Joker

ਤੂੰ ਕਿਹਾ ਹੱਸ
ਮੈਂ ਹੱਸਦਾ ਰਿਹਾ
ਤੂੰ ਕਿਹਾ ਨੱਚ
ਮੈਂ ਨੱਚਦਾ ਰਿਹਾ
ਤੂੰ ਕਿਹਾ ਹੱਸ (ਤਾ ਰਾ ਰਾ ਰਾ ਰਾ ਪਾ)
ਮੈਂ ਹੱਸਦਾ ਰਿਹਾ
ਤੂੰ ਕਿਹਾ ਨੱਚ (ਪਾ ਰਾ ਰਾ ਰਾ ਰਾ)
ਮੈਂ ਨੱਚਦਾ ਰਿਹਾ

ਤੂੰ ਕਹੇ ਮੈਂ ਤੈਨੂੰ ਰੌਂਦਾ ਚੰਗਾ ਲੱਗਦਾ
ਤੇਰੇ ਸਾਮਣੇ ਅੰਗਾਰਿਆਂ 'ਤੇ ਮੱਚਦਾ ਰਿਹਾਂ
ਤੇਰੇ ਤੀਰਾਂ ਜਿਹੇ ਸੁਪਨੇ
ਉਹ ਪੂਰੇ ਕਰ ਕਰਕੇ
ਖ਼ਾਬਾਂ ਮੇਰਿਆਂ ਦੀ ਖ਼ਾਲੀ ਤਰਕਸ਼ ਹੋ ਗਈ

ਸਾਰੀ ਉਮਰ ਮੈਂ joker ਜਾ ਬਣਿਆ ਰਿਹਾ
ਤੇਰੇ ਪਿੱਛੇ ਇਹ ਜ਼ਿੰਦਗੀ circus ਹੋ ਗਈ
ਸਾਰੀ ਉਮਰ ਮੈਂ joker ਜਾ ਬਣਿਆ ਰਿਹਾ
ਤੇਰੇ ਪਿੱਛੇ ਇਹ ਜ਼ਿੰਦਗੀ circus ਹੋ ਗਈ

क्या खूब सिखाया, वाह!
ਮੈਨੂੰ ਤੂੰ ਜੀਣਾ

ਜ਼ਿੰਦਾ ਵੀ ਰਹਿਣਾ ਤੇ ਜ਼ਹਿਰ ਵੀ ਪੀਣਾ

क्या खूब सिखाया, वाह!
ਮੈਨੂੰ ਤੂੰ ਜੀਣਾ
ਜ਼ਿੰਦਾ ਵੀ ਰਹਿਣਾ ਤੇ ਜ਼ਹਿਰ ਵੀ ਪੀਣਾ
ਦਿਲ 'ਤੇ ਜ਼ਖ਼ਮ ਦੇਕੇ ਮੈਨੂੰ ਕਿਹਾ ਤੂੰ
ਰੋਣਾ ਵੀ ਨਹੀਂ ਤੇ ਜ਼ਖ਼ਮ ਵੀ ਨਹੀਂ ਸੀਣਾ
ਇੱਕ ਸਾਹ ਲੈਣ ਮਗਰੋਂ

ਮੈਂ ਦੋ-ਦੋ ਹੌਂਕੇ ਲਵਾਂ
ਪੀੜਾਂ ਮੇਰੀਆਂ ਦੀ ਵੀ ਤਾਂ ਬੱਸ ਹੋ ਗਈ
ਸਾਰੀ ਉਮਰ ਮੈਂ joker ਜਾ ਬਣਿਆ ਰਿਹਾ
ਤੇਰੇ ਪਿੱਛੇ ਇਹ ਜ਼ਿੰਦਗੀ circus ਹੋ ਗਈ

ਸਾਰੀ ਉਮਰ ਮੈਂ joker ਜਾ ਬਣਿਆ ਰਿਹਾ
ਤੇਰੇ ਪਿੱਛੇ ਇਹ ਜ਼ਿੰਦਗੀ circus ਹੋ ਗਈ

ਬੱਦਲ, ਧਰਤੀ
ਮੇਰੇ ਨਾ' ਆਲਮ ਰੋਏ ਸਾਰਾ
ਜਿੰਨੀ ਮੋਹੱਬਤ ਕਰਾਂ ਤੈਨੂੰ
ਓਹਨੀ ਹੀ ਨਫ਼ਰਤ ਕਰੇ ਤੂੰ ਯਾਰਾ
ਜਾਨੀ, ਤਾਹਨੂੰ, ਯਾਦ ਆਊ ਵਿਚਾਰਾ

ਹਾਂ ਇੱਕ ਦਿਨ ਆਉਗਾ
ਮੇਰਾ ਵੀ ਵੇਖੀਂ ਤੂੰ
ਜੱਦ ਰੂਹ ਤੇਰੀ ਮੇਰੇ ਵੱਸ ਹੋ ਗਈ
ਸਾਰੀ ਉਮਰ ਮੈਂ joker ਜਾ ਬਣਿਆ ਰਿਹਾ
ਤੇਰੇ ਪਿੱਛੇ ਇਹ ਜ਼ਿੰਦਗੀ circus ਹੋ ਗਈ
ਸਾਰੀ ਉਮਰ ਮੈਂ joker ਜਾ ਬਣਿਆ ਰਿਹਾ
ਤੇਰੇ ਪਿੱਛੇ ਇਹ ਜ਼ਿੰਦਗੀ circus ਹੋ ਗਈ



Credits
Writer(s): B Praak, Jaani
Lyrics powered by www.musixmatch.com

Link