5-7 Yaar

ਓ ਜੌਂਗਾ ਸੋਹਣੀਏ ਤਿਆਰ ਇੱਕ ਕਾਲੇ ਰੰਗ ਦਾ
ਇੱਕ ਖੰਡੇ ਨਾਲ ਯਾਰੀ ਜਿਹੜਾ ਵੈਰੀ ਟੰਗਦਾ

ਹੋ ਇੱਕ ਸਿਰ ਧਰ ਟਕੂਆ ਵੀ ਰੱਖਿਆ... ਹੋ... ਅ
ਇੱਕ ਸਿਰ ਧਰ ਟਕੂਆ ਵੀ ਰੱਖਿਆ
ਖੋਲੇ ਸਿਰ ਜਿਹੜਾ ਖਾਰ ਰੱਖਦਾ
ਹੋ ਮੁੰਡਾ ਅੱਲੜਾਂ ਤੋਂ ਰੱਖਦਾ ਏ ਫਾਸਲੇ
ਨੀ ਬਸ 5-7 ਯਾਰ ਰੱਖਦਾ
ਹੋ ਮੁੰਡਾ ਅੱਲੜਾਂ ਤੋਂ ਰੱਖਦਾ ਏ ਫਾਸਲੇ
ਨੀ ਬਸ 5-7 ਯਾਰ ਰੱਖਦਾ (5-7, 5-7)

ਲੋਕੀਂ ਕਹਿੰਦੇ ਕੱਬਾ ਜਾ ਸੁਭਾਅ ਜੱਟ ਦਾ
ਕਾਲਾ ਕੁੜਤਾ ਜੋ ਅੱਲੜਾਂ ਦੇ ਦਿਲ ਪੱਟਦਾ
ਅੱਖਾਂ ਨੀਲੀਆਂ ਚੋਂ ਨਸ਼ਾ ਕਿੱਥੋਂ ਹੋਣਾ ਸੋਹਣੀਏ
ਨੀ ਜਿਹੜਾ ਦੇਸੀ ਦੀਆਂ ਬੋਤਲਾਂ ਦੇ ਡੱਟ ਪੱਟਦਾ
ਲੋਕੀਂ ਕਹਿੰਦੇ ਕੱਬਾ ਜਾ ਸੁਭਾਅ ਜੱਟ ਦਾ
ਕਾਲਾ ਕੁੜਤਾ ਜੋ ਅੱਲੜਾਂ ਦੇ ਦਿਲ ਪੱਟਦਾ
ਅੱਖਾਂ ਨੀਲੀਆਂ ਚੋਂ ਨਸ਼ਾ ਕਿੱਥੋਂ ਹੋਣਾ ਸੋਹਣੀਏ
ਨੀ ਜਿਹੜਾ ਦੇਸੀ ਦੀਆਂ ਬੋਤਲਾਂ ਦੇ ਡੱਟ ਪੱਟਦਾ

ਹੋ ਠੁੱਕ 5-7 ਪਿੰਡਾਂ 'ਚ ਨੀ ਸੋਹਣੀਏ.ਹੋ... ਅ
ਹੋ ਠੁੱਕ 5-7 ਪਿੰਡਾਂ 'ਚ ਨੀ ਸੋਹਣੀਏ
ਨੀ ਮਾਰ ਬਾਡਰਾਂ ਤੋਂ ਪਾਰ ਰੱਖਦਾ
ਹੋ ਮੁੰਡਾ ਅੱਲੜਾਂ ਤੋਂ ਰੱਖਦਾ ਏ ਫਾਸਲੇ
ਨੀ ਬਸ 5-7 ਯਾਰ ਰੱਖਦਾ
ਹੋ ਮੁੰਡਾ ਅੱਲੜਾਂ ਤੋਂ ਰੱਖਦਾ ਏ ਫਾਸਲੇ
ਨੀ ਬਸ 5-7 ਯਾਰ ਰੱਖਦਾ (5-7,5-7)

ਜੱਟ ਵਾਦੀ ਰੱਖੇ ਹੋਏ ਆ ਰੂਲ ਬੱਲੀਏ
ਬਾਕੀ ਥੋੜੇ ਅੜਬ ਅਸੂਲ ਬੱਲੀਏ
ਗੱਲ ਕਹਿ ਕੇ ਮੋੜਨੀ ਤਾਂ ਲਿਖੀ ਹੀ ਨਹੀਂ
ਨੀ ਜਿਹੜੇ ਅਸੀਂ ਪੜ੍ਹੇ ਆਂ ਸਕੂਲ ਬੱਲੀਏ

ਜੱਟ ਵਾਦੀ ਰੱਖੇ ਹੋਏ ਆ ਰੂਲ ਬੱਲੀਏ
ਬਾਕੀ ਥੋੜੇ ਅੜਬ ਅਸੂਲ ਬੱਲੀਏ
ਗੱਲ ਕਹਿ ਕੇ ਮੋੜਨੀ ਤਾਂ ਲਿਖੀ ਹੀ ਨਹੀਂ
ਨੀ ਜਿਹੜੇ ਅਸੀਂ ਪੜ੍ਹੇ ਆਂ ਸਕੂਲ ਬੱਲੀਏ
ਹੋ ਟੋਪੀ ਬਾਜ਼ੀਆਂ ਤੋਂ ਜੱਟ ਤੇਰਾ ਦੂਰ ਆ... ਹੋ... ਓ
ਟੋਪੀ ਬਾਜ਼ੀਆਂ ਤੋਂ ਜੱਟ ਤੇਰਾ ਦੂਰ ਆ
ਨੀ ਬਸ ਕੱਲੇ ਇਕਰਾਰ ਰੱਖਦਾ
ਹੋ ਮੁੰਡਾ ਅੱਲੜਾਂ ਤੋਂ ਰੱਖਦਾ ਏ ਫਾਸਲੇ
ਨੀ ਬਸ 5-7 ਯਾਰ ਰੱਖਦਾ
ਹੋ ਮੁੰਡਾ ਅੱਲੜਾਂ ਤੋਂ ਰੱਖਦਾ ਏ ਫਾਸਲੇ
ਨੀ ਬਸ 5-7 ਯਾਰ ਰੱਖਦਾ

ਤੈਨੂੰ ਮੈਥੋਂ ਮਿਲਣਾ ਨੀ ਟੈਮ ਸੋਹਣੀਏ
ਕਿਤੇ ਹੋਰ ਲਾ ਲੀ ਤੈਨੂੰ ਹੋ ਜੂ ਵਹਿਮ ਸੋਹਣੀਏ
ਹੈਪੀ ਰਾਏਕੋਟੀ ਉੱਤੋਂ ਹੋਰ ਸ੍ਹਾਬ ਦਾ
ਨੀ ਜਿਹੜਾ ਗੁੱਸੇ ਵਿੱਚ ਕਰਦਾ ਨੀ ਰਹਿਮ ਸੋਹਣੀਏ

ਤੈਨੂੰ ਮੈਥੋਂ ਮਿਲਣਾ ਨੀ ਟੈਮ ਸੋਹਣੀਏ
ਕਿਤੇ ਹੋਰ ਲਾ ਲੀ ਤੈਨੂੰ ਹੋ ਜੂ ਵਹਿਮ ਸੋਹਣੀਏ
ਹੈਪੀ ਰਾਏਕੋਟੀ ਉੱਤੋਂ ਹੋਰ ਸ੍ਹਾਬ ਦਾ
ਨੀ ਜਿਹੜਾ ਗੁੱਸੇ ਵਿੱਚ ਕਰਦਾ ਨੀ ਰਹਿਮ ਸੋਹਣੀਏ
ਨੀ ਯਾਰੀ ਸਿਰੇ ਤਾਂਈਂ ਉਹਨਾਂ ਦੀ ਐ ਪੁੱਗਦੀ... ਹੋ... ਓ.ਓ
ਨੀ ਯਾਰੀ ਸਿਰੇ ਤਾਂਈਂ ਉਹਨਾਂ ਦੀ ਐ ਪੁੱਗਦੀ
ਜਿਹੜਾ ਬੰਦਾ ਐਤਬਾਰ ਰੱਖਦਾ
ਹੋ ਮੁੰਡਾ ਅੱਲੜਾਂ ਤੋਂ ਰੱਖਦਾ ਏ ਫਾਸਲੇ
ਨੀ ਬਸ 5-7 ਯਾਰ ਰੱਖਦਾ
ਹੋ ਮੁੰਡਾ ਅੱਲੜਾਂ ਤੋਂ ਰੱਖਦਾ ਏ ਫਾਸਲੇ
ਨੀ ਬਸ 5-7 ਯਾਰ ਰੱਖਦਾ



Credits
Writer(s): Happy Raikoti, Laddi Gill
Lyrics powered by www.musixmatch.com

Link