Patang

Desi Crew, Desi Crew
(Desi Crew, Desi Crew)

ਯਾਰਾਂ ਨੇ ਪਤੰਗ ਲਿਆ ਚਾੜ੍ਹ, ਗੋਰੀਏ
ਚੜ੍ਹ ਆ ਚੁਬਾਰੇ ਇੱਕ ਵਾਰ, ਗੋਰੀਏ

ਯਾਰਾਂ ਨੇ ਪਤੰਗ ਲਿਆ ਚਾੜ੍ਹ, ਗੋਰੀਏ
ਚੜ੍ਹ ਆ ਚੁਬਾਰੇ ਇੱਕ ਵਾਰ, ਗੋਰੀਏ
ਹੱਟੀਓਂ ਲਿਆਂਦਾ ਪਿੰਨਾ ਪੱਕੀ ਡੋਰ ਦਾ
ਪੂਛ ਨਾਲ਼ ਬੰਨ੍ਹਿਆ ਸੁਨੇਹਾ ਭੌਰ ਦਾ
ਥੋਡੀ ਛੱਤ ਉੱਤੇ ਡਿੱਗੂ ਕੰਨੀ ਭਾਰ, ਗੋਰੀਏ

ਯਾਰਾਂ ਨੇ ਪਤੰਗ ਲਿਆ...
ਯਾਰਾਂ ਨੇ ਪਤੰਗ ਲਿਆ...

ਯਾਰਾਂ ਨੇ ਪਤੰਗ ਲਿਆ ਚਾੜ੍ਹ, ਗੋਰੀਏ
ਚੜ੍ਹ ਆ ਚੁਬਾਰੇ ਇੱਕ ਵਾਰ, ਗੋਰੀਏ
ਯਾਰਾਂ ਨੇ ਪਤੰਗ ਲਿਆ ਚਾੜ੍ਹ, ਗੋਰੀਏ
ਚੜ੍ਹ ਆ ਚੁਬਾਰੇ ਇੱਕ ਵਾਰ, ਗੋਰੀਏ

ਵੈਸੇ ਤਾਂ ਜ਼ਮਾਨਾ ਹੁਣ iPhone ਦਾ
ਪਰ ਆਸ਼ਕੀ 'ਚ ਮਜ਼ਾ ਛੱਤ 'ਤੇ ਖਲਾਉਣ ਦਾ
ਵੈਸੇ ਤਾਂ ਜ਼ਮਾਨਾ ਹੁਣ iPhone ਦਾ
ਪਰ ਆਸ਼ਕੀ 'ਚ ਮਜ਼ਾ ਛੱਤ 'ਤੇ ਖਲਾਉਣ ਦਾ
('ਤੇ ਖਲਾਉਣ ਦਾ)

ਅਸੀਂ ਧੁੱਪ ਕੋਠੇ ਸੇਕੀਏ ਸਿਆਲ਼ ਦੀ
ਤੁਸੀਂ ਵੀ ਬਹਾਨੇ ਨਾ' ਸੁਕਾਓ ਵਾਲ਼ ਜੀ
ਇਸੇ ਪੱਜ ਨਾਲ਼ ਹੋ ਜਾਂਦੇ ਦੀਦਾਰ, ਗੋਰੀਏ

ਯਾਰਾਂ ਨੇ ਪਤੰਗ ਲਿਆ ਚਾੜ੍ਹ, ਗੋਰੀਏ
ਚੜ੍ਹ ਆ ਚੁਬਾਰੇ ਇੱਕ ਵਾਰ, ਗੋਰੀਏ
ਯਾਰਾਂ ਨੇ ਪਤੰਗ ਲਿਆ ਚਾੜ੍ਹ, ਗੋਰੀਏ
ਚੜ੍ਹ ਆ ਚੁਬਾਰੇ ਇੱਕ ਵਾਰ, ਗੋਰੀਏ

ਸਾਰਾ week ਕਰਦੇ ਆਂ wait Sunday ਦੀ
ਮੁੱਠੀ ਵਿੱਚ ਆਈ ਰਹਿੰਦੀ ਜਾਨ ਬੰਦੇ ਦੀ
ਹਾਏ, ਸਾਰਾ week ਕਰਦੇ ਆਂ wait Sunday ਦੀ
ਮੁੱਠੀ ਵਿੱਚ ਆਈ ਰਹਿੰਦੀ ਜਾਨ ਬੰਦੇ ਦੀ
(ਜਾਨ ਬੰਦੇ ਦੀ)

ਕੋਈ ਸਾਲ਼ਾ ਫ਼ੁਕਰਾ ਨਾ ਰੋਕੇ ਤੇਰਾ ਰਾਹ
ਮਿੱਤਰਾਂ ਦੇ ਚੌਵੀ ਘੰਟੇ ਸੁੱਕੇ ਰਹਿੰਦੇ ਸਾਹ
ਮਸਾਂ ਸੱਤੀ ਦਿਨੀ ਆਉਂਦਾ ਐਤਵਾਰ, ਗੋਰੀਏ

ਯਾਰਾਂ ਨੇ ਪਤੰਗ ਲਿਆ ਚਾੜ੍ਹ, ਗੋਰੀਏ
ਚੜ੍ਹ ਆ ਚੁਬਾਰੇ ਇੱਕ ਵਾਰ, ਗੋਰੀਏ
ਯਾਰਾਂ ਨੇ ਪਤੰਗ ਲਿਆ ਚਾੜ੍ਹ, ਗੋਰੀਏ
ਚੜ੍ਹ ਆ ਚੁਬਾਰੇ ਇੱਕ ਵਾਰ, ਗੋਰੀਏ

ਸੂਰਜਾ, ਛੁਪੀ ਨਾ ਅੱਜ ਦਿਨ-ਰਾਤ, ਓਏ
ਮਸਾਂ-ਮਸਾਂ ਹੁੰਦੀ ਸਾਡੀ ਮੁਲਾਕਾਤ, ਓਏ
ਸੂਰਜਾ, ਛੁਪੀ ਨਾ ਅੱਜ ਦਿਨ-ਰਾਤ, ਓਏ
ਮਸਾਂ-ਮਸਾਂ ਹੁੰਦੀ ਸਾਡੀ ਮੁਲਾਕਾਤ, ਓਏ
(ਮੁਲਾਕਾਤ, ਓਏ)

ਸਾਡੇ 'ਤੇ ਜ਼ਮਾਨੇ ਭਾਵੇਂ ਸੜਦਾ ਰਹੇ
ਤੇਰੇ-ਮੇਰੇ ਵਾਰੇ ਗੱਲਾਂ ਕਰਦਾ ਰਹੇ
ਕਦੇ ਲੋਕਾਂ ਤੋਂ ਨਾ ਡਰੇ Zaildar, ਗੋਰੀਏ

ਯਾਰਾਂ ਨੇ ਪਤੰਗ ਲਿਆ ਚਾੜ੍ਹ, ਗੋਰੀਏ
ਚੜ੍ਹ ਆ ਚੁਬਾਰੇ ਇੱਕ ਵਾਰ, ਗੋਰੀਏ
ਯਾਰਾਂ ਨੇ ਪਤੰਗ ਲਿਆ ਚਾੜ੍ਹ, ਗੋਰੀਏ
ਚੜ੍ਹ ਆ ਚੁਬਾਰੇ ਇੱਕ ਵਾਰ, ਗੋਰੀਏ



Credits
Writer(s): Geeta Zaildar, Desi Crew
Lyrics powered by www.musixmatch.com

Link