Urban Zimidar (with Deep Jandu)

ਹੇ ਯੋ
ਜੱਸਾ ਜੱਟ
ਦੀਪ ਜੰਡੂ
ਹੇ ਯੋ
ਅਰਬਨ(ਸ਼ਹਿਰੀ) ਜਿੰਮੀਦਾਰ
ਹੇ ਯੋ
ਗੱਬਰੂ ਪਿੰਡਾਂ ਦੇ ਮੁੰਡੇ ਧੂੜ ਪੱਟ ਨੀ ਰੰਗ ਨੇ ਬਰੋਨ(ਭੂਰਾ ਰੰਗ) ਦੇ
ਹੇ ਯੋ
ਗੱਡੀ ਤੇ ਲਿਖਾਇਆ ਜਿਮੀਂਦਾਰ ਜੱਟ ਨੀ ਗੇੜੇ ਲਾਉਣ ਟਾਊਨ(ਸ਼ਹਿਰ) ਦੇ
ਹੇ ਯੋ
ਹੋ ਫਿਰਦੇ ਪਟੋਲੇ ਨੇ ਡਰੀਮ(ਸੁਪਨਾ) ਦੇਖਦੇ ਹੋ ਜੱਟਾਂ ਨੂੰ ਟਿਕਾਉਣ ਦੇ
ਹੋਏ ਹੋਏ ਹੋਏ
ਗੱਬਰੂ ਪਿੰਡਾਂ ਦੇ ਮੁੰਡੇ ਧੂੜ ਪੱਟ ਨੀ ਰੰਗ ਨੇ ਬਰੋਨ(ਭੂਰਾ ਰੰਗ) ਦੇ
ਹੇ ਯੋ
ਗੱਡੀ ਤੇ ਲਿਖਾਇਆ ਜਿਮੀਂਦਾਰ ਜੱਟ ਨੀ ਗੇੜੇ ਲਾਉਣ ਟਾਊਨ(ਸ਼ਹਿਰ) ਦੇ
ਹੇ ਯੋ
ਗੱਬਰੂ ਪਿੰਡਾਂ ਦੇ ਮੁੰਡੇ ਧੂੜ ਪੱਟ ਨੀ ਰੰਗ
ਨੇ ਬਰੋਨ(ਭੂਰਾ ਰੰਗ) ਦੇ ਏ ਏ ਏ ਏ ਏ ਏ ਏ ਏ
ਹੇ ਹੇ ਹੇ ਹੇ ਹੇ ਯੋ
ਹੇ ਹੇ ਹੇ ਹੇ ਹੇ ਯੋ
ਸੀਟ ਥੱਲੇ ਪਿਆ ਕਾਲਾ ਮਾਲ ਬੱਲੀਏ, ਅੱਖ ਲਾਲ ਬੱਲੀਏ, ਥੋੜੀ ਥੋੜੀ ਸ਼ਕਦੇ
ਗੁੱਗਰ ਚ ਪੈਣ ਸੱਤ ਕਾਰਤੂਸ ਨੀ, ਖੂਨ ਲੈਣ ਚੂਸ ਨੀ, ਨਾ ਲੰਡੂ ਅੱਖ ਚੱਕ ਦੇ
ਓਨ ਦੀ ਸਪੋਟ(ਉਸੇ ਵਕਤ) ਗੇਮ ਲਾ ਦਿੰਦੇ ਆ, ਨਾ ਸ਼ੋਂਕੀ ਟਾਈਮ ਪਾਉਣ ਦੇ
ਹੋਏ ਹੋਏ ਹੋਏ
ਗੱਬਰੂ ਪਿੰਡਾਂ ਦੇ ਮੁੰਡੇ ਧੂੜ ਪੱਟ ਨੀ ਰੰਗ ਨੇ ਬਰੋਨ(ਭੂਰਾ ਰੰਗ) ਦੇ
ਹੇ ਯੋ
ਗੱਡੀ ਤੇ ਲਿਖਾਇਆ ਜਿਮੀਂਦਾਰ ਜੱਟ ਨੀ ਗੇੜੇ ਲਾਉਣ ਟਾਊਨ(ਸ਼ਹਿਰ) ਦੇ
ਹੇ ਯੋ
ਗੱਬਰੂ ਪਿੰਡਾਂ ਦੇ ਮੁੰਡੇ ਧੂੜ ਪੱਟ ਨੀ ਰੰਗ ਨੇ ਬਰੋਨ(ਭੂਰਾ ਰੰਗ) ਦੇ
ਹੇ ਯੋ
ਹੇ ਹੇ ਹੇ ਹੇ ਹੇ ਯੋ
ਹੇ ਹੇ ਹੇ ਹੇ ਹੇ ਯੋ
ਰੱਖੀ ਮੈਨਟੇਲਟੀ(ਸੋਚ) ਹੈ ਅਪ(ਉੱਚੀ) ਜੱਟਾਂ ਨੇ, ਨਾਂ ਚੱਕੀ ਅੱਤ ਜੱਟਾਂ ਨੇ, ਹੈ ਕਲਾਸ(ਰੁਤਬਾ) ਦੱਸਦੀ

ਝੁਰਲੂ ਬੰਦਾ ਕੀ ਸਾਡੀ ਰੀਸ ਕਰ ਲਉ, ਕਿਥੋਂ ਮੂਹਰੇ ਖੜ ਲਉ, ਨਾ ਹੀ ਗੱਲ ਵੱਸ ਦੀ
ਹੋ ਜਿਥੇ-ਜਿਥੇ ਪੈਰ ਧਰਦੇ ਨੇ ਜੱਟ ਨੀ ਹੋ ਭੱਜਦੇ ਕਲੋਨ(ਧੋਖੇਬਾਜ਼) ਨੇ
ਹੋਏ ਹੋਏ ਹੋਏ
ਗੱਬਰੂ ਪਿੰਡਾਂ ਦੇ ਮੁੰਡੇ ਧੂੜ ਪੱਟ ਨੀ ਰੰਗ ਨੇ ਬਰੋਨ(ਭੂਰਾ ਰੰਗ) ਦੇ
ਹੇ ਯੋ
ਗੱਡੀ ਤੇ ਲਿਖਾਇਆ ਜਿਮੀਂਦਾਰ ਜੱਟ ਨੀ ਗੇੜੇ ਲਾਉਣ ਟਾਊਨ(ਸ਼ਹਿਰ) ਦੇ
ਹੇ ਯੋ
ਗੱਬਰੂ ਪਿੰਡਾਂ ਦੇ ਮੁੰਡੇ ਧੂੜ ਪੱਟ ਨੀ ਰੰਗ ਨੇ ਬਰੋਨ(ਭੂਰਾ ਰੰਗ) ਦੇ
ਹੇ ਯੋ
ਹੇ ਹੇ ਹੇ ਹੇ ਹੇ ਯੋ
ਝਿੰਜਰ ਖਰੋੜ ਦੇ ਨੇ ਗਾਣੇ ਵੱਜਦੇ, ਨਾ ਸੁਣ-ਸੁਣ ਰੱਜਦੇ, ਜੱਟ ਅੱਤ ਕਰਦਾ
ਦਿਲਾਂ ਦੀ ਆ ਸਾਂਝ ਕੁਲਬੀਰ ਨਾਲ ਨੀ, ਵੱਡੇ ਵੀਰ ਨਾਲ ਨੀ, ਨਾ ਪੈਰ ਪਿੱਛੇ ਧਰਦਾ
ਜ਼ੋਰ ਤਾ ਬਥੇਰੇਆਂ ਨੇ ਲਾਇਆ ਬੱਲੇਆ ਨਾ ਇਹ ਆਉਂਦੇ ਡਾਊਨ(ਥੱਲੇ) ਨੇ
ਹੋਏ ਹੋਏ ਹੋਏ
ਗੱਬਰੂ ਪਿੰਡਾਂ ਦੇ ਮੁੰਡੇ ਧੂੜ ਪੱਟ ਨੀ ਰੰਗ ਨੇ ਬਰੋਨ(ਭੂਰਾ ਰੰਗ) ਦੇ
ਹੇ ਯੋ
ਗੱਡੀ ਤੇ ਲਿਖਾਇਆ ਜਿਮੀਂਦਾਰ ਜੱਟ ਨੀ ਗੇੜੇ ਲਾਉਣ ਟਾਊਨ(ਸ਼ਹਿਰ) ਦੇ
ਹੇ ਯੋ
ਗੱਬਰੂ ਪਿੰਡਾਂ ਦੇ ਮੁੰਡੇ ਧੂੜ ਪੱਟ ਨੀ ਰੰਗ ਨੇ ਬਰੋਨ(ਭੂਰਾ ਰੰਗ) ਦੇ
ਹੇ ਯੋ
ਜੱਸਾ ਜੱਟ
ਅਰਬਨ ਜਿੰਮੀਦਾਰ

Credits
Writer(s): Deep Jandu, Lally Mundi
Lyrics powered by www.musixmatch.com

Link