Jind Mahi

ਹੋ, ਜਿੰਦ ਮਾਹੀ, ਮੈਂ ਤੇਰੀ
ਜਿੰਦ ਮਾਹੀ, ਮੈਂ ਤੇਰੀ, ਤੂੰ ਮੇਰਾ
ਵੇ ਕਿੱਥੇ ਲਾ ਲਈ, ਓਏ
ਕਿੱਥੇ ਲਾ ਲੈ ਜਾ ਕੇ ਡੇਰਾ

ਵੇ ਛੇਤੀ ਪਾ ਵਤਨਾਂ
ਛੇਤੀ ਪਾ ਵਤਨਾਂ ਵੱਲ ਫ਼ੇਰਾ
ਵੇ ਹੁਣ ਜੀ ਨਹੀਓਂ ਲੱਗਦਾ
ਵੇ ਹੁਣ ਜੀ ਨਹੀਓਂ ਲੱਗਦਾ ਮੇਰਾ

ਹੋ, ਜਿੰਦ ਮਾਹੀ, ਮੈਂ ਤੇਰੀ
ਜਿੰਦ ਮਾਹੀ, ਮੈਂ ਤੇਰੀ, ਤੂੰ ਮੇਰਾ
ਵੇ ਕਿੱਥੇ ਲਾ ਲਈ, ਓਏ
ਕਿੱਥੇ ਲਾ ਲੈ ਜਾ ਕੇ ਡੇਰਾ

ਵੇ ਛੇਤੀ ਪਾ ਵਤਨਾਂ
ਛੇਤੀ ਪਾ ਵਤਨਾਂ ਵੱਲ ਫ਼ੇਰਾ
ਵੇ ਹੁਣ ਜੀ ਨਹੀਓਂ ਲੱਗਦਾ
ਵੇ ਹੁਣ ਜੀ ਨਹੀਓਂ ਲੱਗਦਾ ਮੇਰਾ



Credits
Writer(s): Udyan Manu Sagar
Lyrics powered by www.musixmatch.com

Link