Boohey Barian

Hit Squad

ਬੂਹੇ-ਬਾਰੀਆਂ ਤੇ ਨਾਲ਼ੇ ਕੰਧਾਂ ਟੱਪ ਕੇ
ਬੂਹੇ-ਬਾਰੀਆਂ ਤੇ ਨਾਲ਼ੇ ਕੰਧਾਂ ਟੱਪ ਕੇ
ਆਵਾਂਗੀ ਹਵਾ ਬਣ ਕੇ
ਬੂਹੇ-ਬਾਰੀਆਂ, ਹਾਏ, ਬੂਹੇ-ਬਾਰੀਆਂ

ਬੂਹੇ-ਬਾਰੀਆਂ ਤੇ ਨਾਲ਼ੇ ਕੰਧਾਂ ਟੱਪ ਕੇ
ਆਵਾਂਗੀ ਹਵਾ ਬਣ ਕੇ
ਬੂਹੇ-ਬਾਰੀਆਂ, ਹਾਏ, ਬੂਹੇ-ਬਾਰੀਆਂ
ਹਾਏ, ਬੂਹੇ-ਬਾਰੀਆਂ

ਚੰਦ ਚੜ੍ਹਿਆ ਤੇ ਸਾਰੇ ਲੋਕੀਂ ਪਏ ਤੱਕਦੇ
ਡੂੰਘੇ ਪਾਣੀਆਂ 'ਚ ਫਿਰ ਦੀਵੇ ਪਏ ਬਲਦੇ
ਚੰਦ ਚੜ੍ਹਿਆ ਤੇ ਸਾਰੇ ਲੋਕੀਂ ਪਏ ਤੱਕਦੇ
ਡੂੰਘੇ ਪਾਣੀਆਂ 'ਚ ਫਿਰ ਦੀਵੇ ਪਏ ਬਲਦੇ
ਦੀਵੇ ਪਏ ਬਲਦੇ (ਬਲਦੇ)

ਕੰਡੇ ਲੱਗ ਜਾਂਗੀ ਕੱਚਾ ਘੜਾ ਬਣ ਕੇ
ਕੰਡੇ ਲੱਗ ਜਾਂਗੀ ਕੱਚਾ ਘੜਾ ਬਣ ਕੇ
ਆਵਾਂਗੀ ਹਵਾ ਬਣ ਕੇ
ਬੂਹੇ-ਬਾਰੀਆਂ, ਹਾਏ, ਬੂਹੇ-ਬਾਰੀਆਂ
ਹਾਏ, ਬੂਹੇ-ਬਾਰੀਆਂ

ਦਿਲ ਦੀਆਂ ਰਾਹਾਂ ਉੱਤੇ ਪੈਰ ਨਹੀਓਂ ਲਗਦੇ
ਮੁਕੱਦਰਾਂ ਦੇ ਲੇਖੇ, ਹਾਏ, ਮਿਟ ਨਹੀਓਂ ਸਕਦੇ
ਦਿਲ ਦੀਆਂ ਰਾਹਾਂ ਉੱਤੇ ਪੈਰ ਨਹੀਓਂ ਲਗਦੇ
ਮੁਕੱਦਰਾਂ ਦੇ ਲੇਖੇ, ਹਾਏ, ਮਿਟ ਨਹੀਓਂ ਸਕਦੇ
ਮਿਟ ਨਹੀਓਂ ਸਕਦੇ (ਸਕਦੇ)

ਮੈਨੂੰ ਰੱਬ ਨੇ ਬਣਾਇਆ ਤੇਰੇ ਲਈਓ ਐ
ਮੈਨੂੰ ਰੱਬ ਨੇ ਬਣਾਇਆ ਤੇਰੇ ਲਈਓ ਐ
ਮੱਥੇ ਤੇਰਾ ਨਾਮ ਲਿਖ ਕੇ
ਬੂਹੇ-ਬਾਰੀਆਂ, ਹਾਏ, ਬੂਹੇ-ਬਾਰੀਆਂ
ਹਾਏ, ਬੂਹੇ-ਬਾਰੀਆਂ

ਬਾਜ਼ੀ ਇਸ਼ਕੇ ਦੀ ਜਿੱਤ ਲੂੰਗੀ, ਸੋਹਣਿਆ
ਬਾਜ਼ੀ ਇਸ਼ਕੇ ਦੀ ਜਿੱਤ ਲੂੰਗੀ, ਸੋਹਣਿਆ
ਮੈਂ ਰੱਬ ਤੋਂ ਦੁਆ ਮੰਗ ਕੇ
ਬੂਹੇ-ਬਾਰੀਆਂ, ਹਾਏ, ਬੂਹੇ-ਬਾਰੀਆਂ
ਹਾਏ, ਬੂਹੇ-ਬਾਰੀਆਂ



Credits
Writer(s): Hadiqa Kiani
Lyrics powered by www.musixmatch.com

Link