Chain

ਮੈਂ ਫ਼ਿਰ ਓਵੇਂ ਹੀ ਹੱਸਨਾ ਚਾਹੁਨਾ ਹਾਂ
ਫ਼ਿਰ ਓਵੇਂ हाथ ਮੈਂ ਫ਼ੜਨਾ ਚਾਹੁਨਾ ਹਾਂ
ਮੈਂ ਫ਼ਿਰ ਓਵੇਂ ਹੀ ਲੜਨਾ ਚਾਹੁਨਾ ਹਾਂ
ਮੈਂ ਫ਼ਿਰ ਓਵੇਂ ਪਿਆਰ ਕਰਨਾ ਚਾਹੁਨਾ ਹਾਂ

ਜਿਵੇਂ ਤੇਰੇ ਨਾਲ ਹੱਸਦਾ ਸੀ
ਜਿਵੇਂ ਤੇਰਾ ਹੱਥ ਮੈਂ ਫ਼ੜਦਾ ਸੀ
ਜਿਵੇਂ ਬੱਚਿਆਂ ਵਾਂਗੂ ਲੜਦੇ ਸੀ
ਓ, ਜਿਵੇਂ ਅਸੀਂ ਪਿਆਰ ਕਰਦੇ ਸੀ, ਹਾਏ

ਸਾਨੂੰ ਇੱਕ ਪਲ ਚੈਨ ਨਾ ਆਵੇ
ਓ, ਸਾਨੂੰ ਇੱਕ ਪਲ ਚੈਨ ਨਾ ਆਵੇ
ਰਾਂਝਣਾ, ਤੇਰੇ ਬਿਨਾ
ਮਾਹੀਆ, ਤੇਰੇ ਬਿਨਾ

ਓ, ਜਦੋ-ਜਦੋ ਤੇਰੀ ਯਾਦ ਆਵੇ
ਦਿਲ ਮੇਰਾ ਰੁੱਸ-ਰੁੱਸ ਜਾਵੇ
ਪਰ ਇਸ ਹੀਰ-ਰਾਂਝੇ ਦੀ ਕਹਾਣੀ 'ਚ
ਰਾਂਝਾ ਬਦਲ ਗਿਆ ਵੇ

ਮੈਂ ਫ਼ਿਰ ਰਾਂਝੇ ਨੂੰ ਬਦਲਨਾ ਚਾਹੁਨਾ ਹਾਂ
ਤੇਰੇ ਨਾਲ ਰਹਿਨਾ ਚਾਹੁਨਾ ਹਾਂ
ਜਿਹੜੇ ਪਲ ਮੈਂਨੂੰ ਯਾਦ ਆਉਂਦੇ ਨੇ
ਉਹਨਾਂ ਨੂੰ ਫ਼ਿਰ ਜੀਨਾ ਚਾਹੁਨਾ ਹਾਂ

ਤੂੰ ਕਿਉਂ ਇਤਨਾ ਰੁਲਾਵੇ?
ਤੂੰ ਕਿਉਂ ਦਰਦ ਜਗਾਵੇ?
ਓ, ਬੱਸ ਕਰ, ਹੁਣ ਮੁੜ ਜਾ ਵੇ

ਸਾਨੂੰ ਇੱਕ ਪਲ ਚੈਨ ਨਾ ਆਵੇ
ਓ, ਸਾਨੂੰ ਇੱਕ ਪਲ ਚੈਨ ਨਾ ਆਵੇ
ਸੋਹਣੀਏ, ਤੇਰੇ ਬਿਨਾ
ਹੀਰੀਏ, ਤੇਰੇ ਬਿਨਾ

ਜੇ ਹੋਵੇ ਦੂਜਾ ਦਿਲ, ਉਹ ਵੀ ਤੇਰੇ ਹਾਂ ਮੈਂ ਨਾਮ ਕਰਾਂ
ਅਪਣੇ ਨੂੰ ਖੁਦ ਤੁਝ 'ਤੇ ਕੁਰਬਾਨ ਕਰਾਂ
ਤੂੰ ਮੇਰੇ ਕੋਲ, ਸਾਰੀ ਦੁਨੀਆ ਤੋਂ ਦੂਰ ਹੋਵੇ
ਦੁਆ ਐ ਰੱਬ ਤੋਂ ਮੈਂ ਦਿਨ ਰਾਤ ਕਰਾਂ

ਜਾਨ ਦੇ ਦਵਾਂਗਾ ਜੇ ਦੇਨੀ ਪਈ, ਤੇਰੇ ਲਈ
ਜੇ ਹੁਣ ਮੁੜਨਾ ਤੂੰ, ਪਰ ਮੈਂ ਇੰਤਜ਼ਾਰ ਕਰਾਂਗਾ, ਤੇਰੇ ਲਈ

ਓ, ਮੈਂਨੂੰ ਤੇਰੀ ਯਾਦ ਸਤਾਵੇ
ਨਾਲੇ ਅੱਖਾਂ ਭਰ ਜਾਵੇ
ਯੂੰ ਇੱਕ ਵਾਰੀ ਸਾਥ ਟੂਟ ਗਿਆ
ਫ਼ਿਰ ਮੁੜ, ਗਲੇ ਲੱਗ ਜਾ ਵੇ

ਸਾਨੂੰ ਇੱਕ ਪਲ ਚੈਨ ਨਾ ਆਵੇ
ਓ, ਸਾਨੂੰ ਇੱਕ ਪਲ ਚੈਨ ਨਾ ਆਵੇ
ਰਾਂਝਣਾ, ਤੇਰੇ ਬਿਨਾ
ਮਾਹੀਆ, ਤੇਰੇ ਬਿਨਾ

ਤੂੰ ਵੀ ਤਾਂ ਇੰਨਾ ਪਿਆਰ ਕਰਦੀ ਸੀ
ਤੂੰ ਹੀ ਤਾਂ ਮੇਰੀ ਰਾਹ ਤੱਕਦੀ ਸੀ
ਸਾਰੀ ਕਸਮਾਂ, ਸਾਰੇ ਵਾਦਿਆਂ ਦਾ
ਤੂੰ ਹੀ ਤਾਂ ਹਿਸਾਬ ਰੱਖਦੀ ਸੀ

ਇੱਕ ਮਜਬੂਰੀ ਦੇ ਪਿੱਛੇ ਤੂੰ ਮੈਂਥੋਂ ਦੂਰ ਗਈ
ਬਣ ਹੀਰ ਉਸਦੀ, ਛੱਡ ਦਿਲ ਮੇਰੇ ਕੋਲ ਗਈ
ਕਿਉਂ ਰਾਤਾਂ ਨੂੰ ਰੋਜ਼ ਰੋਵੇ ਲੁੱਕ-ਲੁੱਕ?
ਇੱਕ ਵਾਰੀ ਅਪਣੇ ਦਿਲ ਤੋਂ ਐ ਪੁੱਛ
ਤੇਰਾ ਦਿਲ ਮੈਂਨੂੰ ਹੀ ਪਹਿਚਾਣ ਦਾ ਏ
ਮੇਰੇ ਦਿਲ ਨੂੰ ਅਵਾਜਾਂ ਮਾਰ ਦਾ ਏ

ਤੈਨੂੰ ਵੀ ਇੱਕ ਪਲ ਚੈਨ ਨਾ ਆਵੇ
ਤੈਨੂੰ ਵੀ ਇੱਕ ਪਲ ਚੈਨ ਨਾ ਆਵੇ
ਰਾਂਝਨਾ, ਮੇਰੇ ਬਿਨਾ
ਮਾਹੀਆ, ਮੇਰੇ ਬਿਨਾ

ਸਾਨੂੰ ਇੱਕ ਪਲ ਚੈਨ ਨਾ ਆਵੇ
ਓ, ਸਾਨੂੰ ਇੱਕ ਪਲ ਚੈਨ ਨਾ ਆਵੇ
ਰਾਂਝਨਾ, ਤੇਰੇ ਬਿਨਾ
ਮਾਹੀਆ, ਤੇਰੇ ਬਿਨਾ



Credits
Writer(s): Shivai Vyas, Bawa Gulzar
Lyrics powered by www.musixmatch.com

Link