Balle Balle - From "Mahi N.R.I."

ਜਹਾਜ ਵਿਚ ਹੈਗੇ ਦੋ ਬੂਹੇ ਪਿੱਛੇ ਤੇ ਦੋ ਬੂਹੇ ਅੱਗੇ
ਸਾਹ ਤੁਹਾਡਾ ਘੁੱਟੇ ਤਾ ਤਾਂ ਪਾਈ ਲੱਗੇ
ਟੇ ਪਾਈ ਪਵੇ ਥੱਲੇ ਤਾਂ ਗੱਲ ਬੰਨੋ ਪੱਲੇ
ਮੂੰਹ ਤੇ ਲਾਓ mask ਨਹੀਂ ਤਾਂ ਰਹਿ ਜਾਉਗੇ ਕੱਲੇ

ਬੱਲੇ, ਬੱਲੇ, ਬੱਲੇ, ਬੱਲੇ
ਬੱਲੇ, ਬੱਲੇ, ਬੱਲੇ, ਬੱਲੇ

Driver ਜਹਾਜ ਨੂੰ ਜੇ ਪਾਣੀ ਤੇ ਉਤਾਰੇ
Don't feel worry ਆਪਾਂ ਬਚ ਜੂਗੇ ਸਾਰੇ
ਧਿਆਨ ਰੱਖਣਾ ਕੋਈਂ ਪੈਦਲ ਨਾ ਚੱਲੇ
ਕਿਉਂਕਿ, life jacket ਪਈ ਤੁਹਾਡੀ ਕੁਰਸੀ ਦੇ ਥੱਲੇ

ਬੱਲੇ, ਬੱਲੇ, ਬੱਲੇ, ਬੱਲੇ
ਬੱਲੇ, ਬੱਲੇ, ਬੱਲੇ, ਬੱਲੇ

ਕੁਜ ਵੀ ਜੋ ਤੁਹਾਨੂੰ ਸਮਝ ਨਾ ਆਵੇ
ਬੰਦ ਹੋ ਜਾਨ ਅਕਲ ਦੇ ਦਵਾਰ
ਮੇਰੀ ਗੱਲ ਮਨਲੋ ਲਾਓ ਤੁਸੀ ਪੈੱਗ ਚਾਰ
ਪੰਜਾਬੀਆ ਦੀ life jacket ਇਹੀ ਤਾਂ ਹੈ ਯਾਰ, ਬੁੱਰਾਹ

ਬੱਲੇ, ਬੱਲੇ, ਬੱਲੇ, ਬੱਲੇ
ਬੱਲੇ, ਬੱਲੇ, ਬੱਲੇ, ਬੱਲੇ
ਬੱਲੇ, ਬੱਲੇ



Credits
Writer(s): Kulwant Garaia, Jimmy Kannu
Lyrics powered by www.musixmatch.com

Link