Lonely

ਇੱਕ week hello hi
ਦੁਜੇ week ਜਾਨੂ bye
ਤੇਰੇ ਪਿੱਛੇ ਕਈ ਮੁੰਡੇ
ਹਾਲੇ ਮੰਗ ਨਵੇ ਆਏ
ਇੱਕ week hello hi
ਦੁਜੇ week ਜਾਨੂ bye
ਤੇਰੇ ਪਿੱਛੇ ਕਈ ਮੁੰਡੇ
ਹਾਲੇ ਮੰਗ ਨਵੇ ਆਏ
ਇੱਕ week hello hi
ਦੁਜੇ week ਜਾਨੂ bye
ਤੇਰੇ ਪਿੱਛੇ ਕਈ ਮੁੰਡੇ
ਹਾਲੇ ਮੰਗ ਨਵੇ ਆਏ

ਨੀ ਤੂ ਦਿਲ ਨੂ ਬਣਾਈ football ਫਿਰਦੀ
ਦਿਲ ਨੂ ਬਣਾਈ football ਫਿਰਦੀ
ਨਿਤ ਕਰਦੀ ਏ ਬਿੱਲੋ ਨੀ ਤੂ goal

ਮੁੰਡਾ ਫਿਰੇ lonely ਤੇਰੇ ਪਿੱਛੇ only
ਸਾਊ ਜੇਹਾ ਮੁੰਡਾ ਦਿੱਤਾ ਨੀ ਤੂ ਰੋਲ
ਮੁੰਡਾ ਫਿਰੇ lonely ਤੇਰੇ ਪਿੱਛੇ only
ਸਾਉ ਜੇਹਾ ਮੁੰਡਾ ਦਿੱਤਾ ਨੀ ਤੂ ਰੋਲ

ਸਾਡਾ purse ਤੂ ਬਿੱਲੋ refuse ਕਰਤਾ
ਸੋਹਣੀ ਪਟ ਲਈ ਏ ਓਹਣੂ ਦੇਕੇ use ਕਰਤਾ
ਸਾਡਾ purse ਤੂ ਬਿੱਲੋ refuse ਕਰਤਾ
ਸੋਹਣੀ ਪਟ ਲਈ ਏ ਓਹਣੂ ਦੇਕੇ use ਕਰਤਾ

ਸਾਡਾ ਮੋੜ ਗੀਂ madam ਅਸੀਂ ਵਡ ਲਈਏ ਗੈਮ
ਮੋੜ ਗੀਂ madam ਅਸੀਂ ਵਡ ਲਈਏ ਗੈਮ
ਗੱਲ ਸਚਿ ਏ ਕਰਿ ਤੂ ਬੁਂਗੇ ਗੌਰ ਨੀ

ਮੁੰਡਾ ਫਿਰੇ lonely ਤੇਰੇ ਪਿੱਛੇ
ਸਾਊ ਜੇਹਾ ਮੁੰਡਾ ਦਿੱਤਾ ਬਿੱਲੋ ਨੀ ਤੂ ਰੋਲ
ਮੁੰਡਾ ਫਿਰੇ lonely ਤੇਰੇ ਪਿੱਛੇ only
ਸਾਊ ਜੇਹਾ ਮੁੰਡਾ ਦਿੱਤਾ ਬਿੱਲੋ ਤੂ ਰੋਲ

ਫਾਇਦਾ ਚਕੇਆ ਤੂ ਮੁੰਡਾ innocent ਨੀ
ਤੇਰੇ ਘਰ ਵਾਲਾਂ ਪਰਦਾ ਸੀ rent ਨੀ

ਫਾਇਦਾ ਚਕੇਆ ਤੂ ਮੁੰਡਾ innocent ਨੀ
ਤੇਰੇ ਘਰ ਵਾਲਾਂ ਪਰਦਾ ਸੀ rent ਨੀ

ਹੁਣ ਬਿੱਲੋ ਤੇਰਾ ਖਰਚਾ ਅਸੀਂ ਨੀ ਚਕਣਾ
ਹੁਣ ਬਿੱਲੋ ਤੇਰਾ ਖਰਚਾ ਅਸੀਂ ਨੀ ਚਕਣਾ
Baby shopping ਕਰੁਗੀ ਕੋਈ ਹੋਰ ਨੀ

ਮੁੰਡਾ ਫਿਰੇ lonely ਤੇਰੇ ਪਿੱਛੇ only
ਸਾਉ ਜੇਹਾ ਮੁੰਡਾ ਦਿੱਤਾ ਬਿੱਲੋ ਰੋਲ ਨੀ
ਮੁੰਡਾ ਫਿਰੇ lonely ਤੇਰੇ ਪਿੱਛੇ only
ਸਾਉ ਜੇਹਾ ਮੁੰਡਾ ਦਿੱਤਾ ਬਿੱਲੋ ਰੋਲ ਨੀ

Rav Hanjra ਨੂ ਕੁੜੀਏ
ਬਸ ਇੱਕੋ ਤੇਰੇ ਪੀਆਰ ਦੀ ਮਰਜ਼ ਏ
ਬਸ ਇੱਕੋ ਤੇਰੇ ਪੀਆਰ ਦੀ ਮਰਜ਼ ਏ
ਨੀ ਤੂ ਕਿੱਥੇ stand ਕਰਦੀ
ਤੈਨੂ ਦੱਸਣਾ ਗਿਰੀਕ ਦਾ ਫਰਜ਼ ਏ
ਹੋ ਵਜ ਗਈ ਉਡਾਰੀ ਹੱਥ ਨਹੀਓ ਲੱਗਣਾ
ਵਜ ਗਈ ਉਡਾਰੀ ਹੱਥ ਨਹੀਓ ਲਗਣਾ
ਫਿਰ ਲਬੇਗੀ google ਤੂ ਖੋਲ ਨੀ

ਮੁੰਡਾ ਫਿਰੇ lonely ਤੇਰੇ ਪਿੱਛੇ only
ਸਾਉ ਜੇਹਾ ਮੁੰਡਾ ਦਿੱਤਾ ਬਿੱਲੋ ਨੀ ਤੂ ਰੋਲ
ਮੁੰਡਾ ਫਿਰੇ lonely ਤੇਰੇ ਪਿੱਛੇ only
ਸਾਉ ਜੇਹਾ ਮੁੰਡਾ ਦਿੱਤਾ ਬਿੱਲੋ ਨੀ ਤੂ ਰੋਲ



Credits
Writer(s): Dj Flow, Rav Hanjra
Lyrics powered by www.musixmatch.com

Link