Badnaam

ਸਾਡੇ ਸਿਰ ਤੇ ਅੱਜ ਕੱਲ੍ਹ ਤਾਂ ਇਲਜ਼ਾਮ ਬੜੇ ਹੋਗੇ

ਇਲਜ਼ਾਮ ਬੜੇ ਹੋ ਗਏ, ਇਲਜ਼ਾਮ ਬੜੇ ਹੋਗੇ
ਤੁਸੀਂ ਮਸ਼ਹੂਰ ਬੜੇ ਹੋਗੇ ਅਸੀਂ ਬਦਨਾਮ ਬੜੇ ਹੋਗੇ

ਝੂਠੇ ਵਾਅਦੇ ਕਸਮਾਂ ਕੱਠੇ ਜਿਊਣ ਦੀਆਂ
ਅੱਜ ਕੱਲ੍ਹ ਏ ਸਭ ਖੇਡਾਂ ਜੀ ਪਰਚਾਉਣ ਦੀਆਂ
ਅੱਜ ਕੱਲ੍ਹ ਏ ਸਭ ਖੇਡਾਂ ਜੀ ਪਰਚਾਉਣ ਦੀਆਂ
ਇਸ਼ਕ ਦੀ ਮੰਡੀ ਦਿਲ ਦੇ ਸਸਤੇ ਦਾਮ ਬੜੇ ਹੋਗੇ
ਦਾਮ ਬੜੇ ਹੋਗੇ, ਸਸਤੇ ਦਾਮ ਬੜੇ ਹੋਗੇ
ਤੁਸੀਂ ਮਸ਼ਹੂਰ ਬੜੇ ਹੋਗੇ ਅਸੀਂ ਬਦਨਾਮ ਬੜੇ ਹੋਗੇ
ਤੁਸੀਂ ਮਸ਼ਹੂਰ ਬੜੇ ਹੋਗੇ ਅਸੀਂ ਬਦਨਾਮ ਬੜੇ ਹੋਗੇ

ਜਿਸਮੋਂ ਰੂਹ ਤੱਕ ਜਿੰਨੀ ਨਿਭੀ ਨਿਭਾਉਂਦੇ ਰਹੇ
ਸਿਰ ਮੱਥੇ ਰੱਖ ਨਖਰੇ ਨਾਜ਼ ਉਠਾਉਂਦੇ ਰਹੇ
ਸਿਰ ਮੱਥੇ ਰੱਖ ਨਖਰੇ ਨਾਜ਼ ਉਠਾਉਂਦੇ ਰਹੇ
ਸੋਚ ਲਈ ਦੈ ਫ਼ਰਜ਼ਾਂ ਤੋਂ ਆਰਾਮ ਬੜੇ ਹੋਗੇ
ਆਰਾਮ ਬੜੇ ਹੋਗੇ, ਹੁਣ ਆਰਾਮ ਬੜੇ ਹੋਗੇ
ਤੁਸੀਂ ਮਸ਼ਹੂਰ ਬੜੇ ਹੋਗੇ ਅਸੀਂ ਬਦਨਾਮ ਬੜੇ ਹੋਗੇ
ਤੁਸੀਂ ਮਸ਼ਹੂਰ ਬੜੇ ਹੋਗੇ ਅਸੀਂ ਬਦਨਾਮ ਬੜੇ ਹੋਗੇ

ਦੁਨੀਆ ਉੱਤੇ ਲੋਕ ਦੁਖੀ ਨੇ ਹੋਰ ਬੜੇ
ਲੁੱਕ-ਲੁੱਕ ਪੀਂਦੇ ਫੜੇ ਗਏ ਜੋ ਚੋਰ ਬੜੇ
ਲੁੱਕ-ਲੁੱਕ ਪੀਂਦੇ ਫੜੇ ਗਏ ਜੋ ਚੋਰ ਬੜੇ
ਮਿੰਟੂ ਸਾਡੇ ਚਰਚੇ ਕਿਉਂ ਸ਼ਰੇਆਮ ਬੜੇ ਹੋਗੇ
ਸ਼ਰੇਆਮ ਬੜੇ ਹੋਗੇ, ਸ਼ਰੇਆਮ ਬੜੇ ਹੋਗੇ
ਤੁਸੀਂ ਮਸ਼ਹੂਰ ਬੜੇ ਹੋਗੇ ਅਸੀਂ ਬਦਨਾਮ ਬੜੇ ਹੋਗੇ
ਤੁਸੀਂ ਮਸ਼ਹੂਰ ਬੜੇ ਹੋਗੇ ਅਸੀਂ ਬਦਨਾਮ ਬੜੇ ਹੋਗੇ

Credits
Writer(s): Sukhpal Sukh, Mintu Mukatsar
Lyrics powered by www.musixmatch.com

Link