Velly Banda

ਓਹ ਜਿਗਰੇ ਫੋਲਾਦਾਂ ਨੂੰ ਨਾ ਲੌੜ ਲੋਹੇ ਦੀ
(ਹੋ ਜਿਗਰੇ ਫੋਲਾਦਾਂ ਨੂੰ ਨਾ ਲੌੜ ਲੋਹੇ ਦੀ)
ਅਸਲੇ ਦੀ ਮੰਗ ਤਾਂ ਮਲੰਗ ਕਰਦੇ
(ਅਸਲੇ ਦੀ ਮੰਗ ਤਾਂ ਮਲੰਗ ਕਰਦੇ)

ਓਹੋ ਜਿਗਰੇ ਫੋਲਾਦਾਂ ਨੂੰ ਨਾ ਲੌੜ ਲੋਹੇ ਦੀ
ਅਸਲੇ ਦੀ ਮੰਗ ਤਾਂ ਮਲੰਗ ਕਰਦੇ
ਸੱਦਾ ਹੀ ਅਸੂਲਾਂ ਲਈ ਲੜਨ ਸੂਰਮੇ
ਨਾਰੀਆਂ ਦੇ ਪਿੱਛੇ ਨਇਓ ਜੰਗ ਕਰਦੇ...
ਪੱਗ ਮਰਦ ਦੀ ਸ਼ਾਨ ਜਾ ਕਫ਼ਨ ਬਣਦੀ
ਮਰਦ ਦੀ ਸ਼ਾਨ ਜਾ ਕਫ਼ਨ ਬਣਦੀ
ਕਦੇ ਚੁੰਨੀ ਦਾ ਮੜਾਸਾ ਕੁਝ ਖੋ ਨੀ ਸਕਦਾ

ਹੋ ਵੈਲੀ ਬੰਦਾ ਕਰੇ ਨਾ ਜਨਾਨੀ ਬਜੀਆਂ
ਤੇ ਕਦੇ ਆਸ਼ਿਕ ਰਨਾ ਦਾ ਵੈਲੀ ਹੋ ਨੀ ਸਕਦਾ
ਵੈਲੀ ਬੰਦਾ ਕਰੇ ਨਾ ਜਨਾਨੀ ਬਜੀਆਂ
ਤੇ ਕਦੇ ਆਸ਼ਿਕ ਰਨਾ ਦਾ ਵੈਲੀ ਹੋ ਨੀ ਸਕਦਾ... ਹੋ...
ਜੇਡਾ ਅੱਲੜ੍ਹ ਦੀ ਚੁੰਨੀ ਦਾ ਸਿਤਾਰਾ ਬਣਿਆ
ਓਹਨੇ ਕਿਥੋਂ ਵੈਰ੍ਹਿਆਂ ਦੇ ਪੈਰ ਕੱਡ ਲਏ
ਚਾਹੀਦੀ ਦਲੇਰੀ ਕੇ ਸ਼ਿਕਾਰ ਕਰਨਾ, ਨਾ ਘਰੇ ਕਰਕੇ ਸਲਾਹਾਂ ਲਏ ਜਾਣ ਬਲਦਲੇ...

ਗੱਲ ਪਿੱਠ ਪਿੱਛੇ ਕਰਨੀ ਸੁਭਾ ਜਿਸ ਦਾ
ਪਿੱਠ ਪਿੱਛੇ ਕਰਨੀ ਸੁਭਾ ਜਿਸ ਦਾ
ਸਿੱਧੇ ਮੱਥੇ ਰੌਂਦ ਹਿੱਕ ਚ ਗੜੋ ਨੀ ਸਕਦਾ

ਹੋ ਵੈਲੀ ਬੰਦਾ ਕਰੇ ਨਾ ਜਨਾਨੀ ਬਜੀਆਂ
ਤੇ ਕਦੇ ਆਸ਼ਿਕ ਰਨਾ ਦਾ ਵੈਲੀ ਹੋ ਨੀ ਸਕਦਾ
ਵੈਲੀ ਬੰਦਾ ਕਰੇ ਨਾ ਜਨਾਨੀ ਬਜੀਆਂ
ਤੇ ਕਦੇ ਆਸ਼ਿਕ ਰਨਾ ਦਾ ਵੈਲੀ ਹੋ ਨੀ ਸਕਦਾ... ਹੋ...
ਹੋ ਵੈਰੀਆਂ ਦਾ ਮਰਿਆ ਕਦੇ ਨਾ ਮਰਦਾ
ਭਾਵੇਂ ਦਿਨ ਵਿਚ ਕਿੰਨੇ ਵੈਲ ਖੱਟ ਦਾ
ਸੂਰਮਾ ਜੌ ਜਿਸਮਾਂ ਦੀ ਖੇਡ ਗੀਚ ਜੇ
ਹੂੰਝਿਆ ਜਾਂਦਾ ਓਹ ਬੋਹਤਾ ਨਇਓ ਕੱਟਦਾ, ਹਾ...
ਮਿਰਜੇ ਦਾ ਭਾਵੇਂ ਅਲਗ ਰੁਤਬਾ
ਮਿਰਜੇ ਦਾ ਭਾਵੇਂ ਅਲਗ ਰੁਤਬਾ
ਪਰ ਸੁੱਚੇ ਜੱਗੇ ਦੁੱਲੇ ਨੂੰ ਓਹ ਛੋ ਨੀ ਸਕਦਾ

ਹੋ ਵੈਲੀ ਬੰਦਾ ਕਰੇ ਨਾ ਜਨਾਨੀ ਬਜੀਆਂ
ਤੇ ਕਦੇ ਆਸ਼ਿਕ ਰਨਾ ਦਾ ਵੈਲੀ ਹੋ ਨੀ ਸਕਦਾ
ਵੈਲੀ ਬੰਦਾ ਕਰੇ ਨਾ ਜਨਾਨੀ ਬਜੀਆਂ
ਤੇ ਕਦੇ ਆਸ਼ਿਕ ਰਨਾ ਦਾ ਵੈਲੀ ਹੋ ਨੀ ਸਕਦਾ... ਹੋ...
ਹੋ ਜਾਕੇ ਹੈ ਕੋਈ ਮਾੜਾ ਸਿੱਧੂ ਮੂਸੇਵਾਲਿਆ
ਓਹ ਨੂੰ ਤੰਗ ਦੇਈਏ ਜੂਹਾਂ ਕਰ ਦੇਈਏ ਸੁਣੀਆਂ
ਵੈਲੀ ਸੱਦਾ ਚੁੰਨੀਆਂ ਦੀ ਰਾਖੀ ਕਰਦੇ
ਅੱਲੜਾਂ ਦੇ ਸਿਰਾਂ ਤੋਂ ਨਾ ਲੌਣ ਚੁੰਨੀਆਂ...
ਚੰਗਿਆ ਕਮਾਂ ਦਾ ਰਹਿੰਦਾ ਨਾਂਮ ਅੰਤ ਨੂੰ
ਚੰਗਿਆ ਕਮਾਂ ਦਾ ਰਹਿੰਦਾ ਨਾਂਮ ਅੰਤ ਨੂੰ
ਨਇਓ ਕਿੱਸੇ ਦੀ ਮਜਾਲ ਕਦੇ ਖੋ ਨੀ ਸਕਦਾ

ਹੋ ਵੈਲੀ ਬੰਦਾ ਕਰੇ ਨਾ ਜਨਾਨੀ ਬਜੀਆਂ
ਤੇ ਕਦੇ ਆਸ਼ਿਕ ਰਨਾ ਦਾ ਵੈਲੀ ਹੋ ਨੀ ਸਕਦਾ
ਵੈਲੀ ਬੰਦਾ ਕਰੇ ਨਾ ਜਨਾਨੀ ਬਜੀਆਂ
ਤੇ ਕਦੇ ਆਸ਼ਿਕ ਰਨਾ ਦਾ ਵੈਲੀ ਹੋ ਨੀ ਸਕਦਾ... ਹੋ...
(Game changerz in the house baby)
ਹੋ ਵੈਲੀ ਬੰਦਾ ਕਰੇ ਨਾ ਜਨਾਨੀ ਬਜੀਆਂ
ਤੇ ਕਦੇ ਆਸ਼ਿਕ ਰਨਾ ਦਾ ਵੈਲੀ ਹੋ ਨੀ ਸਕਦਾ
ਵੈਲੀ ਬੰਦਾ ਕਰੇ ਨਾ ਜਨਾਨੀ ਬਜੀਆਂ
ਤੇ ਕਦੇ ਆਸ਼ਿਕ ਰਨਾ ਦਾ ਵੈਲੀ ਹੋ ਨੀ ਸਕਦਾ...



Credits
Writer(s): Sidhu Moose Wala
Lyrics powered by www.musixmatch.com

Link