Gabru

ਅੱਖਾਂ ਵਿੱਚ ਲਬ ਲਬ
ਪਾਕੇ ਸੂਰਮਾ
ਪਢਨ ਚਲੀ ਹੈ ਯਾ ਜਾਂ
ਪਢੋਨ ਚਲੀ ਐ

ਅੱਖਾਂ ਵਿੱਚ ਲਬ ਲਬ
ਪਾਕੇ ਸੂਰਮਾ
ਪਢਨ ਚਲੀ ਹੈ ਯਾ ਜਾਂ
ਪਢੋਨ ਚਲੀ ਐ

ਅੱਖਾਂ ਵਿੱਚ ਲਬ ਲਬ
ਪਾਕੇ ਸੂਰਮਾ
ਪਢਨ ਚਲੀ ਹੈ ਯਾ ਜਾਂ
ਪਢੋਨ ਚਲੀ ਐ

ਕੇੜੇ ਗੱਭਰੂ ਤੇ ਤੇਰਾ ਦਿਲ ਆ ਗਯਾ
ਕੀਨੂੰ ਫੁੱਲ ਬੂਟਿਆਂ ਵਿਖੋਨ ਚਲੀ ਐ

ਕੇੜੇ ਗੱਭਰੂ ਤੇ ਤੇਰਾ ਦਿਲ ਆ ਗਯਾ
ਕੀਨੂੰ ਫੁੱਲ ਬੂਟਿਆਂ ਵਿਖੋਨ ਚਲੀ ਐ

ਗੋਰਾ ਰੰਗ ਅੱਖਾਂ ਵਿਚ ਦੂਰੋਂ ਵਜਦਾ
ਕੇੜ੍ਹਾ ਤੇਰਾ ਨਵਾ ਆ ਸ਼ਿਕਾਰ ਅੱਜ ਦਾ
(ਕੇੜ੍ਹਾ ਤੇਰਾ ਨਵਾ ਆ ਸ਼ਿਕਾਰ ਅੱਜ ਦਾ)

ਗੋਰਾ ਰੰਗ ਅੱਖਾਂ ਵਿਚ ਦੂਰੋਂ ਵਜਦਾ
ਕੇੜ੍ਹਾ ਤੇਰਾ ਨਵਾ ਆ ਸ਼ਿਕਾਰ ਅੱਜ ਦਾ

ਲਾਰਿਆਂ ਦੀ ਕਾਲੀ ਪੱਟੀ ਅੱਖਾਂ ਉੱਤੇ ਬਣ
ਲਾਰਿਆਂ ਦੀ ਕਾਲੀ ਪੱਟੀ ਅੱਖਾਂ ਉੱਤੇ ਬਣ
ਕਿਨੂੰ ਕੱਚਾ ਪੁਲ ਤੁ ਟਪੋਨ ਚਲੀ ਐ

ਕੇੜੇ ਗੱਭਰੂ ਤੇ ਤੇਰਾ ਦਿਲ ਆ ਗਯਾ
ਕੀਨੂੰ ਫੁੱਲ ਬੂਟਿਆਂ ਵਿਖੋਨ ਚਲੀ ਐ

ਕੇੜੇ ਗੱਭਰੂ ਤੇ ਤੇਰਾ ਦਿਲ ਆ ਗਯਾ
ਕੀਨੂੰ ਫੁੱਲ ਬੂਟਿਆਂ ਵਿਖੋਨ ਚਲੀ ਐ

ਨਵੇਆ ਦੇ ਨਾਲ ਤੇਰੀ ਨਵੀਂ ਗੱਲ ਨੀ
ਵਾਡਾ ਤੇਰਾ ਬਿੱਲੋ ਪਾਣੀ ਦੀ ਐ ਚਲ ਨੀ
(ਵਾਡਾ ਤੇਰਾ ਬਿੱਲੋ ਪਾਣੀ ਦੀ ਐ ਚਲ ਨੀ)

ਨਵੇਆ ਦੇ ਨਾਲ ਤੇਰੀ ਨਵੀਂ ਗੱਲ ਨੀ
ਵਾਡਾ ਤੇਰਾ ਬਿੱਲੋ ਪਾਣੀ ਦੀ ਐ ਚਲ ਨੀ

ਕਿੜੀ ਸੋਣੇ ਵਰਗੀ ਜਵਾਨੀ ਲੁੱਟਣੀ
ਕਿੜੀ ਸੋਣੇ ਵਰਗੀ ਜਵਾਨੀ ਲੁੱਟਣੀ
ਕੋਰੇ ਕਾਗਜ਼ ਤੇ ਅੰਗੂਠਾ ਤੁ ਲਵਾਉਣ ਚਲੀ ਸੇ

ਕੇੜੇ ਗੱਭਰੂ ਤੇ ਤੇਰਾ ਦਿਲ ਆ ਗਯਾ
ਕੀਨੂੰ ਫੁੱਲ ਬੂਟਿਆਂ ਵਿਖੋਨ ਚਲੀ ਐ

ਕੇੜੇ ਗੱਭਰੂ ਤੇ ਤੇਰਾ ਦਿਲ ਆ ਗਯਾ
ਕੀਨੂੰ ਫੁੱਲ ਬੂਟਿਆਂ ਵਿਖੋਨ ਚਲੀ ਐ

ਜਾਣ ਦੀ ਐ ਲੜੀ ਦਾ ਤੁ ਪਿੰਡ ਬਰਮੀ
ਚੰਗੀ ਮੈਯੋ ਹੁੰਦੀ ਹੈ ਸੁਬਹ ਚ ਗਰਮੀ
(ਚੰਗੀ ਮੈਯੋ ਹੁੰਦੀ ਹੈ ਸੁਬਹ ਚ ਗਰਮੀ)

ਜਾਣ ਦੀ ਐ ਲੜੀ ਦਾ ਤੁ ਪਿੰਡ ਬਰਮੀ
ਚੰਗੀ ਮੈਯੋ ਹੁੰਦੀ ਹੈ ਸੁਬਹ ਚ ਗਰਮੀ

ਸਿਰ ਉੱਤੇ ਲੈਕੇ ਚੁੰਨੀ ਸਤਰੰਗ ਦੀ
ਸਿਰ ਉੱਤੇ ਲੈਕੇ ਚੁੰਨੀ ਸਤਰੰਗ ਦੀ
ਕੀਦੇ ਸੁੱਤੇ ਭਾਗ ਤੂੰ ਜਗੋਨ ਚਲੀ ਐ

ਕੇੜੇ ਗੱਭਰੂ ਤੇ ਤੇਰਾ ਦਿਲ ਆ ਗਯਾ
ਕੀਨੂੰ ਫੁੱਲ ਬੂਟਿਆਂ ਵਿਖੋਨ ਚਲੀ ਐ

ਕੇੜੇ ਗੱਭਰੂ ਤੇ ਤੇਰਾ ਦਿਲ ਆ ਗਯਾ
ਕੀਨੂੰ ਫੁੱਲ ਬੂਟਿਆਂ ਵਿਖੋਨ ਚਲੀ ਐ



Credits
Writer(s): Rupin Kahlon, Gagandeep Singh
Lyrics powered by www.musixmatch.com

Link