨੀ ਦੀ ਕਿਨਾਰੀ ਦੰਦਾਂ ਵਿੱਚ ਚੱਬਕੇ
ਹੱਸਦੀ ਤੂੰ ਥੋੜ੍ਹੀ ਜਿਹੀ ਅੱਖ ਦੱਬਕੇ
ਨੀ, ਫੇਰ ਨਜ਼ਰਾਂ ਮਿਲਾ ਕੇ ਥੋੜ੍ਹਾ ਸੰਗਗੀ
ਨੀ, ਮੁੰਡਿਆਂ ਨੇ ਗੱਲ ਚੱਕਲੀ

(ਆਹੋ ਨੀ, ਮੁੰਡਿਆਂ ਨੇ ਗੱਲ ਚੱਕਲੀ)
(ਹਾਂ ਨੀ, ਮੁੰਡਿਆਂ ਨੇ ਗੱਲ ਚੱਕਲੀ)
ਨੀ ਤੂੰ ਹੱਸ ਕੇ, ਕੋਲ਼ ਦੀ ਲੰਘਗੀ
ਨੀ, ਮੁੰਡਿਆਂ ਨੇ ਗੱਲ ਚੱਕਲੀ

ਰਾਹਾਂ 'ਚ ਖਿੰਡਾਉਂਦੀ ਬਿੱਲੋ ਹਾਸੇ ਫ਼ਿਰਦੀ
ਠੋਡੀ ਨਾਲ਼ ਭੋਰਦੀ ਪਤਾਸੇ ਫ਼ਿਰਦੀ
(ਠੋਡੀ ਨਾਲ਼ ਭੋਰਦੀ ਪਤਾਸੇ ਫ਼ਿਰਦੀ)

ਰਾਹਾਂ 'ਚ ਖਿੰਡਾਉਂਦੀ ਬਿੱਲੋ ਹਾਸੇ ਫ਼ਿਰਦੀ
ਠੋਡੀ ਨਾਲ਼ ਭੋਰਦੀ ਪਤਾਸੇ ਫ਼ਿਰਦੀ
ਗੁੱਤ ਸੱਪਣੀ ਦੇ ਨਾਲ਼ ਦਿਲ ਡੰਗਦੀ
ਨੀ, ਮੁੰਡਿਆਂ ਨੇ ਗੱਲ ਚੱਕਲੀ

(ਆਹੋ ਨੀ, ਮੁੰਡਿਆਂ ਨੇ ਗੱਲ ਚੱਕਲੀ)
(ਹਾਂ ਨੀ, ਮੁੰਡਿਆਂ ਨੇ ਗੱਲ ਚੱਕਲੀ)
ਨੀ ਤੂੰ ਹੱਸ ਕੇ, ਕੋਲ਼ ਦੀ ਲੰਘਗੀ
ਨੀ, ਮੁੰਡਿਆਂ ਨੇ ਗੱਲ ਚੱਕਲੀ
(ਹੋਏ)

ਸਾਰੇ ਮੁੰਡੇ ਬੋਪਾਰਾਏ ਕਲਾਂ ਪਿੰਡ ਦੇ
ਲੈਕੇ ਹਟੇ party, ਨੀ ਪੱਕੇ ਹਿੰਡ ਦੇ
(ਲੈਕੇ ਹਟੇ party, ਨੀ ਪੱਕੇ ਹਿੰਡ ਦੇ)

ਸਾਰੇ ਮੁੰਡੇ ਬੋਪਾਰਾਏ ਕਲਾਂ ਪਿੰਡ ਦੇ
ਲੈਕੇ ਹਟੇ party, ਨੀ ਪੱਕੇ ਹਿੰਡ ਦੇ
ਲੀਰ ਵਾਂਗ ਬਲਵੀਰ ਝਾੜੀ ਟੰਗਗੀ
ਨੀ, ਮੁੰਡਿਆਂ ਨੇ ਗੱਲ ਚੱਕਲੀ

(ਆਹੋ ਨੀ, ਮੁੰਡਿਆਂ ਨੇ ਗੱਲ ਚੱਕਲੀ)
(ਹਾਂ ਨੀ, ਮੁੰਡਿਆਂ ਨੇ ਗੱਲ ਚੱਕਲੀ)
ਨੀ ਤੂੰ ਹੱਸ ਕੇ, ਕੋਲ਼ ਦੀ ਲੰਘਗੀ
ਨੀ, ਮੁੰਡਿਆਂ ਨੇ ਗੱਲ ਚੱਕਲੀ

(ਆਹੋ ਨੀ, ਮੁੰਡਿਆਂ ਨੇ ਗੱਲ ਚੱਕਲੀ)
(ਹਾਂ ਨੀ, ਮੁੰਡਿਆਂ ਨੇ ਗੱਲ ਚੱਕਲੀ)
ਨੀ ਤੂੰ ਹੱਸ ਕੇ, ਕੋਲ਼ ਦੀ ਲੰਘਗੀ
ਨੀ, ਮੁੰਡਿਆਂ ਨੇ ਗੱਲ ਚੱਕਲੀ



Credits
Writer(s): Balvir Boparai, Sukhpal Sukh
Lyrics powered by www.musixmatch.com

Link