Badnam

ਜੰਮਿਆ ਸੀ ਜਦੋਂ ਮੈਂ, ਪੰਘੂੜੇ ਵਿੱਚ ਪਿਆ ਸੀ
ਰੋਂਦਾ ਵੇਖ ਬਾਪੂ ਜੀ ਨੇ ਹੱਥਾਂ ਵਿੱਚ ਚੱਕ ਲਿਆ ਸੀ, ਓਏ

ਜੰਮਿਆ ਜੀ ਦਿਣ ਤੋਂ ਮਹੀਨੇ ਹੁੰਦੇ ਗਏ
ਯਾਰ ਹੁਣੀ ਥੋੜ੍ਹੇ ਜਿਹੇ ਕਮੀਨੇ ਹੁੰਦੇ ਗਏ

ਪਹਿਲੀ ਗਾਲ਼ ਚਾਚਾ ਜੀ ਨੇ ਕੱਢਣੀ ਸਿਖਾਈ
ਪਹਿਲੀ ਗਾਲ਼ ਚਾਚਾ ਜੀ ਨੇ ਕੱਢਣੀ ਸਿਖਾਈ
ਗਾਲ਼ਾਂ ਕੱਢਦਾ ਸੀ ਬਿੱਲਾ ਫਿਰੇ, ਆਮ ਹੋ ਗਿਆ
(Are you ready?) Whoo!

੧੬'ਵਾਂ ਵੀ ਟੱਪਿਆ, ੧੭'ਵਾਂ ਵੀ ਟੱਪਿਆ (what?)
੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ
੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ
੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ (DJ Flow)

ਇੱਕ: ਹਾਣ ਦੀ ਕੁੜੀ ਦੇ ਨਾਲ਼ ਯਾਰੀ ਪੈ ਗਈ
(ਇੱਕ: ਹਾਣ ਦੀ ਕੁੜੀ ਦੇ ਨਾਲ਼ ਯਾਰੀ ਪੈ ਗਈ)
ਦੂਜੀ: ਚੋਰੀ ਦੀ ਬੰਦੂਕ ਉਹਨੇ ਮੁੱਲ ਲੈ ਲਈ
(ਦੂਜੀ: ਚੋਰੀ ਦੀ ਬੰਦੂਕ ਉਹਨੇ...)

ਇੱਕ: ਹਾਣ ਦੀ ਕੁੜੀ ਦੇ ਨਾਲ਼ ਯਾਰੀ ਪੈ ਗਈ
ਦੂਜੀ: ਚੋਰੀ ਦੀ ਬੰਦੂਕ ਉਹਨੇ ਮੁੱਲ ਲੈ ਲਈ
ਤੀਜਾ: ਦਾਦੇ ਆਲ਼ਾ ਅਸਲਾ ਲਕੋ ਕੇ ਪਾ ਲਿਆ
ਚੌਥਾ: ਯਾਰ ਦੇ ਵਿਆਹ 'ਚ ਰਾਤੀ neat ਲਾ ਗਿਆ
(ਯਾਰ ਦੇ ਵਿਆਹ 'ਚ ਰਾਤੀ neat ਲਾ ਗਿਆ)

ਹੋਏ-ਓਏ-ਓਏ, ਖੂਨ DJ ਦੇ floor ਉੱਤੇ ਖਿੱਲਰੇ
Movie ਬਣਦੀ ਸੀ ਖੜ੍ਹਾ, ਸ਼ਰੇਆਮ ਹੋ ਗਿਆ
(Go)

੧੬'ਵਾਂ ਵੀ ਟੱਪਿਆ, ੧੭'ਵਾਂ ਵੀ ਟੱਪਿਆ
(Yes!)
੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ
੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ
੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ

ਹੋ, ਅਜਕਲ ਦੇ ਜਵਾਕਾਂ ਵਿੱਚ ਉਹ ਗੱਲ ਕਿੱਥੇ
ਇਹ ਤਾਂ Coke ਦੀਆਂ ਬੋਤਲਾਂ ਦੇ fan ਆਂ
DJ Flow ਦੀ beat ਵੱਜਦੀ repeat
ਚੰਡੀਗੜ੍ਹ ਦੀਆਂ ਗੱਡੀਆਂ 'ਚ ban ਆਂ
(ਚੰਡੀਗੜ੍ਹ ਦੀਆਂ ਗੱਡੀਆਂ 'ਚ...)

ਹਾਂ, ਕੋਕਲਾ-ਛਪਾਕੀ ਵਾਲ਼ੇ ਯਾਰ ਨਹੀਂ ਬਣਾਏ
ਕਦੇ ਰੁੱਸ ਗਏ ਤੇ ਯਾਰੋਂ ਕਦੇ ਮੰਨ ਗਏ (yes!)
ਠਾਣੇ ਵਿੱਚ ਜਾ ਕੇ ਭਾਵੇਂ ਰਪਟ ਲਿਖਾ ਦਈਂ
ਨਾਲ਼ੇ ਕੁੱਟ ਗਏ ਤੇ ਨਾਲ਼ੇ ਸ਼ੀਸ਼ਾ ਭੰਨ ਗਏ
ਹੋ, ਠਾਣੇ ਵਿੱਚ ਜਾ ਕੇ ਭਾਵੇਂ ਰਪਟ ਲਿਖਾ ਦਈਂ
ਨਾਲ਼ੇ ਕੁੱਟ ਗਏ ਤੇ ਨਾਲ਼ੇ ਸ਼ੀਸ਼ਾ ਭੰਨ ਗਏ

ਹੋ, ਪਿੰਡੋਂ ਸਰਪੰਚ ਵੀ ਮੱਥਾ ਉਹਨੂੰ ਟੇਕੇ ਨੀ
ਠੋਕਣ ਲੱਗਾ ਨਾ Singga, ਅੱਗਾ-ਪਿੱਛਾ ਵੇਖੇ ਨਹੀਂ
ਹੋ, ਪਿੰਡੋਂ ਸਰਪੰਚ ਵੀ ਮੱਥਾ ਉਹਨੂੰ ਟੇਕੇ ਨੀ
ਠੋਕਣ ਲੱਗਾ ਨਾ Singga, ਅੱਗਾ-ਪਿੱਛਾ ਵੇਖੇ ਨਹੀਂ

Court ਤੇ ਕਚਹਿਰੀ case ਪੈਣ ਲੱਗਿਆ
ਮੁੰਡਾ ੧੦੦-੧੦੦ ਦਿਣ ਘਰੋਂ ਬਾਹਰ ਰਹਿਣ ਲੱਗਿਆ
ਬਿੱਲੇ ਦੀ ਦਲੇਰੀ, ਮਾਲਪੁਰ ਵਿੱਚ ਗੇੜੀ
ਉਹਦਾ Bullet, Safari ਵੀ ਨਿਲਾਮ ਹੋ ਗਿਆ (whoo!)

੧੬'ਵਾਂ ਵੀ ਟੱਪਿਆ, ੧੭'ਵਾਂ ਵੀ ਟੱਪਿਆ
(Yes!)
੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ
੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ
(੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ)



Credits
Writer(s): Dj Flow, Singga
Lyrics powered by www.musixmatch.com

Link