Same Story

ਮੇਰੇ ਨਾਲੋ ਤੋੜ ਉਹਨੇ ਕਿਸੇ ਹੋਰ ਨਾਲ ਜੋੜੀ ਆ,
ਬਾਕੀ ਆਸਕਾਂ ਵਾਂਗ ਮੇਰੀ ਵੀ 'Same Story' ਆ,
ਲਿੱਖਦਾ ਹਾ ਮੈਂ ਗੀਤ ਜਦੋ ਉਹਦੀ ਯਾਦ ਜੀ ਟੁਭ ਦੀ ਆ,
ਅੱਜ ਵੀ ਉਹਦੀ ਫੋਟੋ ਅੱਖਾ ਸਾਹਮਣੇ ਘੁੰਮ ਦੀ ਆ,
ਉਹਦੇ ਲਈ ਮੈ ਜਿੰਦ ਅਪਣੀ ਨਸ਼ਿਆਂ ਵਿੱਚ ਰੋੜੀ ਆਂ,
ਬਾਕੀ ਆਸਕਾਂ ਵਾਂਗ ਮੇਰੀ ਵੀ 'Same Story' ਆ!

ਦਿੱਲ ਤੇ ਰੱਖ ਕੇ ਪੱਥਰ ਨੀ ਹੁਣ ਮੈ ਦਿਨ ਕੱਟ ਰਿਹਾ,
ਚਿੰਦਰੇ ਏ ਜਮਾਣੇ ਤੋ ਹੁਣ ਪਾਸਾਂ ਵੱਟ ਰਿਹਾ,



Credits
Writer(s): Sukh Saidowal, Nav Dolorain
Lyrics powered by www.musixmatch.com

Link