Resham Da Rumaal

ਅੱਗ ਲਗਾਵਾਂ ਮੈਂ, ਜਦੋਂ ਨੱਚ ਕੇ ਦਿਖਾਵਾਂ ਮੈਂ
ਅੱਗ ਲਗਾਵਾਂ ਮੈਂ, ਜਦੋਂ ਨੱਚ ਕੇ ਦਿਖਾਵਾਂ ਮੈਂ
ਸਾਰੇ ਕਰਨਾ ਚਾਹੁੰਦੇ ਮੈਨੂੰ touch, ਕਿਸੇ ਦੇ ਹੱਥ ਨਾ ਆਵਾਂ ਮੈਂ

ਮੇਰੇ 'ਤੇ ਨੇ ਸਾਰੇ ਫ਼ਿਦਾ, ਚਰਚੇ ਨੇ ਮੇਰੇ ਹਰ ਜਗ੍ਹਾ
ਇਹ ਕਹਿਰ ਐ ਮੇਰੀ ਜਵਾਨੀ ਦਾ
ਤਾਹੀਓਂ ਪੁੱਛਣ ਮੇਰਾ ਹਾਲ (ਮੇਰਾ ਹਾਲ, ਮੇਰਾ ਹਾਲ)

ਵੇ ਮੈਂ ਰੇਸ਼ਮ ਦਾ ਰੁਮਾਲ, ਸਾਰੇ ਕੋਲ ਮੇਰੇ ਆਵਣ
ਜਦੋ ਨੱਚਾਂ ਕਰਾਂ ਕਮਾਲ, ਸਾਰੇ ਮੁੰਡੇ ਮੈਨੂੰ ਵੇਖੀ ਜਾਵਣ

I'm lookin' at you, you're lookin' at me
ਅੱਜ ਨੱਚਣੇ ਦਾ ਕਰਦਾ ਵੇ ਜੀਅ
ਤੂੰ ਆਕੇ ਠੁਮਕਾ ਲਗਾ ਦੇ, ਥੋੜ੍ਹਾ mood ਬਨਾ ਦੋ ਜੀ

ਮੈਂ white gold ਦੇ ਵਰਗੀ, ਬਨ ਮੇਰਾ solitaire
ਕੋਈ ਹੋਰ ਉੜਾ ਨਾ ਲੇ ਜਾਏ, ਨਾ ਕਰ ਤੂੰ ਬਹੁਤੀ ਦੇਰ
ਕਿਉਂ shy feel ਤੂੰ ਕਰਦਾ? ਆ ਮੇਰੇ ਥੋੜ੍ਹਾ close
ਚਲ ਮੈਂ ਹੀ ਕਰਦੇਨੀ ਆਂ ਤੈਨੂੰ ਮੁੰਡਿਆ propose (ਓਏ-ਹੋਏ, ਇਹ ਬਣੀ ਨਾ ਗੱਲ)

ਮੈਂ white gold ਦੇ ਵਰਗੀ, ਬਨ ਮੇਰਾ solitaire
ਕੋਈ ਹੋਰ ਉੜਾ ਨਾ ਲੇ ਜਾਏ, ਨਾ ਕਰ ਤੂੰ ਬਹੁਤੀ ਦੇਰ
ਕਿਉਂ shy feel ਤੂੰ ਕਰਦਾ? ਆ ਮੇਰੇ ਥੋੜ੍ਹਾ close
ਚਲ ਮੈਂ ਹੀ ਕਰਦੇਨੀ ਆਂ ਤੈਨੂੰ ਮੁੰਡਿਆ propose

ਮੇਰੇ 'ਤੇ ਨੇ ਸਾਰੇ ਫ਼ਿਦਾ, ਚਰਚੇ ਨੇ ਮੇਰੇ ਹਰ ਜਗ੍ਹਾ
ਇਹ ਕਹਿਰ ਐ ਮੇਰੀ ਜਵਾਨੀ ਦਾ
ਤਾਹੀਓਂ ਪੁੱਛਣ ਮੇਰਾ ਹਾਲ (ਮੇਰਾ ਹਾਲ, ਮੇਰਾ ਹਾਲ)

ਵੇ ਮੈਂ ਰੇਸ਼ਮ ਦਾ ਰੁਮਾਲ, ਸਾਰੇ ਕੋਲ ਮੇਰੇ ਆਵਣ
ਜਦੋ ਨੱਚਾਂ ਕਰਾਂ ਕਮਾਲ, ਸਾਰੇ ਮੁੰਡੇ ਮੈਨੂੰ ਵੇਖੀ ਜਾਵਣ
ਵੇ ਮੈਂ ਰੇਸ਼ਮ ਦਾ ਰੁਮਾਲ, ਸਾਰੇ ਕੋਲ ਮੇਰੇ ਆਵਣ
ਜਦੋ ਨੱਚਾਂ ਕਰਾਂ ਕਮਾਲ, ਸਾਰੇ ਮੁੰਡੇ ਮੈਨੂੰ ਵੇਖੀ ਜਾਵਣ

ਤੂੰ ਬਚ, ਥੋੜ੍ਹਾ ਬਚ, "ਤੈਨੂੰ ਕਰਨੇ ਨੂੰ touch
ਫਿਰਦੇ ਨੇ ਮੁੰਡੇ ਸਾਰੇ," ਮੈਂ ਆਖਾਂ ਗੱਲ ਸੱਚ

Credits
Writer(s): Band Of Brothers, Mintu Sohi
Lyrics powered by www.musixmatch.com

Link