Tere Naina Dil Mera

कभी तुझ से दूर ना होना
ਦੁਆ ਵਿੱਚ ਤੇਰੇ ਲਈ ਐ ਰੋਣਾ
ਤੇਰੇ ਨੈਣਾਂ 'ਚ ਰੱਬ ਮੇਰਾ ਹੋਣਾ

ਤੇਰੇ ਨੈਣਾ, ਤੇਰੇ ਨੈਣਾ, ਹਾਏ! ਲੁੱਟਦੇ ਤੇਰੇ ਨੈਣਾ
ਤੇਰੇ ਨੈਣਾ, ਤੇਰੇ ਨੈਣਾ, ਹਾਏ! ਲੁੱਟਦੇ ਤੇਰੇ ਨੈਣਾ
ਤੇਰੇ ਨੈਣਾ ਨੇ ਕਮਲੇ, ਦੀਵਾਨੇ ਤੇਰੇ ਨੈਣਾ
ਤੇਰੇ ਨੈਣਾ, ਤੇਰੇ ਨੈਣਾ, ਤੇਰੇ ਨੈਣਾ

ਤੇਰੇ ਬਿਨਾ ਮੈਂ ਹਰਜਾਵਾਂ
ਸਭ ਕੁੱਛ ਤੇਰੇ ਲਈ ਮੈਂ ਕਰ ਜਾਵਾਂ
ਹਰ ਇੱਕ ਖੁਸ਼ੀ 'ਤੇ ਤੇਰੀ ਮਰ ਜਾਵਾਂ
ਰੱਬ ਨਾਲ ਵੀ ਮੈਂ, ਹਾਏ! ਲੜ ਜਾਵਾਂ
ਰੱਬ ਨਾਲ ਵੀ ਮੈਂ, ਹਾਏ! ਲੜ ਜਾਵਾਂ

ਤੇਰੇ ਨੈਣਾ, ਤੇਰੇ ਨੈਣਾ, ਹਾਏ! ਲੁੱਟਦੇ ਤੇਰੇ ਨੈਣਾ
ਤੇਰੇ ਨੈਣਾ, ਤੇਰੇ ਨੈਣਾ, ਹਾਏ! ਲੁੱਟਦੇ ਤੇਰੇ ਨੈਣਾ
ਤੇਰੇ ਨੈਣਾ ਨੇ ਕਮਲੇ, ਦੀਵਾਨੇ ਤੇਰੇ ਨੈਣਾ
ਤੇਰੇ ਨੈਣਾ, ਤੇਰੇ ਨੈਣਾ, ਤੇਰੇ ਨੈਣਾ

ਅੱਖੀਆਂ 'ਤੇ ਤੇਰੀ ਸਦਕੇ ਜਾਵਾਂ
ਦੁਨੀਆਂ ਨੂੰ ਸਾਰੀ ਛੱਡ ਕੇ ਜਾਵਾਂ
ਰਾਂਝੇ ਵਾਗੂ ਤੇਰਾ ਮੈਂ ਬਣ ਜਾਵਾਂ
ਇਸ਼ਕ ਦੀ ਗਲੀ ਨੂੰ, ਹਾਏ! ਰੰਗ ਜਾਵਾ
ਇਸ਼ਕ ਦੀ ਗਲੀ ਨੂੰ, ਹਾਏ! ਰੰਗ ਜਾਵਾ

ਤੇਰੇ ਨੈਣਾ, ਤੇਰੇ ਨੈਣਾ, ਹਾਏ! ਲੁੱਟਦੇ ਤੇਰੇ ਨੈਣਾ
ਤੇਰੇ ਨੈਣਾ, ਤੇਰੇ ਨੈਣਾ, ਹਾਏ! ਲੁੱਟਦੇ ਤੇਰੇ ਨੈਣਾ
ਤੇਰੇ ਨੈਣਾ ਨੇ ਕਮਲੇ, ਦੀਵਾਨੇ ਨੇ ਤੇਰੇ ਨੈਣਾ
ਤੇਰੇ ਨੈਣਾ, ਤੇਰੇ ਨੈਣਾ, ਤੇਰੇ ਨੈਣਾ

Credits
Writer(s): Krishna Bhardwaj, Biswajit Bhatacharjee
Lyrics powered by www.musixmatch.com

Link