Left Right

Left right left right ਚਲੇ ਤੇਰੀ ਤੋਰ ਓਏ
ਤਕ ਤਕ ਮੈਨੂ ਚੜਿ ਜਾਵੇ ਲੋਰ ਓਏ
ਉਂਜ ਪਾਵੈ town ਵਿੱਚ ਫਿਰ ਦੀਆਂ ਲੱਖਾਂ
ਤੇਰੀ ਵਰਗੀ ਨ ਮੈਨੂ ਦਿਸਦੀ ਕੋਈ ਹੋਰ ਓਏ
ਹੋ left right left right ਚਲੇ ਤੇਰੀ ਤੋਰ ਓਏ
ਤਕ ਤਕ ਤੈਨੂ ਮੈਨੂ ਚੜਿ ਜਾਵੇ ਲੋਰ ਓਏ
ਉਂਜ ਪਾਵੈ town ਵਿੱਚ ਫਿਰਦੀਆਂ ਲੱਖਾਂ
ਤੇਰੀ ਵਰਗੀ ਨਾਂ ਮੈਨੂ ਦਿਸਦੀ ਕੋਈ ਹੋਰ ਓਏ

(Left right left right ਚਲੇ ਤੇਰੀ ਤੋਰ ਓਏ)

ਪੈਹਲੀ ਤੱਕਣੀ ਚ ਕਰਤਾ ਮੁੰਡਾ flat ਨੀ
Figure ਬਣਾਯਾ ਨੀ ਤੂ ਲਾ ਲਾ squat ਨੀ

Burning ਤੇਰੀ hotness ਨੀ
ਕੁੜੀ ਪੂਰੀ ਤੂ yes ਨੀ
ਉੱਥੋਂ ਕੇਹਰ ਕਰਿ ਜਾਵੇ
ਤੇਰੀ ਏ yoga dress ਨੀ
Burning ਤੇਰੀ hotness ਨੀ
ਕੁੜੀ ਪੂਰੀ ਤੂ yes ਨੀ
ਉਤੋਂ ਕਹਰ ਕਰਿ ਜਾਵੇ
ਤੇਰੀ ਏ yoga dress ਨੀ

ਤੇਰੇ ਅੱਗੇ ਦਿਲ ਉੱਤੇ ਚੱਲਦਾ ਨਾ ਜ਼ੋਰ ਓਏ

Left right left right ਚਲੇ ਤੇਰੀ ਤੋਰ ਓਏ
ਤਕ ਤਕ ਤੈਨੂ ਮੈਨੂ ਚੜਿ ਜਾਵੇ ਲੋਰ ਓਏ
ਉਂਜ ਪਾਵੈ town ਵਿੱਚ ਫਿਰਦੀਆਂ ਲੱਖਾਂ
ਤੇਰੀ ਵਰਗੀ ਨਾ ਮੈਨੂ ਦਿਸਦੀ ਕੋਈ ਹੋਰ ਓਏ

Ferrari Bugatti ਦੀ ਹਵਾ ਨੀ ਮੈ ਮਾਰਦਾ
Swag ਨਾਲੋਂ ਵੱਧ hit ਰੋਬ ਤੇਰੇ ਯਾਰ ਦਾ

ਜਾਣੀ ਖਣੀ ਨੂ ਤੱਕਦਾ ਨੀ
ਅੱਖ ਮੈਲੀ ਰੱਖਦਾ ਨੀ
ਟੀਸੀ ਵਾਲਾਂ ਬੇਰ ਲਾਵੈ
ਥੱਲੇ ਪਾਈ ਚੱਕਦਾ ਨੀ
ਜਣੀ ਖਣੀ ਨੂ ਤੱਕਦਾ ਨੀ
ਅੱਖ ਮੈਲੀ ਰੱਖਦਾ ਨੀ
ਟੀਸੀ ਵਾਲਾਂ ਬੇਰ ਲਾਵੈ
ਥੱਲੇ ਪਾਈ ਚੱਕਦਾ ਨੀ

Google ਤਾ ਕਰ ਬਿੱਲੋ ਮਿਤਰਾ ਦੀ ਟੌਰ ਓਏ

Left right left right challe ਤੇਰੀ ਤੋਰ ਓਏ
ਤਕ ਤਕ ਤੈਨੂ ਮੈਨੂ ਚੜਿ ਜਾਵੇ ਲੋਰ ਓਏ
ਉਂਜ ਪਾਵੈ town ਵਿੱਚ ਫਿਰਦੀਆਂ ਲੱਖਾਂ
ਤੇਰੇ ਵਰਗੀ ਨਾ ਮੈਨੂ ਦਿਸਦੀ ਕੋਈ ਹੋਰ ਓਏ



Credits
Writer(s): Ullumanati
Lyrics powered by www.musixmatch.com

Link