Pretty Woman

ਤੂ ਵਲੈਤਨ type ਕੁੜੀ
ਏਨੀ ਤੂ ਸੋਹਣੀ ਲੱਗਦੀ

ਮੈ ਵਲੈਤਨ ਟਾਈਪ ਕੁੜੀ
ਏਨੀ ਮੈ ਸੋਹਣੀ ਲੱਗਦੀ
ਉਤੋਂ ਬਾਅਦ beauty ਮੇਰੀ
ਮੁੰਡੇਆ ਦਾ ਹੈ ਦਿਲ ਠਗਦੀ

ਹੋ ਕਹਣ ਵਾਲੇ ਕਹਣਦੇ ਨੇ ਹਾਏ
ਕਹਣ ਵਾਲੇ ਕਹਨਦੇ ਨੇ
ਮੈ ਪਾਰੀ ਆ heaven ਦੀ
Heaven ਦੀ heaven ਦੀ heaven ਦੀ

ਮੈ pretty woman ਯਾਰ
ਮੇਰੀ smile ਹੈ ਸੌ ਸੌ million ਦੀ
ਮੈ pretty woman ਯਾਰ
ਮੇਰੀ smile ਹੈ ਸੌ ਸੌ million ਦੀ
ਹੈ million dollar ਯਾਰ
ਮੇਰੀ smile ਹੈ ਸੌ ਸੌ million ਦੀ

ਮੇਰੇ ਅੱਗੇ ਫਿੱਕੇ ਲੱਗੇ
ਮੇਰੇ ਅੱਗੇ ਫਿੱਕੀ ਲੱਗੇ
ਸੂਰਤ ਹੈ ਚੰਨ ਦੀ
ਹੈ ਚੰਨ ਦੀ ਹੈ ਚੰਨ ਦੀ

ਤੂ pretty woman ਯਾਰ
ਤੇਰੀ smileਹੈ ਸੌ ਸੌ billion ਦੀ
ਤੂ pretty woman ਯਾਰ
ਤੇਰੀ smile ਹੈ ਸੌ ਸੌ billion ਦੀ
ਹੈ million dollar ਯਾਰ
ਮੇਰੀ smile ਹੈ ਸੌ ਸੌ million ਦੀ

Pretty मुंडा तेरे पीछे पीछे भागे सिटी
Backseat cover पे फोटो तेरी खिची
Whistle बजाऊ मारू तुझे सिटी
Drive बिना beamer
सेर करूँगा तुझे in a two seater
Speaker ते बजाय ता meet brothers
आजा मेरे नाल मै बनू तेरा लवर
तेरे जैसा दुनिया में है कोई ना other

party ਲਈ ਮੈ club ਵਿੱਚ ਜਾਂਦੀ
ਨੱਚਦੀ ਗੁੱਟ ਨਾਲ ਮੇਰੀ ਪਰਾਂਦੀ

ਹੋ party ਲਈ ਜਦ club ਵਿੱਚ ਜਾਂਦੀ
ਨੱਚਦੀ ਗੁੱਤ ਨਾਲ ਮੇਰੀ ਪਰਾਂਦੀ

Body ਮੇਰੀ snake ਦੇ ਵੰਗਾਰ
Floor ਉੱਤੇ ਹੈ ਬਲ ਖਾਂਦੀ
ਹੋ ਗੋਰਿਆਂ ਗੱਲਾ ਚੁਮਦੀ ਰੈਂਦੀ
ਹੋ ਗੋਰਿਆਂ ਗੱਲਾ ਚੁਮਦੀ ਰੇਂਦੀ
ਬਲਿ akon ਦੀ, akon ਦੀ, akon ਦੀ

ਮੈ pretty woman ਯਾਰ
ਮੇਰੀ smile ਹੈ ਸੌ ਸੌ million ਦੀ
ਮੈ pretty woman ਯਾਰ
ਮੇਰੀ smile ਹੈ ਸੌ ਸੌ million ਦੀ

ਤੂ pretty women ਯਾਰ
ਤੇਰੀ smile ਹੈ ਸੌ ਸੌ billion ਦੀ
Billion ਦੀ billion ਦੀ

India ਹੋਵੇ ਯਾਂ america
ਹੁੰਦੀਆਂ ਨੇ ਬਸ ਮੇਰੀ ਤਾਰੀਫ਼ਾਂ
india ਹੋਵੇ ਯਾਂ america
ਹੁੰਦੀਆਂ ਬਸ ਮੇਰੀ ਤਾਰੀਫ਼ਾਂ

ਮੇਰੀ window thalle ਕਰਕੇ
ਮੁੰਡੇ ਕਰਦੇ ਮੇਰੀਆਂ ਉਡੀਕਾਂ

ਹੋ ਮੈ ਨਾ ਜਾਣਾ ਰੱਬ ਜਾਨੇ ਹਾਏ
ਹੋ ਮੈ ਨਾ ਜਾਣਾ ਰੱਬ ਜਾਨੇ ਹਾਏ
ਗੱਲ ਕਿਸਦੀ ਹੈ ਬੰਦੀ

ਮੈ pretty woman ਹੱਦ ਤੌਂ ਪਾਰ
ਮੇਰੀ smile ਹੈ ਸੌ ਸੌ million ਦੀ
ਮੈ pretty woman ਯਾਰ
ਮੇਰੀ smile ਹੈ ਸੌ ਸੌ million ਦੀ
ਮੈ very pretty ਯਾਰ
ਮੇਰੀ smile ਹੈ ਸੌ ਸੌ million ਦੀ
ਮੈ pretty woman ਯਾਰ
ਮੇਰੀ smile ਹੈ ਸੌ ਸੌ million ਦੀ



Credits
Writer(s): Kumaar, Meet Brothers
Lyrics powered by www.musixmatch.com

Link