Yaar Matlabi

ਮੇਰਾ ਯਾਰ ਮਤਲਬੀ ਏ, ਦਿਲਦਾਰ ਮਤਲਬੀ ਏ
ਮੈਨੂੰ ਪਿਆਰ ਤਾਂ ਕਰਦੈ, ਪਰ ਉਹਦਾ ਪਿਆਰ ਮਤਲਬੀ ਏ

ਉਹ ਅੰਦਰੋਂ ਮਤਲਬੀ ਏ, ਉਹਦਾ ਬਾਹਰ ਮਤਲਬੀ ਏ
ਮੈਨੂੰ ਪਿਆਰ ਤਾਂ ਕਰਦੈ, ਮੇਰਾ ਯਾਰ ਮਤਲਬੀ
ਉਹਦੀ ਜਿੱਤ ਮਤਲਬੀ ਏ, ਉਹਦੀ ਹਾਰ ਮਤਲਬੀ ਏ
ਮੈਨੂੰ ਪਿਆਰ ਤਾਂ ਕਰਦੈ, ਮੇਰਾ ਯਾਰ ਮਤਲਬੀ

ਮੈਂ ਜਿਉਂਦ ਕੇ ਮਰਦੀ, ਮੇਰਾ ਹਾਲ ਨਹੀਂ ਪੁੱਛਦਾ
ਉਹਦੇ ਸਾਮ੍ਹਣੇ ਰੋਈ ਸਾਂ, ਰੁਮਾਲ ਨਹੀਂ ਪੁੱਛਦਾ
ਮੈਂ ਜਿਉਂਦ ਕੇ ਮਰਦੀ, ਮੇਰਾ ਹਾਲ ਨਹੀਂ ਪੁੱਛਦਾ
ਉਹਦੇ ਸਾਮ੍ਹਣੇ ਰੋਈ ਸਾਂ, ਰੁਮਾਲ ਨਹੀਂ ਪੁੱਛਦਾ

ਉਤੋਂ-ਉਤੋਂ ਲੈਂਦਾ ਜੋ, ਉਹਦੀ ਸਾਰ ਮਤਲਬੀ ਏ
ਮੈਨੂੰ ਪਿਆਰ ਤਾਂ ਕਰਦੈ, ਮੇਰਾ ਯਾਰ ਮਤਲਬੀ

ਮੇਰੇ ਮੂੰਹ 'ਤੇ ਹੀ ਮੇਰਾ, ਕਿਸੇ ਮੂਹਰੇ ਨਹੀਂ ਮੰਨਦਾ
ਕਿਸੇ ਜੋਗਾ ਛੱਡਿਆ ਨਾ, ਬਿਆਪਾਰੀ ਸੀ ਤਨਦਾ
ਮੇਰੇ ਮੂੰਹ 'ਤੇ ਹੀ ਮੇਰਾ, ਕਿਸੇ ਮੂਹਰੇ ਨਹੀਂ ਮੰਨਦਾ
ਕਿਸੇ ਜੋਗਾ ਛੱਡਿਆ ਨਾ, ਬਿਆਪਾਰੀ ਸੀ ਤਨਦਾ

ਇੱਕ ਵਾਰੀ ਨਹੀਂ Jaani, ਹਰ ਵਾਰ ਮਤਲਬੀ ਏ
ਮੈਨੂੰ ਪਿਆਰ ਤਾਂ ਕਰਦੈ, ਮੇਰਾ ਯਾਰ ਮਤਲਬੀ
ਉਹਦੀ ਜਿੱਤ ਮਤਲਬੀ ਏ, ਉਹਦੀ ਹਾਰ ਮਤਲਬੀ ਏ
ਮੈਨੂੰ ਪਿਆਰ ਤਾਂ ਕਰਦੈ, ਮੇਰਾ ਯਾਰ ਮਤਲਬੀ



Credits
Writer(s): B Praak, Rajiv Kumar (a.k.a. Jaani)
Lyrics powered by www.musixmatch.com

Link