Jalandhar

ਹਏ ਲੋਗ ਬੜੇ ਹਰਜਾਈ ਸ਼ਹਿਰ ਜਲੰਧਰ ਵਿਚ
ਜੀ ਲੋਗ ਬੜੇ ਹਰਜਾਈ ਸ਼ਹਿਰ ਜਲੰਧਰ ਵਿਚ
ਹਏ ਮੇਰੀ ਨੀਂਦ ਚੁਰਾਈ ਸ਼ਹਿਰ ਜਲੰਧਰ ਵਿਚ
ਜੀ ਲੋਗ ਬੜੇ ਹਰਜਾਈ ਸ਼ਹਿਰ ਜਲੰਧਰ ਵਿਚ

ਹੋ ਦੱਸ ਪੈਂਦੀ ਹੈ ਉਸਦੀ ਪਾਰ ਸਮੰਦਰ ਦੇ
ਹੋ ਦੱਸ ਪੈਂਦੀ ਹੈ ਉਸਦੀ ਪਾਰ ਸਮੰਦਰ ਦੇ
ਹਏ ਮੈਂ ਜੋ ਚੀਜ਼ ਗਵਾਈ ਸ਼ਹਿਰ ਜਲੰਧਰ ਵਿਚ
ਹਏ ਮੈਂ ਜੋ ਚੀਜ਼ ਗਵਾਈ ਸ਼ਹਿਰ ਜਲੰਧਰ ਵਿਚ
ਹਏ ਲੋਗ ਬੜੇ ਹਰਜਾਈ ਸ਼ਹਿਰ ਜਲੰਧਰ ਵਿਚ

ਹਏ ਯਾਰ ਚੂਰਾ ਕੇ ਅੱਖਾਂ ਲੰਗੇ ਕੋਲੋਂ ਦੀ
ਜੀ ਯਾਰ ਚੁਰਾ ਕੇ ਅੱਖਾਂ ਲੰਗੇ ਕੋਲੋਂ ਦੀ
ਹਏ ਯਾਰ ਚੁਰਾ ਕੇ ਅੱਖਾਂ ਲੰਗੇ ਕੋਲੋਂ ਦੀ
ਓ ਐ ਵੀ ਨੌਬਤ ਆਈ ਸ਼ਹਿਰ ਜਲੰਧਰ ਵਿਚ
ਹਏ ਲੋਗ ਬੜੇ ਹਰਜਾਈ ਸ਼ਹਿਰ ਜਲੰਧਰ ਵਿਚ

ਹੋ ਲੰਬੇ ਪਿੰਡ ਵਿਚ ਕੱਚਾ ਘਰ ਹੈ ਉਲਫ਼ਤ ਦਾ
ਨੀ ਲੰਬੇ ਪਿੰਡ ਵਿਚ ਕੱਚਾ ਘਰ ਹੈ ਉਲਫ਼ਤ ਦਾ
ਜੀ ਲੰਬੇ ਪਿੰਡ ਵਿਚ ਕੱਚਾ ਘਰ ਹੈ ਉਲਫ਼ਤ ਦਾ
ਜੀ ਯਾਰ ਨੇ ਕੋਠੀ ਪਾਈ ਸ਼ਹਿਰ ਜਲੰਧਰ ਵਿਚ
ਯਾਰ ਨੇ ਕੋਠੀ ਪਾਈ ਸ਼ਹਿਰ ਜਲੰਧਰ ਵਿਚ

ਹਾਏ ਲੋਕ ਬੜੇ ਹਰਜਾਈ ਸ਼ਹਿਰ ਜਲੰਧਰ ਵਿਚ
ਜੀ ਮੇਰੀ ਨੀਂਦ ਚੁਰਾਈ ਸ਼ਹਿਰ ਜਲੰਧਰ ਵਿਚ
ਹਏ ਲੋਗ ਬੜੇ ਹਰਜਾਈ ਸ਼ਹਿਰ ਜਲੰਧਰ ਵਿਚ



Credits
Writer(s): Gurmoh, Ulfat Bajwa
Lyrics powered by www.musixmatch.com

Link